ਸੁਪਰ 30' ਫਿਲਮ ਦਾ ਪੋਸਟਰ ਰਿਲੀਜ਼, ਵੱਖਰੇ ਅੰਦਾਜ਼ 'ਚ ਦਿਸੇ ਰਿਤਿਕ ਰੌਸ਼ਨ 
Published : Jun 7, 2019, 4:51 pm IST
Updated : Jun 7, 2019, 4:51 pm IST
SHARE ARTICLE
Super 30 poster release Hrithik Roshan Anand kumar
Super 30 poster release Hrithik Roshan Anand kumar

ਫਿਲਮ ਦਾ ਪੋਸਟਰ ਖ਼ੁਦ ਰਿਤਿਕ  ਰੋਸ਼ਨ ਨੇ ਅਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਹੈ।

ਨਵੀ ਦਿੱਲੀ : ਅਪਣੀ  ਸ਼ਾਨਦਾਰ ਐਕਟਿੰਗ ਅਤੇ ਲਾਜਵਾਬ ਸ਼ਖ਼ਸੀਅਤ ਦੇ  ਨਾਲ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਵਾਲੇ ਰਿਤਿਕ ਰੌਸ਼ਨ ਅਪਣੀ ਆਉਣ ਵਾਲੀ  ਫਿਲਮ 'ਸੁਪਰ 30' ਦੀ ਤਿਆਰੀ ਵਿਚ ਲੱਗੇ ਹੋਏ ਹਨ। ਹਾਲ ਹੀ ਵਿਚ ਰਿਤਿਕ ਰੌਸ਼ਨ ਦੀ ਫਿਲਮ ਦਾ ਪੋਸਟਰ ਵੀ ਰਿਲੀਜ਼ ਹੋਇਆ ਹੈ। ਫਿਲਮ ਦਾ ਪੋਸਟਰ ਖ਼ੁਦ ਰਿਤਿਕ  ਰੋਸ਼ਨ ਨੇ ਅਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਹੈ।

Ratik RoshanHrithik Roshan

ਫਿਲਮ 'ਸੁਪਰ 30' ਵਿਚ ਰਿਤਿਕ ਰੌਸ਼ਨ ਤੋਂ ਇਲਾਵਾ  ਮ੍ਰਿਣਾਲ ਠਾਕੁਰ, ਨੰਦਿਸ਼ ਸਿੰਘ, ਰਿਤਵਿਕ ਸਹੁਰੇ 'ਪੰFilmਕਜ ਤ੍ਰਿਪਾਠੀ, ਅਮਿਤ  ਸਾਧ, ਵੀਰੇਂਦਰ ਸਕਸੇਨਾ ਅਤੇ ਜੌਨੀ ਲੀਵਰ ਵਰਗੇ ਕਲਾਕਾਰ ਵੀ ਦਿਖਾਈ  ਦੇਣਗੇ। ਇਸ ਦੀ ਖਾਸ ਜਾਣਕਾਰੀ ਖ਼ੁਦ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ  ਅਪਣੇ ਟਵਿੱਟਰ ਅਕਾਊਂਟ ਜ਼ਰੀਏ ਦਿੱਤੀ ਹੈ। ਟਵਿੱਟਰ  ਉੱਪਰ  ਪੋਸਟਰ ਰਿਲੀਜ਼ ਕਰਦੇ ਸਮੇਂ ਰਿਤਿਕ ਨੇ ਕੈਪਸ਼ਨ ਵਿਚ ਲਿਖਿਆ ''ਹੱਕਦਾਰ  ਬਣੋ''।



 

ਪੋਸਟਰ  ਵਿਚ  ਰਿਤਿਕ ਮੀਂਹ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਰਿਤਿਕ ਰੌਸ਼ਨ ਨੇ ਅਪਣੀ ਪੋਸਟ ਵਿਚ 'ਸੁਪਰ 30' ਦਾ  ਟ੍ਰੇਲਰ ਲਾਂਚ ਹੋਣ ਦੀ ਵੀ ਜਾਣਕਾਰੀ ਦਿੱਤੀ। ਉਸਦੇ ਪੋਸਟ ਮੁਤਾਬਿਕ ਫਿਲਮ ਦਾ ਟ੍ਰੇਲਰ 4 ਜੂਨ ਨੂੰ ਰਿਲੀਜ਼ ਹੋਵੇਗਾ। 'ਸੁਪਰ 30' ਫ਼ਿਲਮ ਬਿਹਾਰ ਵਿਚ  ਜਨਮੇ ਅਨੰਦ  ਕੁਮਾਰ ਦੀ ਜ਼ਿੰਦਗੀ 'ਤੇ ਅਧਾਰਿਤ ਹੈ।

ਅਨੰਦ ਕੁਮਾਰ ਸਧਾਰਨ ਪਰਿਵਾਰ ਦੇ ਇਨਸਾਨ ਹਨ, ਜਿਨ੍ਹਾਂ ਨੇ ਗਰੀਬ ਅਤੇ ਪੱਛੜੇ ਵਿਦਿਆਰਥੀਆਂ ਨੂੰ ਆਈਟੀਆਈ ਦੀ ਪ੍ਰੀਖਿਆ ਪਾਸ  ਕਰਨ ਦੇ ਲਈ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। 'ਸੁਪਰ 30' ਦਾ ਨਿਰਦੇਸ਼ਨ ਵਿਕਸਬਾਹਲ ਅਤੇ ਅਨੁਰਾਗ ਕਸ਼ਿਅਪ ਵੱਲੋਂ ਕੀਤਾ ਜਾ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement