ਪੰਥਕ
ਅੱਜ ਦਾ ਹੁਕਮਨਾਮਾ (10 ਜੂਨ 2021)
ਧਨਾਸਰੀ ਮਹਲਾ ੫ ॥
ਆਉ ਬਾਬਾ ਨਾਨਕ ਸਾਹਿਬ ਦੇ ਸੱਚੇ ਸਿੱਖ ਬਣੀਏ
ਬਾਬਾ ਨਾਨਕ ਨੇ ਧਾਰਮਕ ਕਰਮ ਕਾਂਡਾਂ ਵਿਚ ਉਲਝੀ ਹੋਈ ਮਨੁੱਖ ਜਾਤੀ ਲਈ ਧਰਮ ਦੇ ਸੱਚੇ ਅਰਥਾਂ ਉਪਰ ਪਈ ਹੋਈ ਸਮੇਂ ਦੀ ਗ਼ਰਦ ਨੂੰ ਹਟਾਇਆ।
ਅੱਜ ਦਾ ਹੁਕਮਨਾਮਾ (9 ਜੂਨ 2021)
ਰਾਗੁ ਸੂਹੀ ਛੰਤ ਮਹਲਾ ੧ ਘਰੁ ੧
ਅੱਜ ਦਾ ਹੁਕਮਨਾਮਾ (8 ਜੂਨ 2021)
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ਅੱਜ ਦਾ ਹੁਕਮਨਾਮਾ (7 ਜੂਨ 2021)
ਸੋਰਠਿ ਮਹਲਾ ੫ ॥
ਅੱਜ ਦਾ ਹੁਕਮਨਾਮਾ (6 ਜੂਨ 2021)
ਟੋਡੀ ਮਹਲਾ ੫ ॥
Canada ਦੀਆਂ ਸੰਗਤਾਂ ਦਾ ਵੱਡਾ ਉਪਰਾਲਾ, SGPC ਨੂੰ ਭੇਂਟ ਕੀਤੇ 12 ਵੈਂਟੀਲੇਟਰ
SGPC ਵੱਲੋਂ ਮਹਾਂਮਾਰੀ ਦੌਰਾਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਵਿਚ ਸਹਿਯੋਗੀ ਬਣਦਿਆਂ ਕੈਨੇਡਾ ਦੀਆਂ ਸੰਗਤਾਂ ਵੱਲੋਂ 12 ਵੈਂਟੀਲੇਟਰ ਭੇਟ ਕੀਤੇ ਗਏ ਹਨ।
Paper Artist ਗੁਰਪ੍ਰੀਤ ਸਿੰਘ ਨੇ ਬਣਾਇਆ 1984 ਵੇਲੇ ਢਹਿ-ਢੇਰੀ ਕੀਤੇ ਅਕਾਲ ਤਖ਼ਤ ਸਾਹਿਬ ਦਾ ਮਾਡਲ
ਅੰਮ੍ਰਿਤਸਰ ਦੇ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ 6 ਜੂਨ 1984 ਨੂੰ ਵਾਪਰੇ ਘਟਨਾਕ੍ਰਮ ਮੌਕੇ ਢਹਿ ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ ਬਣਾਇਆ ਗਿਆ
ਅੱਜ ਦਾ ਹੁਕਮਨਾਮਾ (5 ਜੂਨ 2021)
ਸੋਰਠਿ ਮਹਲਾ ੯ ॥
ਕੋਰੋਨਾ: ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ ਸਿੱਖ ਸ਼ਰਧਾਲੂਆਂ ਦਾ ਜਥਾ
ਪਾਕਿਸਤਾਨ ਸਰਕਾਰ ਨੇ ਕੋਰੋਨਾ ਕਾਰਨ ਨਹੀਂ ਦਿੱਤੀ ਆਗਿਆ, ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀ ਸੀ ਮੁਕੰਮਲ