
Reliance Digital ਨੇ ਆਜ਼ਾਦੀ ਦਿਹਾੜੇ ਮੌਕੇ ਖਪਤਾਕਾਰਾਂ ਲਈ ਖੁਸ਼ ਹੋਣ...
ਨਵੀਂ ਦਿੱਲੀ: Reliance Digital ਨੇ ਆਜ਼ਾਦੀ ਦਿਹਾੜੇ ਮੌਕੇ ਖਪਤਾਕਾਰਾਂ ਲਈ ਖੁਸ਼ ਹੋਣ ਦੀ ਅਤੇ ਇਸ ਨੂੰ ਮਨਾਉਣ ਦੀ ਇਕ ਹੋਰ ਵੱਡੀ ਵਜ੍ਹਾ ਦੇ ਦਿੱਤੀ ਹੈ। Independence Day ਮੌਕੇ Reliance Digital ਆਪਣੀ blockbuster Digital India Sale ਲਿਆਇਆ ਹੈ। ਸਾਲ ਵਿਚ ਇਕ ਵਾਰੀ ਆਉਣ ਵਾਲੀ ਇਸ ਸੇਲ 'ਚ ਟੈਕਨਾਲੋਜੀ ਡੀਲਜ਼ ਸਮੇਤ ਸਾਲ ਦੇ ਸਭ ਤੋਂ ਵੱਡੇ ਆਫ਼ਰ ਦਿੱਤੇ ਜਾਂਦੇ ਹਨ।
Air Conditioner
ਇਸ ਆਜ਼ਾਦੀ ਦਿਹਾੜੇ ਇਲੈਕਟ੍ਰਾਨਿਕਸ 'ਤੇ 15 ਫ਼ੀਸਦੀ ਕੈਸ਼ਬੈਕ ਦਾ ਲਾਭ ਉਠਾ ਸਕਦੇ ਹੋ। ਇਸ ਦੇ ਨਾਲ ਹੀ HDFC ਦਾ 10 ਫ਼ੀਸਦੀ ਕੈਸ਼ਬੈਕ ਤੇ 5 ਫ਼ੀਸਦੀ Reliance Digital ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਇਹ ਆਫਰ ਸਾਰੇ ਰਿਲਾਇੰਸ ਡਿਜੀਟਲ ਸਟੋਰਜ਼, 2200 ਤੋਂ ਜ਼ਿਆਦਾ My Jio Store ਅਤੇ ਆਨਲਾਈਨ ਰਿਲਾਇੰਸ ਡਿਜੀਟਲ ਦੀ ਅਧਿਕਾਰਤ ਵੈੱਬਸਾਈਟ 'ਤੇ ਮਿਲ ਰਹੇ ਹਨ।
Reliance industries
ਵਧੀਆ ਡੀਲ ਨਾਲ 'Reliance Digital ਅਬ ਇੰਡੀਆ ਬੜੇਗਾ' ਤਹਿਤ ਭਾਰਤੀਆਂ ਨੂੰ ਇਲੈਕਟ੍ਰਾਨਿਕਸ ਨਾਲ ਜੁੜੀ ਉਨ੍ਹਾਂ ਦੀ ਖਰੀਦ ਦੀ ਵਿਸ਼ਲਿਸਟ ਨੂੰ ਹਕੀਕਤ 'ਚ ਬਦਲਣ ਦਾ ਟੀਚਾ ਰੱਖਦਾ ਹੈ। Digital Indian Sale 'ਚ ਹਾਈ ਐਂਡ ਟੀਵੀ 'ਤੇ ਆਫਰ ਦਿੱਤੇ ਜਾ ਰਹੇ ਹਨ।
Reliance
ਇਸ ਸੇਲ 'ਚ 55 ਇੰਚ ਦੇ ਟੀਵੀ Rs 39900 ਦੀ ਸ਼ੁਰੂਆਤੀ ਕੀਮਤ 'ਚ, 65 ਇੰਚ ਦੇ ਟੀਵੀ Rs 59990 ਦੀ ਸ਼ੁਰੂਆਤੀ ਕੀਮਤ 'ਚ ਅਤੇ 32 ਇੰਚ ਦੇ ਟੀਵੀ Rs 10990 ਦੀ ਕੀਮਤ 'ਚ ਮਿਲਣਗੇ। ਟੈਕਨਾਲੋਜੀ ਰਿਟੇਲਰ ਫਰਿੱਜ 'ਤੇ ਵੀ ਕੁਝ ਵਧੀਆ ਆਫਰ ਦੇ ਰਿਹਾ ਹੈ। ਇਸ ਵਿਚ Rs 44990 ਦੀ ਸ਼ੁਰੂਆਤੀ ਕੀਮਤ 'ਚ ਫਰਿੱਜ ਖਰੀਦ ਸਕੋਗੇ। ਫਰੰਟ-ਲੋਡਿੰਗ ਵਾਸ਼ਿੰਗ ਮਸ਼ੀਨਜ਼ ਨੂੰ ਵੀ ਸੇਲ ਦੌਰਾਨ Rs 16990 'ਚ ਖਰੀਦਿਆ ਜਾ ਸਕੇਗਾ।