ਪੰਥਕ/ਗੁਰਬਾਣੀ
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ਾ ’ਤੇ ਪੰਥਕ ਆਗੂਆਂ ਨੇ ਦਿੱਤੀ ਆਪਣੀ-ਆਪਣੀ ਪ੍ਰਤਿਕਿਰਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿਤਾ ਅਸਤੀਫ਼ਾ
Panthak News: ਹੁਣ ਭਲਕੇ ਹੋਵੇਗੀ ਅਕਾਲ ਤਖ਼ਤ ਦੀ 7 ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ
Panthak News: ਜਥੇਦਾਰ ਗਿ. ਰਘਬੀਰ ਸਿੰਘ ਦੇ ਵਿਦੇਸ਼ ਤੋਂ 17 ਫ਼ਰਵਰੀ ਨੂੰ ਵਾਪਸ ਵਤਨ ਪਰਤਣਗੇ
Amritsar News: SGPC ਪ੍ਰਧਾਨ ਧਾਮੀ ਨੇ 7 ਮੈਂਬਰੀ ਕਮੇਟੀ ਦੀ ਅੱਜ ਹੋਣ ਵਾਲੀ ਮੀਟਿੰਗ ਕੀਤੀ ਮੁਲਤਵੀ
ਹੁਣ ਮੀਟਿੰਗ 18 ਫ਼ਰਵਰੀ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਪਟਿਆਲਾ ਵਿਖੇ 12:30 ਵਜੇ ਹੋਵੇਗੀ।
SGPC ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਕਾਲਾ ਇਤਿਹਾਸ ਲਿਖਿਆ- ਹਰਮੀਤ ਸਿੰਘ ਕਾਲਕਾ
ਕਿਹਾ, ਪੰਥ ਨੂੰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦਾ ਸਾਹਮਣੇ ਕਰਨ ਲਈ ਸਿੱਖ ਕੌਮ ਨੂੰ ਇੱਕਜੁੱਟ ਹੋਣ ਦੀ ਲੋੜ ਹੈ
Amritsar News: ਜਥੇਦਾਰ ਖ਼ਿਲਾਫ਼ ਤਿਆਰ ਕੀਤੀ ਇਕਪਾਸੜ ਪੜਤਾਲੀਆ ਰਿਪੋਰਟ ਨੂੰ ਰੱਦ ਕਰਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਸੱਤਾ ਕਾਲ ਵੇਲੇ ਆਪਣੇ ਸਿਆਸੀ ਹੰਕਾਰ ਵਿੱਚ ਕੀਤੇ ਫ਼ੈਸਲਿਆਂ ਦੇ ਪਾਪ ਅਤੇ ਗੁਨਾਹਾਂ ਦੀ ਮਿਲੀ ਸਜਾ ਦਾ ਲਿਆ ਗਿਆ ਬਦਲਾ
Haryana News: HSGMC ਦੇ ਨਾਮਜ਼ਦ 9 ਮੈਂਬਰਾਂ ਦੇ ਨਾਵਾਂ ਉੱਤੇ ਅੱਜ ਲਗੇਗੀ ਮੋਹਰ
ਇਨ੍ਹਾਂ 9 ਮੈਂਬਰਾਂ ਦੀ ਚੋਣ ਤੋਂ ਬਾਅਦ, ਕਾਰਜਕਾਰੀ ਬੋਰਡ ਅਤੇ ਮੁਖੀ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ
ਜਥੇਦਾਰ ਗਿਆਨੀ ਰਘਬੀਰ ਸਿੰਘ ਸਾਰੇ ਤਖ਼ਤਾਂ ਦੇ ਜਥੇਦਾਰਾਂ ਨਾਲ ਬੈਠਕ ਕਰਨ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ’ਚੋਂ ਖ਼ਾਰਜ ਕਰਨ: ਦਾਦੂਵਾਲ
ਉਨ੍ਹਾਂ ਦੇ ਪਿਤਾ ਨੂੰ ਦਿੱਤਾ ਫ਼ਖਰ-ਏ-ਕੌਮ ਸਨਮਾਨ ਵਾਪਸ ਲੈਣ ਮਗਰੋਂ ਉਹ ਬਦਲੇ ਦੀ ਤਾਕ ਵਿਚ ਸੀ ਕਿ ਕਦੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਬਦਲਾ ਲੈਣਾ?
ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ, ਕਿਹਾ-ਅਕਾਲੀ ਦਲ ਭਗੌੜਿਆਂ ਨੇ ਆਪਣੀ ਭਰਤੀ ਸ਼ੁਰੂ ਕੀਤੀ ਹੋਈ
ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਤਾਂ 18 ਲੱਖ ਪਈ ਸੀ ਤੇ ਹੁਣ ਮੈਂਬਰਸ਼ਿਪ ਵਿਚ 35 ਲੱਖ ਦੀ ਭਰਤੀ ਕਿਵੇਂ ਹੋ ਗਈ?
ਮਨਪ੍ਰੀਤ ਇਆਲੀ ਨੇ ਬਾਦਲ ਧੜੇ ਦੀ ਭਰਤੀ 'ਤੇ ਸਵਾਲ ਚੁੱਕਦਿਆਂ ਕਿਹਾ, ਬਾਦਲ ਧੜੇ ਨੇ ਬਿਨਾਂ ਕਮੇਟੀ ਤੋਂ ਭਰਤੀ ਕੀਤੀ ਸ਼ੁਰੂ
2 ਤਰੀਕ ਵਾਲੇ ਹੁਕਮਨਾਮੇ ’ਚ 7 ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੇ ਦਿੱਤੇ ਸਨ ਹੁਕਮ
Panthak News: ਅਕਾਲ ਤਖ਼ਤ ਦੇ ਜਥੇਦਾਰ ਦੇ ਆਦੇਸ਼ਾਂ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਨੇ ਕੀਤਾ ਫ਼ੈਸਲਾ
ਸ਼੍ਰੋਮਣੀ ਕਮੇਟੀ ਦੀ ਰਿਪੋਰਟ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਠਹਿਰਾਇਆ ਕਸੂਰਵਾਰ