ਪੰਥਕ/ਗੁਰਬਾਣੀ
Panthak News: ਅਕਾਲੀ ਦਲ ਦੀ ਅੱਜ ਹੋਣ ਵਾਲੀ ਮੀਟਿੰਗ ’ਤੇ ਸੱਭ ਨਜ਼ਰਾਂ ਟਿਕੀਆਂ
Panthak News: ਸੁਖਬੀਰ ਦੇ ਅਸਤੀਫ਼ੇ ਬਾਰੇ ਹੋਣਾ ਹੈ ਫ਼ੈਸਲਾ, ਪੰਥਕ ਹਲਕਿਆਂ ਵੱਡੀ ਹਿਲਜੁਲ
104 ਸਾਲ ਦੀ ਹੋਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਦੀ ਸਿਰਮੌਰ ਸੰਸਥਾ ਅੰਗਰੇਜ਼ਾਂ ਸਮੇਂ 1920 ਨੂੰ ਹੋਂਦ ਵਿਚ ਆਈ
ਬੇਸ਼ੁਮਾਰ ਵਿਵਾਦਾਂ ਵਿਚ ਘਿਰੀ ਸੰਸਥਾ ਦੀ ਆਨ ਤੇ ਸ਼ਾਨ ਵਿਚ ਨਿਘਾਰ ਆਇਆ
ਆਸਟਰੇਲੀਆ ਦੇ ਸ਼ਰਧਾਲੂ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਾਲੀ ਬੱਸ ਸ਼੍ਰੋਮਣੀ ਕਮੇਟੀ ਨੂੰ ਕੀਤੀ ਭੇਟ
ਪ੍ਰਵਾਰਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਤੇ ਅਧਿਕਾਰੀਆਂ ਨੇ ਕੀਤਾ ਸਨਮਾਨਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਪਾਲਕੀ ਸਾਹਿਬ ਵਾਹਗਾ ਬਾਰਡਰ ਰਾਹੀਂ ਭੇਜੇ ਗਏ ਪਾਕਿਸਤਾਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕੀਤੇ ਭੇਟ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ, ਲਾਈਟਾਂ ਨਾਲ ਸਜਾਇਆ ਗਿਆ ਦਰਬਾਰ ਸਾਹਿਬ ਤੇ ਨਨਕਾਣਾ ਸਾਹਿਬ
ਅੰਮ੍ਰਿਤਸਰ 'ਚ ਹੋਵੇਗੀ ਹਰੀ ਆਤਿਸ਼ਬਾਜ਼ੀ, 3 ਲੱਖ ਸ਼ਰਧਾਲੂ ਟੇਕਣਗੇ ਮੱਥਾ
ਮਾਨਵਤਾ ਦੇ ਰਾਹ ਦਸੇਰੇ ਗੁਰੂ ਨਾਨਕ ਸਾਹਿਬ ਜੀ
ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਪ੍ਰਸਿੱਧ ਮਹਾਨ ਧਰਮ ਸਿੱਖ ਮੱਤ ਦੇ ਬਾਨੀ ਹਨ।
ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ ਜਥਾ, ਨਨਕਾਣਾ ਸਾਹਿਬ ਮਨਾਉਣਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਸਿਰਫ਼ 763 ਯਾਤਰੀਆਂ ਨੂੰ ਮਿਲਿਆ ਵੀਜ਼ਾ
Parkash Purab: ਕਲਿ ਤਾਰਣ ਗੁਰੁ ਨਾਨਕ ਆਇਆ॥ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
Guru Nanak Dev Ji Parkash Purab: ਗੁਰੂ ਨਾਨਕ ਦੇਵ ਜੀ ਦਾ ਜਨਮ 1469 ਨੂੰ ਹੋਇਆ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਇਆਂ ਸੰਗਤਾਂ ਦਾ ਹੜ੍ਹ
ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਮਹਿਕਿਆ ਗੁਰਦੁਆਰਾ ਸਾਹਿਬ
ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਅੱਜ ਪਾਕਿਸਤਾਨ ਜਾਵੇਗਾ ਜੱਥਾ
ਸ਼੍ਰੋਮਣੀ ਕਮੇਟੀ ਦਫ਼ਤਰ ਨੇ ਸ਼ਰਧਾਲੂਆਂ ਨੂੰ ਵੀਜ਼ਾ ਲੱਗੇ ਪਾਸਪੋਰਟ ਵੰਡੇ