ਪੰਥਕ/ਗੁਰਬਾਣੀ
'ਬੇਅਦਬੀਆਂ ਦੇ ਮਾਮਲੇ ਸਿੱਖਾਂ ਲਈ ਬਹੁਤ ਹੀ ਸੰਵੇਦਨਸ਼ੀਲ, ਇਹਨਾਂ ਤੇ ਰਾਜਨੀਤੀ ਨਾ ਕੀਤੀ ਜਾਵੇ'
ਨਵੀਂ ਸਿੱਟ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿਚ ਡੇਰਾ ਸਿਰਸਾ ਮੁਖੀ ਦਾ ਨਾਂਅ ਸ਼ਾਮਲ ਨਾ ਕੀਤੇ ਜਾਣ ਦੀ ਕੀਤੀ ਨਿੰਦਾ
ਬਰਗਾੜੀ ਇਨਸਾਫ਼ ਮੋਰਚੇ ਦੇ ਹੱਕ ’ਚ ਪੰਜ ਸਿੰਘਾਂ ਦੇ 9ਵੇਂ ਜਥੇ ਨੇ ਦਿਤੀ ਗਿ੍ਰਫ਼ਤਾਰੀ
ਸੱਭ ਤੋਂ ਜ਼ਿਆਦਾ ਸਿੱਖਾਂ ਦਾ ਹੋਣ ਦੇ ਬਾਵਜੂਦ ਵੀ ਪੰਥ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਕਿਸੇ ਵੀ ਸਰਕਾਰ ਨੇ ਧਿਆਨ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸ. ਵਿਰਸਾ ਸਿੰਘ ਵਲਟੋਹਾ ਨੂੰ ਦਿਤਾ ਮੋੜਵਾਂ ਜਵਾਬ
‘ਕੋਟਕਪੂਰਾ ਗੋਲੀਕਾਂਡ ਸਬੰਧੀ ਜਾਂਚ ਏਜੰਸੀ ਨੂੰ ਦਿਤੇ ਬਿਆਨ ਦਾ ਰੋਸ ਹੈ ਤਾਂ ਵਲਟੋਹਾ ਜੀ ਸਪੱਸ਼ਟ ਬੋਲੋ, ਘੁਮਾ ਫਿਰਾ ਕੇ ਝੂਠੇ ਦੋਸ਼ ਨਾ ਲਗਾਉ’
ਸਿੱਖ ਕੌਮ ਨੂੰ ਇਨਸਾਫ਼ ਲੈਣ ਲਈ ਅਪਣਾ ਰਾਜ ਸਥਾਪਤ ਕਰਨਾ ਪਵੇਗਾ : ਸਿਮਰਨਜੀਤ ਸਿੰਘ ਮਾਨ
ਬਰਗਾੜੀ ਇਨਸਾਫ਼ ਮੋਰਚੇ ਦੇ 5ਵੇਂ ਦਿਨ ਵੀ ਹੋਈ ਪੰਜ ਸਿੰਘਾਂ ਦੀ ਗਿ੍ਰਫ਼ਤਾਰੀ
ਕੋਟਕਪੂਰਾ ਗੋਲੀਕਾਂਡ ਮਾਮਲਾ: SIT ਸਾਹਮਣੇ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ
ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਿੱਟ ਵੱਲੋਂ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
5ਵੇਂ ਪਾਤਸ਼ਾਹ ਦਾ ਵਰਦਾਨ ਪ੍ਰਾਪਤ ਪਰਵਾਰ ‘ਸਬ ਸੇ ਪਹਿਲੋ ਭਾਈ ਬਹਿਲੋ’
321 ਸਾਲ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਹੁਕਮਨਾਮਾ, ਵਸਤਰ ਤੇ ਸ਼ਸਤਰ ਦੀ ਸੇਵਾ ਸੰਭਾਲ ਕਰਨ ਵਾਲਾ ਪਰਵਾਰ
ਕੋਟਕਪੂਰਾ ਗੋਲੀਕਾਂਡ: ਐਸਆਈਟੀ ਕੋਲ ਭਾਈ ਪੰਥਪ੍ਰੀਤ ਸਮੇਤ 13 ਪੰਥਦਰਦੀਆਂ ਨੇ ਕਰਵਾਏ ਬਿਆਨ ਕਲਮਬੱਧ
ਗੋਲੀਕਾਂਡ ਮਾਮਲੇ ਦੀ ਐੱਸਆਈਟੀ ਵਲੋਂ ਬਰੀਕੀ ਨਾਲ ਕੀਤੀ ਜਾ ਰਹੀ ਹੈ ਜਾਂਚ
ਕੋਟਕਪੂਰਾ ਗੋਲੀਕਾਂਡ: ਭਾਈ ਪੰਥਪ੍ਰੀਤ ਤੇ ਹੋਰ ਸਿੱਖ ਆਗੂਆਂ ਸਮੇਤ ਕੱਲ੍ਹ 12 ਤੋਂ ਹੋਵੇਗੀ ਪੁੱਛਗਿੱਛ
ਐਸ.ਆਈ.ਟੀ. ਵਲੋਂ ਢਡਰੀਆਂਵਾਲੇ, ਅਜਨਾਲਾ ਅਤੇ ਧੁੰਦਾ ਨੂੰ ਵੀ ਕੀਤਾ ਜਾਵੇਗਾ ਤਲਬ
ਗੁਰੂ ਹਰਗੋਬਿੰਦ ਜੀ ਤੇ ਅਕਾਲ ਪੁਰਖ ਦੀ ਇਕਪੂਰਤਾ
ਗੁਰੂ ਸਾਹਿਬਾਨ ਦਾ ਸੁਨੇਹਾ ਪ੍ਰੀਤ, ਭਾਵਨਾ, ਸਹਿਜ, ਸੰਜਮ ਤੇ ਸੰਤੋਖ ਦਾ ਸੀ।
ਔਰਤ ਵੱਲੋਂ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦਾ ਮਾਮਲਾ! ਕੇਸ ਦੀ ਪੈਰਵਾਈ ਕਰੇਗੀ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਦਾ ਵਫ਼ਦ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਐਸਐਸਪੀ ਨੂੰ ਮਿਲੇਗਾ-ਬੀਬੀ ਜਗੀਰ ਕੌਰ