ਪੰਥਕ/ਗੁਰਬਾਣੀ
Panthak News: ਰਾਗੀ ਜਥਿਆਂ ਵਲੋਂ ਗੁਰਬਾਣੀ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ : ਜਸਪ੍ਰੀਤ ਸਿੰਘ ਕਰਮਸਰ
Panthak News: ਫ਼ਿਲਮੀ ਧੁਨਾਂ ਜਾਂ ਗੁਰਬਾਣੀ ਨਾਲ ਛੇੜਛਾੜ ਕਰਨ ਵਾਲੇ ਰਾਗੀ ਜਥਿਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ
ਸ਼੍ਰੋਮਣੀ ਕਮੇਟੀ ਨੇ ਰਾਏ ਬੁਲਾਰ ਜੀ ਦੇ ਵੰਸ਼ਜਾਂ ਨੂੰ ਭਾਰਤ ਆਉਣ ਦਾ ਸੱਦਾ ਭੇਜਿਆ
ਰਾਏ ਬੁਲਾਰ ਜੀ ਦੇ ਵੰਸ਼ਜ ਪਰਿਵਾਰ 1 ਤੋਂ 30 ਨਵੰਬਰ 2024 ਦੇ ਵਿਚਕਾਰ ਭਾਰਤ ਆ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ
Panthak News: : ਹੁਣ ਗੁਰਦੁਆਰਿਆਂ ਵਿਚ ਨਹੀਂ ਝੁਲਾਇਆ ਜਾਵੇਗਾ ਕੇਸਰੀ ਨਿਸ਼ਾਨ ਸਾਹਿਬ, SGPC ਦੇ ਪੰਜ ਸਿੰਘ ਸਾਹਿਬਾਨਾਂ ਨੇ ਲਿਆ ਫ਼ੈਸਲਾ
Panthak News: ਨਿਸ਼ਾਨ ਸਾਹਿਬ ਦੀ ਪੁਸ਼ਾਕ ਦਾ ਰੰਗ ਬਸੰਤੀ ਜਾਂ ਸੁਰਮਈ ਹੀ ਹੋਵੇ
Panthak News: ਤਖ਼ਤ ਸੱਚਖੰਡ ਹਜ਼ੂਰ ਸਾਹਿਬ ਬੋਰਡ ਦੇ ਅਖੰਡ ਪਾਠ ਵਿਭਾਗ ਵਲੋਂ 36 ਲੱਖ 69 ਹਜ਼ਾਰ 350 ਰੁਪਏ ਦਾ ਘਪਲਾ
Panthak News: ਸੁਪਰਡੈਂਟ ਥਾਨ ਸਿੰਘ ਬੁੰਗਈ ਸਮੇਤ ਚਾਰ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
Panthak News: ਗੁਰਬਾਣੀ ਦੇ ਚਾਨਣ ’ਚ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸਿੱਖ ਜਥੇਬੰਦੀ ਦੇ ਰੂਪ ’ਚ ਮਜ਼ਬੂਤ ਕੀਤਾ ਜਾ ਸਕਦੈ : ਜਾਚਕ
Panthak News: 'ਸਾਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਗੁਰਬਾਣੀ ਵਿਚ ਕੌਮੀ ਆਗੂ ਦਾ ਸੰਕਲਪ ਨਹੀਂ, ਸੇਵਾਦਾਰ ਦਾ ਹੈ'
Panthak News: ਗੁਰਦਵਾਰਾ ਸਾਹਿਬਾਨ ’ਤੇ ਸਿਰਫ਼ ਬਸੰਤੀ, ਸੁਰਮਈ ਰੰਗ ਅਤੇ ਕੇਸਰੀ ਨਿਸ਼ਾਨ ਸਾਹਿਬ ਹੀ ਲਗਾਇਆ ਜਾਵੇ
Panthak News: ਤਖ਼ਤ ਦੇ ਹੁਕਮਾਂ ਤੋਂ ਬਾਅਦ, ਸ਼੍ਰੋਮਣੀ ਕਮੇਟੀ ਨੇ ਪ੍ਰਵਾਨਤ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਲਗਾਉਣ ਦੇ ਹੁਕਮ ਜਾਰੀ ਕੀਤੇ
Panthak News: ਇਹ ਬੰਦ ਲਿਫ਼ਾਫ਼ਾ ਕਲਚਰ ਕਦੋਂ ਲਹੇਗਾ ਸਿੱਖ ਕੌਮ ਦੇ ਗਲੋਂ? ਹੈਰਾਨ ਹਾਂ : ਜਥੇਦਾਰ ਰਤਨ ਸਿੰਘ
Panthak News: ਜਥੇਦਾਰ ਸਾਹਿਬਾਨ ਫ਼ੈਸਲਾ ਦੇਣ ਵੇਲੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖਣ : ਐਡਵੋਕੇਟ ਚੱਢਾ
Panthak News: ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਦਿਤੇ ਬੰਦ ਲਿਫ਼ਾਫ਼ਾ ਸਪੱਸ਼ਟੀਕਰਨ ਦਾ ਵਿਵਾਦ!
Panthak News: ਨਰਾਜ਼ ਧੜੇ ਵਲੋਂ ਬੰਦ ਲਿਫ਼ਾਫ਼ੇ ਵਾਲੇ ਸਪੱਸ਼ਟੀਕਰਨ ਨੂੰ ਜਨਤਕ ਕਰਨ ਦੀ ਮੰਗ
Panthak News: ਅਕਾਲ ਤਖ਼ਤ ਦੇ ਹੁਕਮਾਂ ਤੋਂ ਬਾਅਦ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ
Panthak News: ਇਤਿਹਾਸਕ ਗੁਰਦੁਆਰਿਆਂ ਵਿਖੇ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਬੂਟੇ ਵੰਡਣ ਦੀ ਹੋਵੇਗੀ ਸ਼ੁਰੂਆਤ
Panthak News: ਸੁਖਬੀਰ ਬਾਦਲ ਦੀ ਪੇਸ਼ੀ ਤੋਂ ਬਾਅਦ ਹੁਣ ਜਾਗਰੂਕ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਜਥੇਦਾਰਾਂ ਦੇ ਫ਼ੈਸਲੇ ’ਤੇ
ਪੰਥ ਦਾ ਘਾਣ ਕਰਨ ਵਾਲੀਆਂ ਹਰਕਤਾਂ ਦੇ ਸਨਮੁੱਖ ਜਥੇਦਾਰਾਂ ਲਈ ਵੀ ਪ੍ਰੀਖਿਆ ਦੀ ਘੜੀ