ਵਿਚਾਰ
Editorial: ਅਗਲੀ ਸਰਕਾਰ ਬਾਰੇ ਮੋਦੀ ਦੇ ਦਾਅਵੇ ਠੀਕ ਹੀ ਲਗਦੇ ਹਨ ਪਰ ਡੈਮੋਕਰੇਸੀ ਨੂੰ ਮਜ਼ਬੂਤ ਬਣਾਉਣਾ ਉਸ ਤੋਂ ਵੀ ਜ਼ਰੂਰੀ!
ਜ਼ੋਰ ਜਬਰ ਹਾਕਮਾਂ ਦੇ ਤਰੀਕੇ ਸਨ, ਲੋਕਤੰਤਰ ਅਤੇ ਰਾਮ ਰਾਜ ਦੇ ਨਹੀਂ।
ਆਲ੍ਹਣੇ ਤੋਂ ਦੂਰ ਕੀਤਾ ਬਾਗਾਂ ਵਾਲੇ ਸ਼ਹਿਰ ਨੇ, ਰੱਖਿਆ ਉਜਾੜ ਕੇ ਆਹ ਭਾਗਾਂ ਵਾਲੇ ਸ਼ਹਿਰ ਨੇ
ਸਾਨੂੰ ਜੀ ਨਿਮਾਣਿਆਂ ਨੂੰ ਕਾਹਦੀਆਂ ਮਹਾਰਤਾਂ
Editorial: ਕਿਸਾਨ ਅੰਦੋਲਨ ਸ਼ੁਭਕਰਨ ਦੀ ਸ਼ਹਾਦਤ ਨਾਲ ਨਵੇਂ ਪਰ ਜ਼ਿਆਦਾ ਔਖੇ ਦੌਰ ਵਿਚ
21 ਸਾਲ ਦੇ ਸ਼ੁਭਕਰਨ ਸਿੰਘ ਤੇ ਹੋਰ ਜ਼ਖ਼ਮੀ ਕਿਸਾਨਾਂ ਨੇ ਤਾਂ ਦੇਸ਼ ਦੇ ਕਿਸਾਨਾਂ ਵਾਸਤੇ ਕੁਰਬਾਨੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ।
Editorial: ਲੋਕਤੰਤਰ ਨੂੰ ਲੋਕਤੰਤਰੀ ਪ੍ਰੰਪਰਾ ਅਨੁਸਾਰ ਚਲਾਉਣ ਦੀ ਆਸ ਹੁਣ ਕੇਵਲ ਤੇ ਕੇਵਲ ਸੁਪ੍ਰੀਮ ਕੋਰਟ ਤੋਂ ਹੀ ਕੀਤੀ ਜਾ ਸਕਦੀ ਹੈ...
ਜੇ ਇਕ ਛੋਟੇ ਜਹੇ ਸ਼ਹਿਰ ਦੀ ਇਕ ਕੁਰਸੀ ਵਾਸਤੇ ਏਨੀ ਹੇਰਾ-ਫੇਰੀ ਹੋ ਸਕਦੀ ਹੈ ਤਾਂ ਫਿਰ ਦੇਸ਼ ਦੀਆਂ ਤਾਕਤਵਰ ਕੁਰਸੀਆਂ ਵਾਸਤੇ ਕੀ ਕੁੱਝ ਨਹੀਂ ਕੀਤਾ ਜਾਏਗਾ?
Editorial: ਕਿਸਾਨਾਂ ਵਲੋਂ ਦਿੱਲੀ ਕੂਚ ਸਮੇਂ ਅੱਜ ਰੱਬ ਸੱਭ ਨੂੰ ਸੁਮੱਤ ਦੇਵੇੇ ਤੇ ਅਪਣੇ ਹੀ ਮਜਬੂਰ ਲੋਕਾਂ ਉਤੇ ਬਲ-ਪ੍ਰਯੋਗ ਕਰਨੋਂ ਰੋਕੇ!
ਕਿਸੇ ਵੀ ਪਾਸਿਉਂ ਹੁਣ ਮਸਲੇ ਨੂੰ ਹੱਲ ਕਰਨ ਜਾਂ ਸੁਲਝਾਉਣ ਵਾਲੀ ਆਵਾਜ਼ ਨਹੀਂ ਆ ਰਹੀ ਤੇ ਕੇਂਦਰੀ ਤਾਕਤਾਂ ਨਹੀਂ ਸਮਝ ਰਹੀਆਂ ਕਿ ਕਿਸਾਨ ਦੇਸ਼ ਦੇ ਦੁਸ਼ਮਣ ਨਹੀਂ
Editorial: ਮਮਤਾ ਬੈਨਰਜੀ ਦੇ ਬੰਗਾਲ ਵਿਚ ਔਰਤਾਂ ਦੀਆਂ ਗੰਭੀਰ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਏਗਾ ਜਾਂ ਨਹੀਂ?
ਸਾਡੇ ਦੇਸ਼ ਵਿਚ ਔਰਤ ਨੂੰ ਸਿਆਸਤ ਛੱਡੋ, ਕਿਸੇ ਵੀ ਵਰਗ ਵਿਚ ਮਰਦ ਨਹੀਂ ਬਖ਼ਸ਼ਦੇ।
Farmers Protest: ਅੱਜ ਕਿਸਾਨਾਂ ਨੂੰ ਆਪ ਕਿਉਂ ਅਪਣੇ ਹੱਕਾਂ ਲਈ ਜੂਝਣਾ ਪੈ ਰਿਹਾ ਹੈ?
ਜੇ 1950-60 ਵਾਲਾ ਪੰਥਕ ਅਕਾਲੀ ਦਲ ਜੀਵਤ ਹੁੰਦਾ ਤਾਂ ਉਸ ਨੇ ਅੱਗੇ ਹੋ ਕੇ ਕਿਸਾਨਾਂ ਦੀ ਢਾਲ ਬਣ ਖਲੋਣਾ ਸੀ!
Poem: ਕਿਸਾਨ
ਕਿਸਾਨ ਮੇਰੇ ਦੇਸ਼ ਦਾ ਮਹਾਨ ਹੈ ਯਾਰੋ
Editorial: ਕਿਸਾਨ ਸਾਵਧਾਨ ਰਹਿਣ! ਉਨ੍ਹਾਂ ਵਿਰੁਧ ਗੱਲਬਾਤ ਦੇ ਨਾਲ-ਨਾਲ ਹੋਰ ਸਖ਼ਤ ਕਾਰਵਾਈਆਂ ਦੀ ਵੀ ਤਿਆਰੀ ਹੋ ਰਹੀ ਹੈ..
ਕਿਸਾਨੀ ਸੰਘਰਸ਼ ਦੇ ਦੂਜੇ ਗੇੜ ਵਿਚ ਤਿੰਨ ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਤੇ ਕਈ ਜ਼ਖ਼ਮੀ ਹੋਏ ਹਨ
Editorial: ਚੋਣ-ਬਾਂਡਾਂ ਰਾਹੀਂ ਸਿਆਸੀ ਪਾਰਟੀਆਂ ਨੂੰ ਅਰਬਾਂ ਖਰਬਾਂ ਰੁਪਏ ਦੇ ਕੇ ਨਤੀਜੇ ਮਨ-ਮਰਜ਼ੀ ਦੇ ਕੱਢਣ ਵਾਲਿਆਂ ਬਾਰੇ...
ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਕਾਲਾ ਧਨ ਰੋਕਣ ਵਾਸਤੇ ਚੁਕਿਆ ਗਿਆ ਸੀ ਪਰ ਕਾਲੇ ਧਨ ਨੂੰ ਰੋਕਣ ਤੋਂ ਪਹਿਲਾਂ ਇਹ ਸਿਆਸਤ ਵਿਚ ਕਾਲੀ ਸੋਚ ਨੂੰ ਉਤਸ਼ਾਹਤ ਕਰਦਾ ਹੈ।