ਪੰਥਕ/ਗੁਰਬਾਣੀ
ਰੰਧਾਵਾ ਹੀ ਕਿਉਂ, ਬਾਜਵਾ, ਕਿੱਕੀ ਢਿੱਲੋਂ, ਜ਼ੀਰਾ ਤੇ ਗਿੱਲ ਵੀ ਅਸਤੀਫ਼ਾ ਦੇਣ : ਧਿਆਨ ਸਿੰਘ ਮੰਡ
ਸਰਬੱਤ ਖ਼ਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਧੋਖੇਬਾਜ਼ ਕਰਾਰ ਦਿਤਾ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸੋਨੇ ਦੇ ਤਮਗ਼ੇ ਨਾਲ ਕੀਤਾ ਜਾਵੇਗਾ ਸਨਮਾਨ : ਬਲਜੀਤ ਸਿੰਘ ਦਾਦੂਵਾਲ
30 ਅਪ੍ਰੈਲ ਨੂੰ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਫੁਹਾਰੇ ਕੋਲ ਖੁਲ੍ਹੀ ਥਾਂ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੋਨੇ ਦੇ ਤਮਗ਼ੇ ਨਾਲ ਸਨਮਾਨਤ ਕੀਤਾ ਜਾਵੇਗਾ
ਕੋਰੋਨਾ ਮਹਾਮਾਰੀ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਮੁਲਤਵੀ
10 ਮਈ ਨੂੰ ਖੋਲ੍ਹੇ ਜਾਣੇ ਸਨ ਕਪਾਟ
ਕੋਰੋਨਾ: ਸਿੱਖਾਂ ਦੀ ਸੇਵਾ ਤੋਂ ਪ੍ਰਭਾਵਤ ਵੱਖ-ਵੱਖ ਭਾਈਚਾਰੇ ਦੇ ਵਿਅਕਤੀਆਂ ਨੇ ਅਪਣਾਇਆ ਸਿੱਖ ਧਰਮ
ਰਵਾਇਤੀ ਢੰਗ ਨਾਲ ਦਸਤਾਰ ਸਜਾਈ ਜਿਨ੍ਹਾਂ ਵਿਚੋਂ 2 ਵਿਅਕਤੀਆਂ ਕਮਾਂਡੈਂਟ ਹਵਾ ਸਿੰਘ ਸਾਂਗਵਾਨ ਅਤੇ ਪਰਵਿੰਦਰ ਸਿੰਘ ਨੇ ਅੰਮ੍ਰਿਤਪਾਨ ਕੀਤਾ
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਨੇ ਬਾਦਲ ਪਰਵਾਰ ਨੂੰ ਕੀਤੇ ਸਵਾਲ
'ਸੁਖਬੀਰ ਸਿੰਘ ਬਾਦਲ ਜੀ, ਪੰਥ ਅਪਣੀ ਮਾਣਹਾਨੀ ਦਾ ਕੇਸ ਕਿਸ ’ਤੇ ਕਰੇ?'
ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਗੁੰਮ ਸਰੂਪਾਂ ਦੇ ਮਸਲੇ ਤੇ ਹੋਵੇਗਾ : ਅਮਰੀਕ ਸਿੰਘ ਸ਼ਾਹਪੁਰ
ਅੰਤ੍ਰਿਗ ਕਮੇਟੀ ਦੀ ਬੈਠਕ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ 328 ਸਰੂਪਾਂ, ਗਲਤ ਨਿਯੁਕਤੀਆਂ, ਤਰੱਕੀਆਂ ਤੇ ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਮੁੱਦੇ ਉਠੇ
ਪਾਕਿ ਦੇ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਪਰਤੇ 816 ਸ਼ਰਧਾਲੂ, ਚਿਹਰਿਆਂ ’ਤੇ ਦੇਖਣ ਨੂੰ ਮਿਲੀ ਖੁਸ਼ੀ
ਗੁਰਧਾਮਾਂ ਦੇ ਦਰਸ਼ਨ ਕਰਕੇ ਨਿਹਾਲ ਹੋਈ ਸੰਗਤ
ਵਿਸ਼ਵ ਦੀਆਂ ਸਿੱਖ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਘੇਰੇ ਹੇਠ ਲਿਆਉਣਾ ਸਾਡਾ ਮਕਸਦ- ਜਥੇਦਾਰ
ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਵਿਖੇ ਆਨਰੇਰੀ ਸਕੱਤਰ ਦੀ ਨਿਯੁਕਤੀ
ਅੱਗ ਲੱਗਣ ਕਾਰਨ ਗੁਰੂਘਰ ਵਿਚ ਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਇਆ ਅਗਨ ਭੇਂਟ
ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਂਟ ਹੋਏ ਸਰੂਪ ਦੇ ਮਾਮਲੇ ਵਿੱਚ ਤਖ਼ਤ ਸਾਹਿਬ ਤੋਂ ਪੁੱਜੀ ਪੰਜ ਪਿਆਰਿਆਂ ਦੀ ਟੀਮ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ
ਮੁਕਤਸਰ: ਗੁਟਕਾ ਸਾਹਿਬ ਦੀ ਬੇਅਦਬੀ ਨੂੰ ਲੈ ਲੋਕਾਂ 'ਚ ਰੋਸ, ਘਟਨਾ ਸਥਾਨ 'ਤੇ ਕੀਤਾ ਜਾ ਰਿਹੈ ਪ੍ਰਦਰਸ਼ਨ
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਇਹ ਡੂੰਘੀ ਸਾਜ਼ਿਸ਼ ਜਾਪਦੀ ਹੈ।