ਪੰਥਕ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (2 ਜੂਨ 2024)
ਧਨਾਸਰੀ ਮਹਲਾ ੫ ॥
Behbal Kalan Goli Kand: ਬਹਿਬਲ ਕਲਾਂ ਕੇਸ ਚੰਡੀਗੜ੍ਹ ਤਬਦੀਲ ਕਰਨ ਤੋਂ ਭੜਕੇ ਪੀੜਤ
ਇਨਸਾਫ਼ ਲਈ ਵਕੀਲਾਂ ਦੇ ਪੈਨਲ ਨਾਲ ਗੱਲ ਕਰ ਕੇ ਕਰਾਂਗੇ ਸੰਘਰਸ਼ : ਨਿਆਮੀਵਾਲਾ
Behbal Kalan Goli Kand Case: ਬਹਿਬਲ ਕਲਾਂ ਗੋਲੀਕਾਂਡ ਕੇਸ ਪੰਜਾਬ ਤੋਂ ਚੰਡੀਗੜ੍ਹ ਤਬਦੀਲ
ਇਸ ਤੋਂ ਪਹਿਲਾਂ ਕੇਸ ਫਰੀਦਕੋਟ ਦੀ ਅਦਾਲਤ ਵਿਚ ਚੱਲ ਰਿਹਾ ਸੀ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (31 ਮਈ 2024)
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
HSGPC News: ਭਲਕੇ ਖ਼ਤਮ ਹੋ ਰਿਹਾ HSGPC ਦਾ ਕਾਰਜਕਾਲ; ਜਗਦੀਸ਼ ਝੀਂਡਾ ਨੇ ਕਮੇਟੀ ਨੂੰ ਭੰਗ ਕਰਕੇ ਜਲਦ ਚੋਣਾਂ ਕਰਵਾਉਣ ਦੀ ਕੀਤੀ ਮੰਗ
ਰਾਜਪਾਲ ਅਤੇ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਨੂੰ ਕੀਤੀ ਅਪੀਲ
Panthak News: ਜਥੇਦਾਰ ਹਵਾਰਾ ਨੇ ਕੀਤੀ ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਦੀ ਹਮਾਇਤ
ਉਨ੍ਹਾਂ ਆਖਿਆ ਕਿ ਬਹੁਤ ਦੇਰ ਮਗਰੋਂ ਸਿੱਖ ਕੌਮ ਕੋਲ ਅਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (30 ਮਈ 2024)
Ajj da Hukamnama Sri Darbar Sahib:: ਗੂਜਰੀ ਮਹਲਾ ੫ ॥
Panthak News: ਸ੍ਰੀ ਹੇਮਕੁੰਟ ਸਾਹਿਬ ਲਈ ਚਾਰ ਧਾਮ ਯਾਤਰਾ ਕਾਰਡ ਬਣਾਉਣ ’ਤੇ ਧਾਮੀ ਨੇ ਇਤਰਾਜ਼ ਪ੍ਰਗਟਾਇਆ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਉਤਰਾਖੰਡ ਸਰਕਾਰ ਨੂੰ ਪੱਤਰ ਲਿਖ ਕੇ ਇਹ ਫ਼ੈਸਲਾ ਤੁਰਤ ਵਾਪਸ ਲੈਣ ਲਈ ਕਿਹਾ ਹੈ।
Panthak News: ਸੁਖਬੀਰ ਬਾਦਲ ਨੇ ਸੁਮੇਧ ਸੈਣੀ ਨਾਲ ਯਾਰੀ ਨਿਭਾਉਣ ਲਈ ਸਰਬਜੀਤ ਵਿਰੁਧ ਦਿਤਾ ਉਮੀਦਵਾਰ : ਮਾਝੀ
ਭਾਈ ਮਾਝੀ ਨੇ ਫ਼ਰੀਦਕੋਟ ਲੋਕ ਸਭਾ ਹਲਕਾ ਦੇ ਸਮੂਹ ਵੋਟਰਾਂ ਨੂੰ ਦਸਿਆ ਕਿ ਇਕ ਪਾਸੇ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਵਾਲੇ ਅਤੇ ਦੂਜੇ ਪਾਸੇ ਹਮਲਾ ਕਰਵਾਉਣ ਵਾਲੇ ਹਨ