Mobile User ਲਈ ਵੱਡੀ ਖ਼ਬਰ! ਕੱਲ੍ਹ ਤੋਂ ਬਦਲ ਜਾਵੇਗਾ SIM ਨਾਲ ਜੁੜਿਆ ਇਹ ਨਿਯਮ!
Published : Dec 15, 2019, 1:18 pm IST
Updated : Dec 15, 2019, 1:18 pm IST
SHARE ARTICLE
Trai new rules on mnp to starts from 16th december 2019
Trai new rules on mnp to starts from 16th december 2019

ਮੋਬਾਇਲ ਉਪਭੋਗਤਾ ਯੂਪੀਸੀ ਨੂੰ ਕ੍ਰਿਏਟ ਕਰ ਸਕਣਗੇ ਅਤੇ ਮੋਬਾਇਲ ਨੰਬਰ ਪੋਰਟਿੰਗ...

ਨਵੀਂ ਦਿੱਲੀ: ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਹਾਲ ਹੀ ਵਿਚ ਸੋਧ ਮੋਬਾਇਲ ਨੰਬਰ ਪੋਰਟਬਿਲਿਟੀ ਪ੍ਰਕਿਰਿਆ ਦੇ ਸਬੰਧ ਵਿਚ ਸਰਵਜਨਿਕ ਨੋਟਿਸ ਜਾਰੀ ਕੀਤਾ ਸੀ। TRAI ਮੁਤਾਬਕ 16 ਦਸੰਬਰ ਯਾਨੀ ਸੋਮਵਾਰ ਤੋਂ ਮੋਬਾਇਲ ਨੰਬਰ ਪੋਰਟਬਿਲਿਟੀ ਦੀ ਪ੍ਰਕਿਰਿਆ ਅਸਾਨ ਹੋ ਜਾਵੇਗੀ।

Mobile Charging Mobile  ਇਸ ਤੋਂ ਬਾਅਦ ਕੋਈ ਵੀ ਯੂਜ਼ਰ ਅਪਣੇ ਅਪਰੇਟਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ। ਇਸ ਦੇ ਲਈ ਉਹਨਾਂ ਨੂੰ ਮੋਬਾਇਲ ਨੰਬਰ ਨਹੀਂ ਬਦਲਣਾ ਪਵੇਗਾ। ਟ੍ਰਾਈ ਨੇ ਇਸ ਨਵੀਂ ਪ੍ਰਕਿਰਿਆ ਵਿਚ ਯੂਨਿਕ ਪੋਰਟਿੰਗ ਕੋਡ ਦੇ ਕ੍ਰਿਏਸ਼ਨ ਦੀ ਸ਼ਰਤ ਲੈ ਕੇ ਆਇਆ ਹੈ। ਨਵੇਂ ਨਿਯਮ ਤਹਿਤ ਹੁਣ ਸਰਵਿਸ ਏਰੀਆ ਅੰਦਰ ਜੇ ਕੋਈ ਪੋਰਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ 3 ਵਰਕਿੰਗ ਡੇ ਵਿਚ ਪੂਰਾ ਕਰਨਾ ਪਵੇਗਾ।

Mobile portability new rule poly notice issued by traiMobileਉੱਥੇ ਹੀ ਇਕ ਸਰਕਿਲ ਤੋਂ ਦੂਜੇ ਸਰਕਿਲ ਵਿਚ ਪੋਰਟ ਨੂੰ 5 ਵਰਕਿੰਗ ਡੇ ਵਿਚ ਪੂਰਾ ਕਰਨਾ ਪਵੇਗਾ। ਟ੍ਰਾਈ ਨੇ ਸਪਸ਼ਟ ਕੀਤਾ ਹੈ ਕਿ ਕਾਰਪੋਰੇਟ ਮੋਬਾਇਲ ਕਨੈਕਸ਼ਨ ਦੀ ਪੋਰਟਿੰਗ ਦੀ ਸਮਾਂ ਸੀਮਾ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਨਵੀਂ ਪ੍ਰਕਿਰਿਆ 16 ਦਸੰਬਰ ਤੋਂ ਲਾਗੂ ਕਰ ਦਿੱਤੀ ਜਾਵੇਗੀ।

SimSimਮੋਬਾਇਲ ਉਪਭੋਗਤਾ ਯੂਪੀਸੀ ਨੂੰ ਕ੍ਰਿਏਟ ਕਰ ਸਕਣਗੇ ਅਤੇ ਮੋਬਾਇਲ ਨੰਬਰ ਪੋਰਟਿੰਗ ਪ੍ਰਕਿਰਿਆ ਦਾ ਲਾਭ ਉਠਾ ਸਕਣਗੇ। ਨਵੀਂ ਪ੍ਰਕਿਰਿਆ ਦੇ ਨਿਯਮ ਤੈਅ ਕਰਦੇ ਹੋਏ ਟ੍ਰਾਈ ਨੇ ਕਿਹਾ ਕਿ ਅਲੱਗ-ਅਲੱਗ ਸ਼ਰਤਾਂ ਦੇ ਪਾਜ਼ੀਟਿਵ ਪ੍ਰਵਾਨਗੀ ਨਾਲ ਹੀ ਯੂਪੀਸੀ ਦਾ ਕ੍ਰਿਏਟ ਕੀਤਾ ਜਾ ਸਕੇਗਾ। ਉਦਾਹਰਣ ਲਈ ਪੋਸਟ ਪੇਡ ਮੋਬਾਇਲ ਕਨੈਕਸ਼ਨ ਦੇ ਮਾਮਲੇ ਵਿਚ ਗਾਹਕਾਂ ਨੂੰ ਅਪਣੇ ਬਕਾਇਆ ਬਾਰੇ ਸਬੰਧਿਤ ਅਪਰੇਟਰ ਤੋਂ ਪ੍ਰਮਾਣਨ ਲੈਣਾ ਪਵੇਗਾ।

Mobile UsersMobile Users ਇਸ ਤੋਂ ਇਲਾਵਾ ਮੌਜੂਦਾ ਅਪਰੇਟਰ ਦੇ ਨੈਟਵਰਕ ਤੇ ਉਸ ਨੂੰ ਘਟ ਤੋਂ ਘਟ 90 ਦਿਨ ਤਕ ਐਕਟਿਵ ਵੀ ਰਹਿਣਾ ਪਵੇਗਾ। ਲਾਈਸੈਂਸ ਵਾਲੇ ਸੇਵਾ ਖੇਤਰਾਂ ਵਿਚ ਯੂਪੀਸੀ ਚਾਰ ਦਿਨ ਲਈ ਵੈਲਿਡ ਹੋਵੇਗਾ। ਉੱਥੇ ਹੀ ਜੰਮੂ-ਕਸ਼ਮੀਰ, ਅਸਮ ਅਤੇ ਉੱਤਰ-ਪੂਰਬ ਸਰਕਿਲਾਂ ਵਿਚ ਇਹ 30 ਦਿਨ ਤਕ ਵੈਲਿਡ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement