
ਜੇਕਰ ਤੁਸੀਂ 10ਵੀਂ ਤੇ 12ਵੀਂ ਪਾਸ ਹੋ ਤੇ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ।
ਨਵੀਂ ਦਿੱਲੀ : ਜੇਕਰ ਤੁਸੀਂ 10ਵੀਂ ਤੇ 12ਵੀਂ ਪਾਸ ਹੋ ਤੇ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕਿਉਂਕਿ Advance Data Processing Research Institute ਨੇ ਆਪਣੇ Technician ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 12 ਜੁਲਾਈ ਹੈ ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ । ਇਨ੍ਹਾਂ ਅਹੁਦਿਆਂ ਦੀ ਗਿਣਤੀ 6 ਹੈ।
Advance Data Processing Research Institute
ਅਹੁਦਾ:Technician
ਅਹੁਦਿਆਂ ਦੀ ਗਿਣਤੀ :6
ਸਥਾਨ : ਹੈਦਰਾਬਾਦ
ਉਮਰ ਹੱਦ : 10ਵੀਂ ਅਤੇ 12ਵੀਂ ਪਾਸ ਅਪਲਾਈ ਕਰ ਸਕਦੇ ਹਨ
ਉਮਰ ਹੱਦ : 18 ਤੋਂ 35 ਸਾਲ ਨਿਰਧਾਰਿਤ ਕੀਤੀ ਗਈ ਹੈ
ਚੋਣ : ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਅਧਾਰ 'ਤੇ ਨਿਰਧਾਰਿਤ ਕੀਤੀ ਗਈ ਹੈ
ਚਾਵਾਂ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਇਸ ਲਿੰਕ 'ਤੇ ਅਪਲਾਈ ਕਰਨ https://www.isro.gov.in/
Advance Data Processing Research Institute
ਇਸੇ ਤਰ੍ਹਾਂ ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ State Level Police Recruitment Board Assam ਨੇ ਆਪਣੇ Data entry operator, janitor, lower division assistant, upper division clerk ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਦੀ ਗਿਣਤੀ 2000 ਹੈ ਅਤੇ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 30 ਜੂਨ 2019 ਹੈ ਚਾਹਵਾਨ ਬਿਨੈਕਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ ।
Advance Data Processing Research Institute
* ਵਿਭਾਗ : State Level Police Recruitment Board
* ਅਹੁਦਾ : Data entry operator, janitor, lower division assistant, upper division clerk
* ਅਹੁਦਿਆਂ ਦੀ ਗਿਣਤੀ : 2000
* ਸਥਾਨ : ਗੁਹਾਟੀ
* ਉਮਰ ਹੱਦ : 18 ਤੋਂ 43 ਸਾਲ ਨਿਰਧਾਰਿਤ ਕੀਤੀ ਗਈ ਹੈ
* ਚੋਣ : ਲਿਖਤੀ ਪ੍ਰੀਖਿਆ ਅਤੇ ਮੈਡੀਕਲ ਚੈੱਕਅਪ ਅਤੇ ਸਰੀਰਕ ਟੈਸਟ ਦੇ ਅਧਾਰ ‘ਤੇ ਹੋਵੇਗੀ
ਚਾਹਵਾਨ ਉਮਦੀਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਇਸ ਲਿੰਕ ਤੇ ਲੋਗ ਇਨ ਕਰਨ https://slprbassam.in/