ਜ਼ਿੰਦਗੀ ਨੂੰ ਹੋਰ ਹਸੀਨ ਬਣਾਉਣ ਲਈ ਕਰੋ ਰੂਸ ਦੀ ਸੈਰ
Published : Jul 19, 2019, 4:18 pm IST
Updated : Jul 19, 2019, 4:19 pm IST
SHARE ARTICLE
IRCTC gave russia tour package in rs 104990
IRCTC gave russia tour package in rs 104990

ਆਈਆਰਸੀਟੀਸੀ ਦੇ ਰਿਹਾ ਹੈ ਰੂਸ ਘੁੰਮਣ ਦਾ ਮੌਕਾ

ਨਵੀਂ ਦਿੱਲੀ: ਜਿਹੜੇ ਲੋਕ ਰੂਸ ਘੁੰਮਣ ਦਾ ਵਿਚਾਰ ਕਰ ਰਹੇ ਹਨ ਉਹਨਾਂ ਲਈ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਇਕ ਵਧੀਆ ਮੌਕਾ ਲੈ ਕੇ ਆਇਆ ਹੈ। ਆਈਆਰਸੀਟੀਸੀ ਟੂਰਿਜ਼ਮ ਨੇ ਰੂਸ ਜਾਣ ਲਈ ਇਕ ਪੈਕੇਜ ਤਿਆਰ ਕੀਤਾ ਹੈ।

Package DatialsPackage Datails

ਇਸ ਪੈਕੇਜ ਦਾ ਨਾਮ ਮੈਜੇਸਟਿਕ ਰੂਸ ਹੈ। ਪੰਜ ਰਾਤਾਂ ਅਤੇ ਛੇ ਦਿਨ ਦੇ ਇਸ ਪੈਕੇਜ ਵਿਚ ਜਾਣ ਵਾਲੇ ਲੋਕਾਂ ਨੂੰ ਫੋਰ ਸਟਾਰ ਹੋਟਲ ਵਿਚ ਰਹਿਣ ਦੀ ਵਿਵਸਥਾ ਕੀਤੀ ਗਈ ਹੈ।

Package DatailsPackage Datails

ਇਸ ਤੋਂ ਇਲਾਵਾ ਵੀਜ਼ਾ ਫ਼ੀਸ, ਖਾਣ ਦੀ ਸੁਵਿਧਾ, ਟ੍ਰੈਵਲ ਬੀਮਾ ਨਾਲ ਮਾਸਕੋ ਅਤੇ ਸੈਂਟ ਪੀਟਸਰਬਰਗ ਦੇ ਫੇਮਸ ਟੂਰਿਸਟ ਪਲੇਸੇਜ਼ ਨੂੰ ਵਿਜੀਟ ਕਰਾਉਣ ਦੀ ਵਿਵਸਥਾ ਵੀ ਹੈ। ਰੂਸ ਦੀ ਯਾਤਰਾ 'ਤੇ ਜਾਣ ਵਾਲੇ ਲੋਕ 26 ਅਗਸਤ ਨੂੰ ਮੁੰਬਈ ਤੋਂ ਮਾਸਕੋ ਲਈ ਉਡਾਨ ਭਰਨਗੇ। ਜੇ ਤੁਸੀਂ ਟ੍ਰਿਪਲ ਸ਼ੇਅਰਿੰਗ ਨਾਲ ਪੈਕੇਜ ਲੈ ਪੈਕੇਜ ਲੈ ਰਹੇ ਤਾਂ ਤੁਹਾਨੂੰ ਇਕ ਪੈਕੇਜ ਪ੍ਰਤੀ ਵਿਅਕਤੀ 1,04,990 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

RussiaRussia

ਜੇ ਸਿੰਗਲ ਹੈ ਤਾਂ ਇਹ ਪੈਕੇਜ ਤੁਹਾਡੇ ਲਈ 1,12,990 ਅਤੇ ਡਬਲ ਹੈ ਤਾਂ 1,08,990 ਵਿਚ ਪਵੇਗਾ। ਇਸ ਤੋਂ ਇਲਾਵਾ ਪੈਕੇਜ ਵਿਚ ਬੱਚਿਆਂ ਲਈ ਅਲੱਗ ਤੋਂ ਰੇਟ ਤੈਅ ਕੀਤੇ ਹਨ। ਆਈਆਰਸੀਟੀਸੀ ਨੇ ਇਸ ਟੂਰ ਪੈਕੇਜ ਨਾਲ ਜੁੜੀ ਜਾਣਕਾਰੀ ਅਪਣੀ ਆਫੀਸ਼ੀਅਲ ਵੈਬਸਾਈਟ ਤੇ ਸਾਂਝੀ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM
Advertisement