ਪੰਥਕ/ਗੁਰਬਾਣੀ
Sikh student beaten: LLB ਦੀ ਪੜ੍ਹਾਈ ਕਰ ਰਹੇ 19 ਸਾਲਾ ਸਿੱਖ ਵਿਦਿਆਰਥੀ ਦੀ ਕੀਤੀ ਕੁੱਟਮਾਰ ਤੇ ਦਸਤਾਰ ਲਾਹੀ
ਪੁਲਿਸ ਚੌਕੀ ਦਾ ਘਿਰਾਉ ਕਰਨ ਦੇ ਬਾਵਜੂਦ 20 ਘੰਟੇ ਬੀਤਣ ਉਪਰੰਤ ਵੀ ਨਹੀਂ ਮਿਲਿਆ ਇਨਸਾਫ਼
Nagar Kirtan In Italy: ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਦਾ 25 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ
ਜਥੇਬੰਦੀ ਦਾ ਇਕ ਨਿਸ਼ਾਨਾ ਭਵਿੱਖ ਦੇ ਨੌਜਵਾਨ ਦੀ ਤਿਆਰੀ ਰਾਹੀਂ ਪੰਥ ਦੀ ਸੇਵਾ ਦਾ ਮਿਥਿਆ ਗਿਆ।
Punjab News: ਸ਼ਰਧਾਲੂ ਦੀ ਆਸਥਾ ਨੂੰ ਸਲਾਮ, ਵ੍ਹੀਲਚੇਅਰ 'ਤੇ ਉਤਰਾਖੰਡ ਤੋਂ ਹਰਿਮੰਦਰ ਸਾਹਿਬ ਪਹੁੰਚਿਆ ਗੁਰੂ ਦਾ ਸਿੱਖ
Punjab News: ਵ੍ਹੀਲਚੇਅਰ 'ਤੇ 620 ਕਿਲੋਮੀਟਰ ਦਾ ਸਫ਼ਰ ਕੀਤਾ ਤੈਅ
Panthak News: ਅੰਮ੍ਰਿਤਸਰ ਪਹੁੰਚ ਕੇ ਹਰਿਆਣਾ ਕਮੇਟੀ ਨੇ ਜਤਾਇਆ ਮੀਰੀ ਪੀਰੀ ਮੈਡੀਕਲ ਕਾਲਜ ’ਤੇ ਅਪਣਾ ਦਾਅਵਾ
ਕਾਲਜ ਦੇ ਮੁਲਾਜ਼ਮ ਤਨਖ਼ਾਹਾਂ ਦੀ ਉਡੀਕ ਕਰ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਹਵਾਈ ਕਿਲ੍ਹੇ ਉਸਾਰ ਰਹੀ ਹੈ : ਅਸੰਧ
Darbar Sahib Dress Code News : ਬਿਨਾਂ ਵਰਦੀ ਦੇ ਨਜ਼ਰ ਨਹੀਂ ਆਉਣਗੇ ਹਰਿਮੰਦਰ ਸਾਹਿਬ ਦੇ 22 ਹਜ਼ਾਰ ਕਰਮਚਾਰੀ, ਡ੍ਰੈੱਸ ਕੋਡ ਲਾਗੂ
SGPC News: ਪਛਾਣ ਪੱਤਰ ਵੀ ਜ਼ਰੂਰੀ, ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ
Behbal Kalan firing: ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਣਵਾਈ 20 ਅਪ੍ਰੈਲ ਤਕ ਮੁਲਤਵੀ
ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਸਮੇਤ ਹੋਰਨਾਂ ਨੇ ਵੀਡੀਉ ਕਾਨਫ਼ਰੰਸ ਰਾਹੀਂ ਭੁਗਤੀ ਪੇਸ਼ੀ
Panthak News ਭਾਜਪਾ ਰਾਹੀਂ ਹਰਿਆਣਾ ਦੇ ਗੁਰਦਵਾਰਿਆਂ ’ਤੇ ਕਬਜ਼ਾ ਬਣਾਈ ਰਖਣਾ ਚਾਹੁੰਦਾ ਹੈ ਅਕਾਲੀ ਦਲ : ਹਰਪਾਲ ਸਿੰਘ
ਹਰਿਆਣਾ ਸਿੱਖ ਸੰਘਰਸ਼ ਕਮੇਟੀ ਨੇ ਲੋਕ ਸਭਾ ਚੋਣਾਂ ’ਚ ਭੁਪਿੰਦਰ ਸਿੰਘ ਹੁੱਡਾ ਨੂੰ ਹਮਾਇਤ ਦਾ ਕੀਤਾ ਐਲਾਨ
Panthak News: ਸ੍ਰੀ ਦਰਬਾਰ ਸਾਹਿਬ ਦੇ ਐਨ ਨੇੜੇ ਸਥਿਤ ਬੁੰਗਾ ਰਾਮਗੜ੍ਹੀਆ ਬਣਿਆ ਸੰਗਤਾਂ ਦੀ ਖਿੱਚ ਦਾ ਕੇਂਦਰ
ਜੂਨ 1984 ਦੇ ਫ਼ੌਜੀ ਹਮਲੇ ਤੋਂ ਬਾਅਦ ਇਸ ਇਮਾਰਤ ਦੇ ਮਿਨਾਰ ਨੁਕਸਾਨੇ ਗਏ ਸਨ
SGPC Budget: ਧਰਮ ਪ੍ਰਚਾਰ, ਵਿੱਦਿਆ ਅਤੇ ਪੰਥਕ ਕਾਰਜਾਂ ਲਈ ਰੱਖੀ ਗਈ ਹੈ ਵਿਸ਼ੇਸ਼ ਰਾਸ਼ੀ- ਐਡਵੋਕੇਟ ਧਾਮੀ
ਧਰਮੀ ਫ਼ੌਜੀਆਂ ਲ਼ਈ 40 ਲੱਖ ਰੁਪਏ, ਸਿਕਲੀਗਰ ਤੇ ਵਣਜਾਰੇ ਸਿੱਖਾਂ ਲਈ 60 ਲੱਖ ਰੁਪਏ ਰੱਖੇ