ਪੰਥਕ
ਅੱਜ ਦਾ ਹੁਕਮਨਾਮਾ (22 ਦਸੰਬਰ 2021)
ਤਿਲੰਗ ਮਹਲਾ ੪ ॥
ਬੇਅਦਬੀ ਕਾਂਡ ਦੇ ਪੀੜਤ ਪ੍ਰਵਾਰਾਂ ਨੇ ਨਵਜੋਤ ਸਿੱਧੂ ਨੂੰ ਕੀਤੇ ਤਿੱਖੇ ਸਵਾਲ
ਕਿਹਾ, ਕਾਂਗਰਸੀ ਆਗੂ ਤੇ ਉਮੀਦਵਾਰ ਹੁਣ ਵੀ ਕਿਉਂ ਜਾਂਦੇ ਹਨ ਡੇਰੇ ’ਚ?
ਅੱਜ ਦਾ ਹੁਕਮਨਾਮਾ (21 ਦਸੰਬਰ 2021)
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
ਅੱਜ ਦਾ ਹੁਕਮਨਾਮਾ ( 20 ਦਸੰਬਰ 2021)
ਸੂਹੀ ਮਹਲਾ ੪ ॥
ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ 'ਚ FIR ਦਰਜ
295ਏ ਦੇ ਤਹਿਤ ਕੀਤਾ ਗਿਆ ਮੁਕੱਦਮਾ ਦਰਜ
ਅੱਜ ਦਾ ਹੁਕਮਨਾਮਾ (19 ਦਸੰਬਰ 2021)
ਜੈਤਸਰੀ ਮਹਲਾ ੪ ਘਰੁ ੨
ਬੇਅਦਬੀ ਦੀ ਘਟਨਾ 'ਤੇ ਦਾਦੂਵਾਲ ਦਾ ਫੁੱਟਿਆ ਗੁੱਸਾ, ਕਿਹਾ- ਸਿੱਖਾਂ ਨੇ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਹੈ।
ਦਰਬਾਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ’ਤੇ ਕਰਨੈਲ ਸਿੰਘ ਪੀਰਮੁਹੰਮਦ ਦਾ ਫੁੱਟਿਆ ਗੁੱਸਾ
ਬੇਅਦਬੀ ਦਾ ਮਸਲਾ ਉਦੋਂ ਤੱਕ ਹੱਲ ਨਹੀਂ ਹੋਣਾ, ਜਦੋਂ ਤੱਕ ਸਿੱਖ ਕੌਮ ਇਸ ਮਸਲੇ ਨੂੰ ਅਪਣੇ ਹੱਥਾਂ ’ਚ ਨਹੀਂ ਲੈਂਦੀ- ਕਰਨੈਲ ਸਿੰਘ ਪੀਰਮੁਹੰਮਦ
ਬੇਅਦਬੀ ਦੇ ਦੋਸ਼ੀ ਨੂੰ ਮੌਤ ਦੇ ਘਾਟ ਉਤਾਰਨ ਲਈ ਅਸੀਂ ਨਹੀਂ ਸਗੋਂ ਸਰਕਾਰਾਂ ਜ਼ਿੰਮੇਵਾਰ: ਜਥੇਦਾਰ
“ਜਿਸ ਨੇ ਵੀ ਦਰਬਾਰ ਸਾਹਿਬ ਵੱਲ ਬੁਰੀ ਨਿਗਾਹ ਨਾਲ ਦੇਖਿਆ, ਸਿੱਖਾਂ ਨੇ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ”
ਦਰਬਾਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਨੇ ਦੁਨੀਆਂ ਭਰ ’ਚ ਸਿੱਖਾਂ ਦੇ ਹਿਰਦੇ ਵਲੂੰਧਰੇ- ਸਿਰਸਾ
ਉਹਨਾਂ ਕਿਹਾ ਕਿ ਕਿਸੇ ਨੇ ਅਪਣੇ ਜੀਵਨ ਕਾਲ ਵਿਚ ਅਜਿਹੀ ਮੰਦਭਾਗੀ ਘਟਨਾ ਦੀ ਕਲਪਨਾ ਵੀ ਨਹੀਂ ਕੀਤੀ ਸੀ।