ਦੁਨੀਆ ਦੇ ਆਲੀਸ਼ਾਨ ਅਤੇ ਖ਼ੂਬਸੂਰਤ ਮਹਿਲ
Published : Jun 29, 2018, 1:19 pm IST
Updated : Jun 29, 2018, 1:19 pm IST
SHARE ARTICLE
The world's luxurious and beautiful palace
The world's luxurious and beautiful palace

ਗਰਮੀਆਂ ਦੀਆਂ ਛੁੱਟੀਆਂ ਵਿਚ ਜੇਕਰ ਤੁਸੀਂ ਵੀ ਇਸ ਵਾਰ ਅਪਣੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਘੁੰਮਣ ਦੀ ਸਲਾਹ ਕਰ ਰਹੇ ਹੋ ਤਾਂ ਅੱਜ ਅ...

ਗਰਮੀਆਂ ਦੀਆਂ ਛੁੱਟੀਆਂ ਵਿਚ ਜੇਕਰ ਤੁਸੀਂ ਵੀ ਇਸ ਵਾਰ ਅਪਣੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਘੁੰਮਣ ਦੀ ਸਲਾਹ ਕਰ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਖ਼ੂਸੂਰਤ ਅਤੇ ਸ਼ਾਹੀ ਮਹਿਲਾਂ ਦੇ ਬਾਰੇ ਵਿਚ ਦੱਸਾਂਗੇ, ਜਿਨ੍ਹਾਂ ਨੂੰ ਇਕ ਵਾਰ ਜ਼ਿੰਦਗੀ ਵਿਚ ਦੇਖਣਾ ਤਾਂ ਬਣਦਾ ਹੈ। ਇਹ ਸ਼ਾਹੀ ਮਹਿਲ ਸੈਲਾਨੀਆਂ ਨੂੰ ਖੂਬ ਆਕਰਸ਼ਿਤ ਕਰਦੇ ਹਨ। ਖਾਸ ਗੱਲ ਹੈ ਕਿ ਇਨ੍ਹਾਂ ਵਿਚ ਭਾਰਤ ਦਾ ਮੈਸੂਰ ਪੈਲੇਸ ਵੀ ਸ਼ਾਮਿਲ ਹੈ। ਆਓ ਜੀ ਜਾਣਦੇ ਹਾਂ ਇਸ ਮਹਿਲਾਂ ਦੀ ਖ਼ਾਸੀਅਤ ਦੇ ਬਾਰੇ। 

BEAUTIFUL PALACEBeautiful Palace

ਪੈਨਾ ਨੇਸ਼ਨਲ ਪੈਲੇਸ, ਪੁਰਤਗਾਲ- ਇਸ ਦੀ ਉਸਾਰੀ ਸੰਨ 1842 ਵਿਚ ਪੁਰਤਗਾਲ ਦੇ ਰਾਜੇ ਫਰਡਿਨੇਂਡ ਦੁਆਰਾ ਕਾਰਵਾਈ ਗਈ ਸੀ। ਇਸ ਦੀ ਉਸਾਰੀ 1840 ਵਿਚ ਸ਼ੁਰੂ ਹੋ ਕੇ 1885 ਵਿਚ ਖਤਮ ਹੋਈ। ਮਹਿਲ ਨੂੰ ਦੇਖਣ ਲਈ ਦੁਨੀਆ ਦੇ ਕੋਨੇ-ਕੋਨੇ ਤੋਂ ਯਾਤਰੀ ਆਉਂਦੇ ਹਨ।

pean national palacePana National Palace 

ਮੈਸੂਰ ਪੈਲੇਸ, ਇੰਡਿਆ- ਮੈਸੂਰ ਪੈਲੇਸ ਨੂੰ ਅੰਬਿਆ ਵਿਲਾਸ ਪੈਲੇਸ ਵੀ ਕਿਹਾ ਜਾਂਦਾ ਹੈ। ਇਹ ਵੋੜੇਯਾਰਸ ਦਾ ਸਰਕਾਰੀ ਨਿਵਾਸ ਹੈ, ਜੋ ਮੈਸੂਰ ਦਾ ਪੂਰਵ ਸ਼ਾਹੀ ਪਰਵਾਰ ਹੈ। ਭਾਰਤ ਵਿਚ ਤਾਜ ਮਹਿਲ ਤੋਂ ਬਾਅਦ ਯਾਤਰੀਆਂ ਲਈ ਮੈਸੂਰ ਪੈਲੇਸ ਖਿੱਚ ਦਾ ਕੇਂਦਰ ਬਣਿਆ ਹੈ। ਹਰ ਸਾਲ ਇੱਥੇ ਕਰੀਬ 27 ਲੱਖ ਯਾਤਰੀਆਂ ਦੀ ਭੀੜ ਵੀ ਲੱਗਦੀ ਹੈ। 

mesur palaceMysore Palace

ਸਕਾਨਬਰੁਨ ਪੈਲੇਸ, ਵਿਅਨਾ- 1970 ਦੇ ਦਸ਼ਕ ਇਹ ਮਹਲ ਯਾਤਰੀਆਂ ਦੇ ਆਰਕਸ਼ਣ ਦਾ ਕੇਂਦਰ ਰਿਹਾ ਹੈ। ਇਥੇ ਦੁਨੀਆਂ ਦਾ ਸਭ ਤੋਂ ਪੁਰਾਨਾ ਚਿੜੀਆ ਘਰ, ਭੁਲ ਭਲਈਆ ਅਤੇ ਪਹਾੜ ਦੀ 60 ਮੀਟਰ ਉੱਚੀ ਸਿੱਖਰ ਉੱਤੇ ਸੰਗਮਰਮਰ ਦਾ ਇਕ ਕੁੰਜ ਵੀ ਹੈ।

skanbrun palaceScanbarun Palace

ਯੁੱਧ ਪੈਲੇਸ, ਚੀਨ- ਇਹ ਮਹਲ ਬੀਜਿੰਗ ਵਿਚ ਸਥਿਤ ਹੈ। ਪਾਣੀ ਦੇ ਵਿਚ ਸਥਿਤ ਇਹ ਪੈਲੇਸ ਦੇਖਣ ਵਿਚ ਬਹੁਤ ਹੀ ਸੁੰਦਰ ਹੈ। ਇਹ ਪੈਲੇਸ 2.9 ਸੁਕੇਅਰ ਕਿ. ਮੀ ਵਿਚ ਫੈਲਿਆ ਹੋਇਆ ਹੈ।

sammer palace Summer Palace

ਪੈਲੇਸ ਆਫ ਵਰਸੇਲਸ, ਫ਼ਰਾਂਸ- ਇਸ ਪੈਲੇਸ ਨੂੰ ਲੁਈ ਤੇਹਰਵੇ ਨੇ ਬਣਾਇਆ ਸੀ। ਪੈਲੇਸ ਵਿਚ ਇਕ ਮੀਟਰ ਉੱਚਾ ਅਤੇ ਅੱਧਾ ਟਨ ਸਟੀਲ ਦਾ ਇਕ ਝੂਮਰ ਲਗਾਇਆ ਗਿਆ ਹੈ। ਇਹ ਆਫ ਵਰਸੇਲਸ ਫ਼ਰਾਂਸ ਦੀ ਰਾਜਧਾਨੀ ਪੈਰਿਸ ਤੋਂ 20 ਕਿ.ਮੀ ਦੂਰ ਦੱਖਣ ਪੱਛਮ ਵਿਚ ਹੈ।

palace of bserlsPalace of Varsallies

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement