ਸਲਮਾਲ ਖਾਨ ਦੀ ਕਾਲਾ ਹਿਰਨ ਮਾਮਲੇ ‘ਤੇ ਸੁਣਵਾਈ ਅੱਜ
Published : Dec 19, 2019, 10:47 am IST
Updated : Dec 19, 2019, 10:47 am IST
SHARE ARTICLE
File Photo
File Photo

ਜੋਧਪੁਰ ਜਿਲ੍ਹੇ ਵਿੱਚ ਹੋਵੇਗੀ ਸੁਣਵਾਈ

ਜੋਧਪੁਰ- ਹਿਰਨ ਸ਼ਿਕਾਰ ਮਾਮਲੇ ਵਿੱਚ ਬਾਲੀਵੁੱਡ ਐਕਟਰ ਸਲਮਾਲ ਖਾਨ ਤੇ ਸਰਕਾਰ ਦੀਆਂ ਅਪੀਲਾਂ ਉੱਤੇ ਜਿਲ੍ਹੇ ਅਤੇ ਸੈਸ਼ਨ ਅਦਾਲਤ ਜੋਧਪੁਰ ਜਿਲ੍ਹੇ ਵਿੱਚ ਅੱਜ ਸੁਣਵਾਈ ਹੋਵੇਗੀ। ਸਲਮਾਨ ਖਾਨ ਵੱਲੋਂ ਪੇਸ਼ ਸਥਾਈ ਹਾਜ਼ਰੀ ਮੁਆਫੀ ਉੱਤੇ ਵੀ ਸੁਣਵਾਈ ਹੋਵੇਗੀ।

File PhotoFile Photo

ਸੀ.ਜੇ.ਐੱਮ ਗ੍ਰਾਮੀਣ ਦੇਵ ਕੁਮਾਰ ਖਤਰੀ ਦੀ ਕੋਰਟ ਨੇ ਬਹੁਚਰਚਿਤ ਕਾਲੇ ਹਿਰਨ ਸ਼ਿਕਾਰ ਦੇ ਮਾਮਲੇ ਵਿੱਚ 5 ਅਪ੍ਰੈਲ 2018 ਨੂੰ ਸਲਮਾਨ ਖਾਨ ਨੂੰ ਪੰਜ ਸਾਲ ਦੀ ਸਜਾ ਦੇ ਆਦੇਸ਼ ਦਿੱਤੇ ਸਨ।

File PhotoFile Photo

ਇਸ ਫੈਸਲੇ ਖਿਲਾਫ ਸਲਮਾਨ ਖਾਨ ਨੇ ਜਿਲ੍ਹਾ ਅਤੇ ਸੈਸ਼ਨ ਜੱਜ ਕੋਰਟ ਜੋਧਪੁਰ ਜਿਲ੍ਹਾ ਵਿੱਚ ਅਪੀਲ ਪੇਸ਼ ਕੀਤੀ ਸੀ। ਵਿਸ਼ਨੇਈ ਮਹਾਸਭਾ ਵੱਲੋਂ ਵੀ ਸਲਮਾਨ ਨੂੰ ਕਨਕਣੀ ਮਾਮਲੇ ਵਿੱਚ ਦਿੱਤੀ ਗਈ ਸਜਾ ਨੂੰ ਵਧਾਉਣ ਲਈ ਅਪੀਲ ਪੇਸ਼ ਕੀਤੀ ਗਈ ਹੈ।

File PhotoFile Photo

ਦੂੱਜੇ ਮਾਮਲੇ ਵਿੱਚ ਤਤਕਾਲੀਨ ਸੀ.ਜੇ.ਐੱਮ ਗ੍ਰਾਮੀਣ ਦਲਪਤ ਸਿੰਘ ਰਾਜਪੁਰੋਹਿਤ ਨੇ ਸਲਮਾਨ ਖਾਨ ਨੂੰ ਗੈਰਕਾਨੂੰਨੀ ਹਥਿਆਰਾਂ ਦੇ ਮਾਮਲੇ ਵਿੱਚ 18 ਜਨਵਰੀ 2017 ਨੂੰ ਬਰੀ ਕਰ ਦਿੱਤਾ ਸੀ। ਇਸ ਫੈਸਲੇ ਦੇ ਖਿਲਾਫ ਸਰਕਾਰ ਵੱਲੋਂ ਵੀ ਅਪੀਲ ਪੇਸ਼ ਕੀਤੀ ਗਈ ਹੈ।   

File PhotoFile Photo

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement