Mobile User ਲਈ ਖੁਸ਼ਖਬਰੀ, ਹੁਣ ਇਸ ਕੰਮ ਲਈ ਸਿਰਫ...
Published : Dec 17, 2019, 8:41 am IST
Updated : Dec 17, 2019, 8:41 am IST
SHARE ARTICLE
 New Mobile Number Portability rules to be effective from today
New Mobile Number Portability rules to be effective from today

ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਹਾਲ ਹੀ ਵਿਚ ਸੋਧ ਮੋਬਾਇਲ ਨੰਬਰ ਪੋਰਟਬਿਲਿਟੀ ਪ੍ਰਕਿਰਿਆ ਦੇ ਸਬੰਧ ਵਿਚ ਜਨਤਕ ਨੋਟਿਸ ਜਾਰੀ ਕੀਤਾ ਸੀ।

ਨਵੀਂ ਦਿੱਲੀ: ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਹਾਲ ਹੀ ਵਿਚ ਸੋਧ ਮੋਬਾਇਲ ਨੰਬਰ ਪੋਰਟਬਿਲਿਟੀ ਪ੍ਰਕਿਰਿਆ ਦੇ ਸਬੰਧ ਵਿਚ ਜਨਤਕ ਨੋਟਿਸ ਜਾਰੀ ਕੀਤਾ ਸੀ। TRAI (Telecom Regulatory Authority of India)ਮੁਤਾਬਕ 16 ਦਸੰਬਰ  ਤੋਂ ਮੋਬਾਇਲ ਨੰਬਰ ਪੋਰਟਬਿਲਿਟੀ ਦੀ ਪ੍ਰਕਿਰਿਆ ਅਸਾਨ ਹੋ ਜਾਵੇਗੀ।

File PhotoFile Photo

ਇਸ ਤੋਂ ਬਾਅਦ ਕੋਈ ਵੀ ਯੂਜ਼ਰ ਅਪਣੇ ਅਪਰੇਟਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ। ਇਸ ਦੇ ਲਈ ਉਹਨਾਂ ਨੂੰ ਮੋਬਾਇਲ ਨੰਬਰ ਨਹੀਂ ਬਦਲਣਾ ਹੋਵੇਗਾ। ਟ੍ਰਾਈ (Telecom Regulatory Authority of India) ਨੇ ਇਸ ਨਵੀਂ ਪ੍ਰਕਿਰਿਆ ਵਿਚ ਯੂਨਿਕ ਪੋਰਟਿੰਗ ਕੋਡ (ਯੂਪੀਸੀ) ਦੇ ਕ੍ਰਿਏਸ਼ਨ ਦੀ ਸ਼ਰਤ ਲੈ ਕੇ ਆਇਆ ਹੈ। ਨਵੇਂ ਨਿਯਮ ਤਹਿਤ ਹੁਣ ਸਰਵਿਸ ਏਰੀਆ ਅੰਦਰ ਜੇਕਰ ਕੋਈ ਪੋਰਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ 3 ਵਰਕਿੰਗ ਡੇ ਵਿਚ ਪੂਰਾ ਕਰਨਾ ਪਵੇਗਾ।

File PhotoFile Photo

ਉੱਥੇ ਹੀ ਇਕ ਸਰਕਲ ਤੋਂ ਦੂਜੇ ਸਰਕਲ ਵਿਚ ਪੋਰਟ ਹੋਣ ਦੀ ਪ੍ਰਕਿਰਿਆ 5 ਵਰਕਿੰਗ ਦਿਨਾਂ ਵਿਚ ਪੂਰੀ ਹੋਵੇਗੀ। ਟ੍ਰਾਈ (Telecom Regulatory Authority of India) ਨੇ ਸਪੱਸ਼ਟ ਕੀਤਾ ਹੈ ਕਿ ਕਾਰਪੋਰੇਟ ਮੋਬਾਈਲ ਕਨੈਕਸ਼ਨਾਂ ਦੀ ਪੋਰਟਿੰਗ ਦੀ ਸਮਾਂ ਸੀਮਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਂ ਪ੍ਰਕਿਰਿਆ 16 ਦਸੰਬਰ ਤੋਂ ਲਾਗੂ ਹੋ ਗਈ ਹੈ।

File PhotoFile Photo

ਮੋਬਾਇਲ ਗ੍ਰਾਹਕ ਯੂਪੀਸੀ ਨੂੰ ਕ੍ਰਿਏਟ ਕਰ ਸਕਣਗੇ ਅਤੇ ਮੋਬਾਇਲ ਨੰਬਰ ਪੋਰਟਿੰਗ ਪ੍ਰਕਿਰਿਆ ਦਾ ਲਾਭ ਲੈ ਸਕਣਗੇ। ਨਵੀਂ ਪ੍ਰਕਿਰਿਆ ਦੇ ਨਿਯਮ ਤੈਅ ਕਰਦੇ ਹੋਏ ਟ੍ਰਾਈ ਨੇ ਕਿਹਾ ਕਿ ਅਲੱਗ-ਅਲੱਗ ਸ਼ਰਤਾਂ ਦੀ ਸਕਾਰਾਤਮਕ ਪ੍ਰਵਾਨਗੀ ਨਾਲ ਹੀ ਯੂਪੀਸੀ ਕ੍ਰਿਏਟ ਕੀਤਾ ਜਾ ਸਕੇਗਾ। ਉਦਾਹਰਣ ਲਈ ਪੋਸਟ ਪੇਡ ਮੋਬਾਇਲ ਕਨੈਕਸ਼ਨ ਦੇ ਮਾਮਲੇ ਵਿਚ ਗਾਹਕਾਂ ਨੂੰ ਅਪਣੇ ਬਕਾਇਆ ਬਾਰੇ ਸਬੰਧਤ ਅਪਰੇਟਰ ਤੋਂ ਸਰਟੀਫਿਕੇਟ ਲੈਣਾ ਪਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement