ਪੰਥਕ/ਗੁਰਬਾਣੀ
Panthak News: ਅਕਾਲੀ ਆਗੂਆਂ ਦੀ ਬਿਆਨਬਾਜ਼ੀ ਦਾ ਜਥੇਦਾਰ ਨੇ ਲਿਆ ਸਖ਼ਤ ਨੋਟਿਸ, ਇਕ ਦੂਜੇ ਖਿਲਾਫ਼ ਬਿਆਨਬਾਜ਼ੀ ਨਾ ਕਰਨ ਦੀ ਦਿਤੀ ਹਦਾਇਤ
ਕਿਹਾ- ਜਦੋਂ ਤੱਕ ਕੋਈ ਫ਼ੈਸਲਾ ਨਹੀਂ ਆਉਂਦਾ ਉਦੋਂ ਤੱਕ ਕੋਈ ਟਿੱਪਣੀ ਨਾ ਕੀਤੀ ਜਾਵੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਭਲਕੇ, ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਸ੍ਰੀ ਹਰਿਮੰਦਰ ਸਾਹਿਬ
40 ਟਨ ਫੁੱਲਾਂ ਨਾਲ ਸਜਾਇਆ ਗਿਆ ਹਰਿਮੰਦਰ ਸਾਹਿਬ
Guru Granth Sahib : “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ”, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ 'ਤੇ ਵਿਸ਼ੇਸ਼
Guru Granth Sahib Prakash Purab: ਇਸ ਸਾਲ 20 ਭਾਦੋਂ (4 ਸਤੰਬਰ) ਨੂੰ ਸੰਸਾਰ ਭਰ 'ਚ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ।
Panthak News: ‘ਜਥੇਦਾਰਾਂ’ ਵਲੋਂ ਜਾਰੀ ਕੀਤੇ ਰਾਜਨੀਤਕ ਹੁਕਮਨਾਮਿਆਂ ਬਾਰੇ ਵੀ ਨਿਬੇੜਾ ਹੋਵੇ : ਜਥੇਦਾਰ ਰਤਨ ਸਿੰਘ
Panthak News: ਗੁਰੂਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਦੇ ਪ੍ਰਧਾਨ ਜਥੇਦਾਰ ਰਤਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ
Sukhbir Singh Badal: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਪਰ ਛਾਏ ਸੰਕਟ ਦੇ ਬੱਦਲ
Sukhbir Singh Badal: ਨਿਰਪੱਖ ਰਾਇ ਰੱਖਣ ਵਾਲੇ ਪੰਥਕ ਵਿਦਵਾਨਾਂ ਅਤੇ ਵਿਰੋਧੀਆਂ ਵਲੋਂ ਅਸਤੀਫ਼ੇ ਦੀ ਮੰਗ
Panthak News: ਸੁਖਬੀਰ ਬਾਦਲ ਨੂੰ ਦਰਸ਼ਨ ਫੇਰੂਮਾਨ ਦੀ ਮਿਸਾਲੀ ਕੁਰਬਾਨੀ ਤੋਂ ਸੇਧ ਲੈ ਕੇ ਸਿੱਖ ਪੰਥ ਦੇ ਸਿਧਾਂਤ ’ਤੇ ਪਹਿਰੇਦਾਰੀ ਕਰਨ ਦੀ ਲੋੜ
Panthak News: ਸਿੱਖੀ ਸਿਧਾਂਤ ਤੇ ਅਰਦਾਸ ਦਾ ਮੁੱਲ ਸ਼ਹੀਦ ਫੇਰੂਮਾਨ ਨੇ ਅਪਣੀ ਜਾਨ ਕੁਰਬਾਨ ਕਰ ਕੇ ਪਾਇਆ
Panthak News : ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵਲੋਂ ਭਾਈ ਹਰਨਾਮ ਸਿੰਘ ਧੁੰਮਾ ਨੂੰ ਦਮਦਮੀ ਟਕਸਾਲ ਦਾ ਆਗੂ ਮੰਨਣ ਤੋਂ ਇਨਕਾਰ
Panthak News: ਕਿਹਾ- ਪੰਥ ਵਿਰੋਧੀ ਤਾਕਤਾਂ ਨਾਲ ਰਾਬਤਾ ਰੱਖਣ ਕਰਕੇ ਜਥੇਬੰਦੀ ਨੂੰ ਲੱਗੀ ਢਾਹ
ਇਹ ਨਿਸ਼ਾਨੀ ਹੈ ਪੰਜਾਬ ਦੇ ਕਿਸੇ ਦਿਲਦਾਰ ਦੀ
ਰੋਪੜ ਜ਼ਿਲ੍ਹੇ ਦੇ ਸਤਲੁਜ ਦਰਿਆ ਕਿਨਾਰੇ ਵਸੇ ਪਿੰਡ ਆਸਰੋਂ ’ਚ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿਚ ਕੀਤੀ ਗਈ ਸਥਾਪਤ
Fatehgarh Sahib News : ਫ਼ਤਿਹਗੜ੍ਹ ਸਾਹਿਬ ਦੇ 8 ਪਿੰਡਾਂ ਦੀਆਂ ਗੁਰੂ ਘਰ ਪ੍ਰਬੰਧਕ ਕਮੇਟੀਆਂ ਵਲੋਂ ਜਥੇਦਾਰ ਨੂੰ ਭੇਜੀ ਲਿਖਤੀ ਅਪੀਲ
Fatehgarh Sahib News : ਬੇਅਦਬੀ ਦੇ ਦੋਸ਼ੀ ਅਕਾਲੀਆਂ ਨੂੰ 10 ਸਾਲ ਰਾਜਨੀਤੀ ਤੋਂ ਵਾਂਝਾ ਕੀਤਾ ਜਾਵੇ
Panthak News: ਸੁਖਬੀਰ ਬਾਦਲ ਦੀ ਅਚਾਨਕ ਪੇਸ਼ੀ ਤੋਂ ਪੰਥਕ ਹਲਕੇ ਹੈਰਾਨ, ਪ੍ਰੇਸ਼ਾਨ ਅਤੇ ਬੇਚੈਨ
Panthak News: ਜਥੇਦਾਰਾਂ ਵਲੋਂ ਸੌਂਪੇ ਗਏ ਪੱਤਰ ਨੂੰ ਜਨਤਕ ਕੀਤਾ ਗਿਆ ਜਿਸ ਉਪਰ ਗੁਨਾਹਾਂ ਦੀ ਮਾਫ਼ੀ ਬਾਰੇ ਸਿਰਫ਼ ਹਲੀਮੀ ਨਾਲ ਖ਼ਿਮਾ ਜਾਚਨਾ ਸ਼ਬਦ ਦੀ ਵਰਤੋਂ ਕੀਤੀ ਗਈ