ਕਈ ਸੁਪਰਹਿੱਟ ਫ਼ਿਲਮਾਂ ਦੇ ਚੁੱਕੀ ਦਿਲਜੀਤ ਤੇ ਨੀਰੂ ਦੀ ਜੋੜੀ ਹੁਣ ਲੈ ਕੇ ਆਈ ‘ਛੜਾ’
Published : Jun 21, 2019, 12:37 pm IST
Updated : Jun 21, 2019, 1:23 pm IST
SHARE ARTICLE
Neeru Bajwa with Diljit Dosanj
Neeru Bajwa with Diljit Dosanj

ਪੰਜਾਬੀ ਫਿਲਮ ‘ਛੜਾ’ ਨਾਲ ਜੋ ਅੱਜ ਵੱਡੇ ਪੱਧਰ ‘ਤੇ ਰਿਲੀਜ਼ ਹੋਈ ਹੈ। ਦਿਲਜੀਤ ਦੌਸਾਂਝ...

ਚੰਡੀਗੜ੍ਹ: ਪੰਜਾਬੀ ਫਿਲਮ ‘ਛੜਾ’ ਨਾਲ ਜੋ ਅੱਜ ਵੱਡੇ ਪੱਧਰ ‘ਤੇ ਰਿਲੀਜ਼ ਹੋਈ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਕਾਮਯਾਬ ਜੋੜੀ ਪੰਜਾਬ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫ਼ਿਲਮਾਂ ਦੇ ਚੁੱਕੀ ਹੈ। ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਨੇ ਪਿਛਲੇ ਸਾਲ ਬਲਾਕਬਸਟਰ ਫ਼ਿਲਮ ‘ਕਿਸਮਤ’ ਦਾ ਨਿਰਦੇਸ਼ਨ ਕਰ ਚੁੱਕਾ ਹਨ ਅਤੇ ਨਿੱਕਾ ਜ਼ੈਲਦਾਰ ਫਿਲਮ ਨੂੰ ਲਿਖ ਚੁੱਕੇ ਹਨ। ਨਿਰਮਾਤਾ ਅਤੁਲ ਭੱਲਾ ਅਤੇ ਅਮਿਤ ਭੱਲਾ ਨੇ ਪੰਜਾਬੀ ਸਿਨੇਮਾ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਸੁਪਰਹਿੱਟ ਫ਼ਿਲਮ ਕੈਰੀ ਆਨ ਜੱਟਾ 2 ਦਿੱਤੀ ਹੈ।

Diljit dosanjhDiljit dosanjh

ਬ੍ਰੈਟ ਫਿਲਮਜ ਦੇ ਨਿਰਮਾਤਾ ਅਨੁਰਾਗ ਸਿੰਘ ਨੇ ਹਾਲ ਹੀ ਵਿਚ ਹਿੰਦੀ ਫਿਲਮ ਕੇਸਰੀ ਦਾ ਨਿਰਦੇਸ਼ਨ ਕੀਤਾ ਹੈ ਅਤੇ ਨਿਰਮਾਤਾ ਅਮਨ ਗਿੱਲ ਨੇ ਉੜਤਾ ਪੰਜਾਬ ਦਾ ਨਿਰਮਾਣ ਕੀਤਾ। ਹੁਣ ਇਕ ਫਿਲਮ ਵਿਚ ਇਨ੍ਹਾਂ ਸਾਰੇ ਮਹਾਰਥੀਆਂ ਦਾ ਇਕੱਠੇ ਆਉਣਾ ਨਾ ਸਿਰਫ਼ ਫਿਲਮ ਨੂੰ ਲੈ ਕੇ ਉਤਸੁਕਤਾ ਵਧਾਉਂਦਾ ਹੈ ਸਗੋਂ ਫਿਲਮ ਸੁਪਰਹਿੱਟ ਹੋਣ ਦਾ ਦ੍ਰਿੜ੍ਹ ਵਿਸ਼ਵਾਸ ਪੈਦਾ ਕਰਦਾ ਹੈ। ਅੱਜ ਸਿਨੇਮਾ ਉਸ ਦਾ ਗਵਾਹ ਰਹੇਗਾ, ਜਿੱਥੇ ਭਾਰਤ ਸਮੇਤ ਵਿਦੇਸ਼ਾਂ ਵਿਚ ਵੀ ਛੜਾ ਫਿਲਮ ਸਭ ਤੋਂ ਵੱਡੀ ਰਿਲੀਜ਼ ਹੋ ਰਹੀ ਹੈ।

Diljit DosanjhDiljit Dosanjh

ਦਰਸ਼ਕਾਂ ਦੀ ਮੰਗ ‘ਤੇ ਫਿਲਮ ਦੀ ਅਡਵਾਂਸ ਬੁਕਿੰਗ ਠੀਕ ਰਿਲੀਜ਼ਿੰਗ ਤੋਂ ਇਕ ਹਫ਼ਤਾ ਪਹਿਲਾਂ ਐਤਵਾਰ ਨੂੰ ਖੋਲ੍ਹੀ ਗਈ, ਜੋ ਕਿਸੇ ਵੀ ਪੰਜਾਬ ਫਿਲਮ ਲਈ ਅਣਸੁਣੀ ਵਰਗੀ ਹੈ। ਇਸ ਫਿਲਮ ਦੇ ਟੇਲਰ ਤੇ ਗੀਤਾਂ ਨੂੰ 60 ਮਿਲੀਅਨ ਤੋਂ ਵੱਧ ਵਿਊਜ਼ ਅਤੇ 7.5 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ, ਜਿਸ ਨੂੰ ਦੇਖ ਦੇ ਲੱਗਦਾ ਹੈ ਕਿ ਅੱਜ ਛੜਾ ਸਿਨੇਮਾ ਲਈ ਦੁਨੀਆਂ ਭਰ ‘ਚ ਆਪਣਾ ਇਕ ਬੈਂਚਮਾਰਕ ਜ਼ਰੂਰ ਬਣਾਏਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement