
ਇਹਨਾਂ ਸਾਰੇ ਟੈਬਲਟਾਂ 'ਚ 7 ਇੰਚ ਦੀ ਸਕਰੀਨ ਮਿਲੇਗੀ। ਉਥੇ ਹੀ, 512MB ਰੈਮ ਨਾਲ 2 ਤੋਂ 8GB ਤਕ ਇੰਟਰਨਲ ਮੈਮਰੀ ਮਿਲੇਗੀ।..
ਆਨਲਾਈਨ ਸ਼ਾਪਿੰਗ ਵੈੱਬਸਾਈਟ ਸ਼ਾਪਕਲੂਜ਼ (shopclues) ਟੈਬਲਟ 'ਤੇ ਧਮਾਕੇਦਾਰ ਸੇਲ ਲੈ ਕੇ ਆਈ ਹੈ। ਇਸ ਸੇਲ 'ਚ ਮਸ਼ਹੂਰ ਕੰਪਨੀਆਂ ਦੇ ਟੈਬਲਟ ਸੱਭ ਤੋਂ ਘਟ ਕੀਮਤ 'ਤੇ ਮਿਲ ਰਹੇ ਹਨ। ਅਸੀਂ ਤੁਹਾਨੂੰ ਸੇਲ ਦੇ ਉਨ੍ਹਾਂ ਟੈਬਲਟ ਬਾਰੇ ਦਸ ਰਹੇ ਹਾਂ ਜਿਨ੍ਹਾਂ ਦੀ ਕੀਮਤ 3000 ਰੁ ਤੋਂ ਵੀ ਘੱਟ ਹੈ। ਇਸ ਟੈਬਲਟ ਦੀ MRP ਤਾਂ ਜ਼ਿਆਦਾ ਹੈ ਇਸ 'ਤੇ 60% ਤਕ ਦਾ ਵੱਡਾ ਡਿਸਕਾਊਂਟ ਮਿਲ ਰਿਹਾ ਹੈ।
Tablet Sale
ਇਹ ਆਫ਼ਰ ਵੀ ਮਿਲਣਗੇ
ਕੀਮਤ ਘੱਟ ਹੋਣ ਨਾਲ ਇਸ ਟੈਬਲਟ 'ਤੇ ਕੈਸ਼ਬੈਕ ਆਫ਼ਰ ਵੀ ਮਿਲ ਰਿਹਾ ਹੈ। ਇਸ 'ਚ ਵੱਖ - ਵੱਖ ਆਨਲਾਈਨ ਵਾਲੇਟ ਦੇ ਕੈਸ਼ਬੈਕ ਆਫ਼ਰ ਵੀ ਹਨ।
Tablet Sale
ਏਅਰਟੈੱਲ ਪੇਮੈਂਟ ਬੈਂਕ 'ਤੇ 10% ਦਾ ਕੈਸ਼ਬੈਕ, ਘੱਟੋ ਘੱਟ 200 ਰੁਪਏ ਦਾ ਕੈਸ਼ਬੈਕ
ਵੋਡਾਫ਼ੋਨ ਐਮ-ਪੈਸਾ 'ਤੇ 5% ਦਾ ਕੈਸ਼ਬੈਕ, ਘੱਟੋ ਘੱਟ 150 ਰੁਪਏ ਦਾ ਕੈਸ਼ਬੈਕ
ਫ਼ਰੀਚਾਰਜ 'ਤੇ 15% ਦਾ ਕੈਸ਼ਬੈਕ, ਘੱਟੋ ਘੱਟ 75 ਰੁਪਏ ਦਾ ਕੈਸ਼ਬੈਕ
MobiKwik 'ਤੇ 20% ਦਾ ਕੈਸ਼ਬੈਕ, ਘੱਟੋ ਘੱਟ 200 ਰੁਪਏ ਦਾ ਕੈਸ਼ਬੈਕ
Mastercard 'ਤੇ ਫ਼ਲੈਟ 10% ਦਾ ਕੈਸ਼ਬੈਕ, ਘੱਟੋ ਘੱਟ 1000 ਰੁਪਏ ਦਾ ਕੈਸ਼ਬੈਕ
Tablet Sale
ਇਸ ਤਰ੍ਹਾਂ ਮਿਲਣਗੇ ਫ਼ੀਚਰ
ਇਹਨਾਂ ਸਾਰੇ ਟੈਬਲਟਾਂ 'ਚ 7 ਇੰਚ ਦੀ ਸਕਰੀਨ ਮਿਲੇਗੀ। ਉਥੇ ਹੀ, 512MB ਰੈਮ ਨਾਲ 2 ਤੋਂ 8GB ਤਕ ਇੰਟਰਨਲ ਮੈਮਰੀ ਮਿਲੇਗੀ। ਫ਼ੋਨ ਦੀ ਮੈਮਰੀ ਨੂੰ ਮਾਇਕਰੋSD ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
Tablet Sale
ਇਹ ਸਾਰੇ ਐਂਡਰਾਇਡ ਟੈਬਲਟ ਹਨ। ਯਾਨੀ ਯੂਜ਼ਰ ਜ਼ਰੂਰਤ ਦੇ ਹਿਸਾਬ ਨਾਲ ਪਲੇ ਸਟੋਰ ਤੋਂ ਇਹਨਾਂ 'ਚ ਐਪ ਵੀ ਇੰਸਟਾਲ ਕਰ ਸਕਦਾ ਹੈ। ਸਾਰੇ ਟੈਬਲਟ 'ਤੇ ਕੰਪਨੀ 6 ਮਹੀਨੇ ਦੀ ਵਾਰੰਟੀ ਵੀ ਦੇ ਰਹੀ ਹੈ।
Tablet Sale
COD ਵੀ ਮਿਲੇਗੀ ਆਪਸ਼ਨ
ਟੈਬਲਟ 'ਤੇ ਪੇਮੈਂਟ ਦੇ ਕਈ ਆਪਸ਼ਨ ਦਿਤੇ ਹਨ। ਜਿਵੇਂ ਇਨ੍ਹਾਂ ਦਾ ਪੇਮੈਂਟ ਕਰੈਡਿਟ ਕਾਰਡ, ਡੈਬਿਟ ਕਾਰਡ, ਇੰਟਰਨੈੱਟ ਬੈਂਕਿੰਗ ਤੋਂ ਕਰ ਸਕਦੇ ਹਨ। ਉਥੇ ਹੀ ਟੈਬਲਟ 'ਤੇ ਕੈਸ਼ ਆਨ ਡਿਲੀਵਰੀ ਦਾ ਵੀ ਆਪਸ਼ਨ ਮਿਲ ਰਿਹਾ ਹੈ। ਕੰਪਨੀ ਈਜ਼ੀ ਰਿਟਰਨਜ਼ ਅਤੇ ਰਿਪਲੇਸਮੈਂਟ ਦੀ ਸਹੂਲਤ ਵੀ ਦੇ ਰਹੀ ਹੈ।