ਪੰਥਕ/ਗੁਰਬਾਣੀ
ਦਿੱਲੀ ਵਾਂਗ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਲਈ ਵੀ ਸਰਗਰਮੀ ਵਧਣ ਲੱਗੀ
ਦਿੱਲੀ ਦੇ ਹਸ਼ਰ ਨੂੰ ਰੋਕਣ ਤੇ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣ ਲਈ ਪਾਟੋ-ਧਾੜ ਹੋਏ ਪੰਥਕ ਸੰਗਠਨਾਂ ਦੇ ਇਕ ਮੰਚ ’ਤੇ ਇਕੱਠੇ ਹੋਣ ਦੀ ਸੰਭਾਵਨਾ
ਕੀ ਦਿੱਲੀ ਗੁਰਦਵਾਰਾ ਕਮੇਟੀ ਦੇ ਚੋਣ ਨਤੀਜੇ ਬਾਦਲ ਦਲ ਦੇ ਹੱਕ ਵਿਚ ਪੰਥਕ ਫ਼ਤਵਾ ਹਨ?
ਪੰਥਦਰਦੀਆਂ ਮੁਤਾਬਕ ਬਾਦਲ ਵਿਰੋਧੀਆਂ ਦੀ ਪਾਟੋ-ਧਾੜ ਨਾਲ ਹੋਇਆ ਨੁਕਸਾਨ
ਤਿੰਨ ਤਿੰਨ ‘ਜਥੇਦਾਰ’ ਹੋਣ ਕਰ ਕੇ ਪੰਥ ਦੀ ਆਵਾਜ਼ ਬੰਦ ਹੋ ਕੇ ਰਹਿ ਗਈ
ਪੰਥ-ਵਿਰੋਧੀ ਤਾਕਤਾਂ ਚੁਟਕਲੇ ਬਣਾ ਰਹੀਆਂ ਹਨ
ਅੱਜ ਦਾ ਹੁਕਮਨਾਮਾ (21 ਅਗਸਤ 2021)
ਧਨਾਸਰੀ ਮਹਲਾ ੫॥
Manjit Singh GK ਦਾ ਬਾਦਲਾਂ ਖ਼ਿਲਾਫ਼ ਫੁੱਟਿਆ ਗੁੱਸਾ
22 ਅਗਸਤ 2021 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਮੁਹਾਲੀ ਵਿਖੇ ਆਤਮ ਰਸ ਕੀਰਤਨ ਸਮਾਗਮ ਕਰਵਾਇਆ
ਸਮੂਹ ਸੰਗਤ ਦੇ ਸਹਿਯੋਗ ਨਾਲ ਸੇਵਾਵਾਂ ਚੱਲ ਰਹੀਆਂ ਹਨ ਅਤੇ ਹੋਰ ਸੇਵਾ ਕਾਰਜ ਅਰੰਭ ਕੀਤੇ ਜਾ ਰਹੇ ਹਨ - ਪ੍ਰਧਾਨ ਹਰਪਾਲ ਸਿੰਘ ਸੋਢੀ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਪਾਸੋਂ ਮੰਗੇ ਪਾਸਪੋਰਟ
ਸ਼ਰਧਾਲੂਆਂ ਲਈ ਪਾਸਪੋਰਟ ਦੇ ਨਾਲ ਪਛਾਣ ਦੇ ਸਬੂਤ ਵਜੋਂ ਅਧਾਰ ਕਾਰਡ, ਵੋਟਰ ਕਾਰਡ ਜਾਂ ਰਾਸ਼ਨ ਕਾਰਡ ਦੀ ਫੋਟੋ ਕਾਪੀ ਲਗਾਉਣੀ ਜ਼ਰੂਰੀ ਹੈ।
ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ
ਇਲਾਹੀ ਬਾਣੀ ਦਾ ਮਾਣਿਆ ਆਨੰਦ
ਸਿੱਖੀ ਫਲਸਫੇ ਤੋਂ ਪ੍ਰਭਾਵਿਤ ਹੋ ਅੰਮ੍ਰਿਤਧਾਰੀ ਬਣਿਆ ਬ੍ਰਾਹਮਣ ਪਰਿਵਾਰ
ਅਪਾਹਜ਼ ਜੋੜੇ ਦੇ 2 ਪੁੱਤਰ ਹਨ, ਪੁੱਤਰਾਂ ਨੇ ਵੀ ਛੱਕਿਆ ਅੰਮ੍ਰਿਤ
ਸਿੱਖੀ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਡੋਬਿਆ ਜਾ ਰਿਹਾ ਹੈ
ਸਿੱਖ ਇਕ ਵਖਰੀ ਕੌਮ ਹੈ, ਇਸ ਦੇ ਧਰਮ ਗ੍ਰੰਥ ਵਖਰੇ ਹਨ, ਇਸ ਦੀ ਸੋਚ, ਦਿੱਖ, ਸਰੂਪ ਵਖਰਾ ਹੈ ਅਤੇ ਸਭਿਆਚਾਰ ਰੀਤੀ ਰਿਵਾਜ ਵਖਰੇ ਹਨ।