ਸੂਬੇ ‘ਚ ਕਿਸਾਨ ਜਥੇਬੰਦੀਆਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ
Published : Nov 17, 2018, 5:24 pm IST
Updated : Nov 17, 2018, 5:24 pm IST
SHARE ARTICLE
Thousands of farmers have been sitting on the road and rail track
Thousands of farmers have been sitting on the road and rail track

ਸੂਬੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਅਪਣੀਆਂ ਮੰਗਾਂ...

ਦਸੂਆ (ਪੀਟੀਆਈ) : ਸੂਬੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਅਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਦਿਤੇ ਅਲਟੀਮੇਟਮ ਦੇ ਮੁਤਾਬਕ ਗਰਨਾ ਸਾਹਿਬ ਅੱਡੇ ਦੇ ਕੋਲ ਜਾਮ ਲਗਾਉਣ ਦੇ ਨਾਲ-ਨਾਲ ਟ੍ਰੈਕ ‘ਤੇ ਬੈਠ ਕੇ ਰੇਲ ਰਸਤਾ ਵੀ ਬੰਦ ਕਰ ਦਿਤਾ। ਸੂਬੇ ਭਰ ਵਿਚੋਂ ਆਏ ਕਿਸਾਨਾਂ ਨੇ ਗੰਨੇ ਦਾ ਬਕਾਇਆ ਨਾ ਮਿਲਣ, ਗੰਨੇ ਦੇ ਰੇਟ ਵਿਚ ਮੰਗ ਦੇ ਮੁਤਾਬਕ ਵਾਧਾ ਨਾ ਹੋਣਾ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਇਹ ਧਰਨਾ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਹੈ।

Farmers on railway trackFarmers on railway trackਹਜ਼ਾਰਾਂ ਕਿਸਾਨ ਸੜਕ ਅਤੇ ਰੇਲ ਟ੍ਰੈਕ ‘ਤੇ ਅਜੇ ਤੱਕ ਬੈਠੇ ਹਨ ਅਤੇ ਕਿਸਾਨਾਂ  ਦੇ ਮੁਤਾਬਕ ਧਰਨਾ ਤੱਦ ਤੱਕ ਰਹੇਗਾ ਜਦੋਂ ਤੱਕ ਉਨ੍ਹਾਂ ਦੀਆਂ ਮੰਗੇ ਨਹੀਂ ਪੂਰੀ ਹੁੰਦੀਆਂ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਟਰੈਫਿਕ ਲਈ ਪਹਿਲਾਂ ਤੋਂ ਹੀ ਬਦਲਾਵ ਕਰ ਦਿਤੇ ਹਨ ਫਿਰ ਵੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਅਤੇ ਰੇਲ ਰਸਤਾ ਬੰਦ ਹੈ।

FarmersFarmersਬੰਦ ਦਾ ਅਸਰ ਟਾਂਡਾ ਅਤੇ ਕਈ ਹੋਰ ਨਾਲ ਲੱਗਦੇ ਨਗਰਾਂ ਵਿਚ ਟਰੈਫਿਕ ਜਾਮ ਦੇ ਰੂਪ ਵਿਚ ਵੇਖਣ ਨੂੰ ਮਿਲ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement