ਪੰਥਕ
ਇਕ ਵਾਰ ਫਿਰ ਮੰਨੂਵਾਦੀਆਂ ਤੇ ਉਨ੍ਹਾਂ ਦੇ ਦਲਾਲਾਂ ਬਾਦਲਕਿਆਂ ਦੇ ਅਸਲ ਚਿਹਰੇ ਸਾਹਮਣੇ ਆਏ ਹਨ : ਖਾਲੜਾ ਮਿਸ਼ਨ
ਭਾਈ ਜਸਵੰਤ ਸਿੰਘ ਖਾਲੜਾ ਕੇਸ ਵਿਚ ਵੀ ਬਾਦਲਕਿਆਂ ਨੇ ਦੋਸ਼ੀਆਂ ਨੂੰ ਵਕੀਲ ਕਰ ਕੇ ਦਿਤੇ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (9 ਦਸੰਬਰ 2023)
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
Balwant Singh Rajoana: ਬਲਵੰਤ ਸਿੰਘ ਰਾਜੋਆਣਾ ਨੇ ਖਤਮ ਕੀਤੀ ਭੁੱਖ ਹੜਤਾਲ; ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਮਗਰੋਂ ਲਿਆ ਫ਼ੈਸਲਾ
ਇਕ ਉੱਚ-ਪੱਧਰੀ ਵਫ਼ਦ ਨੇ ਜੇਲ ਵਿਚ ਰਾਜੋਆਣਾ ਨਾਲ ਮੁਲਾਕਾਤ ਕੀਤੀ।
Panthak News: ਅਕਾਲ ਤਖ਼ਤ ਵਲੋਂ ਭਾਈ ਰਾਜੋਆਣਾ ਦੇ ਮਸਲੇ ਨੂੰ ਲੈ ਕੇ ਬਣਾਈ ਪੰਜ ਮੈਂਬਰੀ ਕਮੇਟੀ ਵੀ ਵਿਵਾਦ ਵਿਚ ਘਿਰਨ ਲੱਗੀ
ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਕਾਲਕਾ ਤੋਂ ਬਾਅਦ ਰਵੀਇੰਦਰ ਸਿੰਘ ਨੇ ਵੀ ਕਮੇਟੀ ਮੈਂਬਰਾਂ ਦੀ ਚੋਣ ਨੂੰ ਲੈ ਕੇ ਸਵਾਲ ਚੁਕੇ
Panthak News: ਬੀਬੀ ਕਿਰਨਜੋਤ ਕੌਰ ਦਾ ਕਮਲਦੀਪ ਕੌਰ ਰਾਜੋਆਣਾ ਨੂੰ ਜਵਾਬ, “ਜਿਸ ਥਾਲ ਵਿਚ ਖਾਈਏ ਉਸੇ ਵਿਚ ਮੋਰੀ ਨਾ ਕਰੀਏ”
ਜਿਹੜੇ ਫਾਂਸੀ ਉਤੇ ਖੜ੍ਹੇ ਸਿੰਘਾਂ ਨਾਲ ਵੀ ਸਾਜ਼ਸ਼ਾਂ ਕਰਨਗੇ, ਇਤਿਹਾਸ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ: ਕਮਲਦੀਪ ਕੌਰ ਰਾਜੋਆਣਾ
SGPC Elections: ਐਸਜੀਪੀਸੀ ਚੋਣਾਂ ’ਚੋਂ ਹਰਿਆਣਾ ਦੀਆਂ ਸੀਟਾਂ ਬਾਹਰ ਕਰਨ ਲਈ ਪਟੀਸ਼ਨ ’ਤੇ ਨੋਟਿਸ ਜਾਰੀ
ਪਟੀਸ਼ਨ ਵਿਚ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਮੁੜ ਗਠਨ ਐਕਟ ਤਹਿਤ ਭਾਸ਼ਾਈ ਆਧਾਰ ’ਤੇ ਸਾਲ 1996 ਵਿਚ ਪੰਜਾਬ ਦੀ ਵਖਰੀ ਟੈਰੀਟਰੀ ਬਣਾਈ ਗਈ ਸੀ
Panthak News: ਭਾਈ ਰਾਜੋਆਣਾ ਦੀ ਅਪੀਲ ’ਤੇ ਫ਼ੈਸਲਾ ਨਾ ਹੋਣਾ ਸਿੱਖਾਂ ਨੂੰ ਪਰਲੇ ਦਰਜੇ ਦਾ ਸ਼ਹਿਰੀ ਹੋਣ ਦਾ ਕਰਵਾਉਂਦੈ ਅਹਿਸਾਸ: ਬੀਬੀ ਰਣਜੀਤ ਕੌਰ
20 ਦਸੰਬਰ ਦੇ ਰੋਸ ਮਾਰਚ ਵਿਚ ਵੱਡੀ ਤਾਦਾਦ ਵਿਚ ਸਿੱਖ ਹੋਣ ਸ਼ਾਮਲ
ਮੋਹਾਲੀ ਦੇ ਪਿੰਡ ਸਿੱਲ 'ਚ ਵੱਡੀ ਵਾਰਦਾਤ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਾਠੀ ਸਿੰਘ 'ਤੇ ਕੀਤਾ ਗਿਆ ਹਮਲਾ
ਮੁਲਜ਼ਮ ਨੇ ਗੁਰੂ ਘਰ ਦੇ ਅੰਦਰ ਹੀ ਉਤਾਰੇ ਸਾਰੇ ਕੱਪੜੇ