'ਖਾਨਦਾਨੀ ਸ਼ਫਾਖਾਨਾ' ਦੇ ਪ੍ਰਮੋਸ਼ਨ ਦੌਰਾਨ ਵੱਖਰੇ ਅੰਦਾਜ਼ 'ਚ ਨਜ਼ਰ ਆਈਆਂ ਸੋਨਾਕਸ਼ੀ ਤੇ ਜਾਨਵੀ

ਏਜੰਸੀ

ਜਾਹਨਵੀ ਕਪੂਰ ਏਅਰਪੋਰਟ 'ਤੇ ਹੋਈ ਸਪਾਟ

Sonakshi Sinha

ਨਵੀਂ ਦਿੱਲੀ: ਸੋਨਾਕਸ਼ੀ ਸਿਨਹਾ ਦੇ ਖਾਨਦਾਨੀ ਸ਼ਫਾਖਾਨਾ ਦੇ ਪ੍ਰਮੋਸ਼ਨ ਤੋਂ ਲੈ ਕੇ ਜਾਹਨਵੀ ਕਪੂਰ ਦੇ ਏਅਰਪੋਰਟ ਲੁੱਕ।

ਸੋਨਾਕਸ਼ੀ ਸਿਨਹਾ ਦੀ ਫ਼ਿਲਮ ਖਾਨਦਾਨੀ ਸ਼ਫਾਖਾਨਾ 2 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਾਹਨਵੀ ਕਪੂਰ ਏਅਰਪੋਰਟ 'ਤੇ ਸਪਾਟ ਹੋਈ।

ਜਾਹਨਵੀ ਕਪੂਰ ਏਅਰਪੋਰਟ 'ਤੇ ਐਥਨਿਕ ਰੂਪ ਵਿਚ ਨਜ਼ਰ ਆਈ।

ਜਾਹਨਵੀ ਕਪੂਰ ਨਾਲ ਖੁਸ਼ੀ ਕਪੂਰ ਵੀ ਏਅਰਪੋਰਟ 'ਤੇ ਸਪਾਟ ਹੋਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।