ਫੇਰਿਆਂ ਤੋਂ ਕੁੱਝ ਦੇਰ ਬਾਅਦ ਹੀ ਹੋ ਗਿਆ ਤਲਾਕ, ਵਜ੍ਹਾ ਜਾਣਕੇ ਹੋ ਜਾਓਗੇ ਹੈਰਾਨ
Published : Feb 3, 2019, 7:48 pm IST
Updated : Feb 3, 2019, 7:48 pm IST
SHARE ARTICLE
Ahmedabad Couple Get Married and Get Divorced Minutes Later
Ahmedabad Couple Get Married and Get Divorced Minutes Later

ਗੁਜਰਾਤ ਦੇ ਅਹਿਮਦਾਬਾਦ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਵਿਆਹੁਤਾ ਜੋਡ਼ੇ ਨੇ ਵਿਆਹ ਦੇ ਕੁੱਝ ਦੇਰ ਬਾਅਦ ਹੀ ਤਲਾਕ ਲੈ ਲਿਆ।...

ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਵਿਆਹੁਤਾ ਜੋਡ਼ੇ ਨੇ ਵਿਆਹ ਦੇ ਕੁੱਝ ਦੇਰ ਬਾਅਦ ਹੀ ਤਲਾਕ ਲੈ ਲਿਆ। ਦਰਅਸਲ ਹੋਇਆ ਇੰਝ ਕਿ ਅਹਿਮਦਾਬਾਦ ਦੇ ਗੋਨਡਲ ਪੈਲੇਸ ਵਿਚ ਵਿਆਹ ਦਾ ਜਸ਼ਨ ਚੱਲ ਰਿਹਾ ਸੀ। ਲਾੜਾ - ਲਾੜੀ ਨੇ ਸੱਤ ਫੇਰੇ ਲਏ ਅਤੇ ਉਸ ਤੋਂ ਬਾਅਦ ਦੋਵੇਂ ਪੱਖ ਨੇ ਨਾਲ ਭੋਜਨ ਕਰਨਾ ਸ਼ੁਰੂ ਕੀਤਾ।

DivorceDivorce

ਕੁੱਝ ਦੇਰ ਬਾਅਦ ਮੁੰਡਾ ਅਤੇ ਕੁੜੀ ਵਾਲਿਆਂ ਦੇ ਵਿਚਕਾਰ ਖਾਣ ਨੂੰ ਲੈ ਕੇ ਕੁੱਝ ਕਹਾ-ਸੁਨੀ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਦੋਵਾਂ ਪੱਖ ਨੂੰ ਲੋਕਾਂ ਨੇ ਇਕ ਦੂਜੇ ਦੇ ਉਤੇ ਖਾਣ ਦੇ ਭਾਂਡੇ ਸੁੱਟਣੇ ਸ਼ੁਰੂ ਕਰ ਦਿਤਾ। ਲੜਾਈ ਵੱਧਦੀ ਵੇਖ ਪੁਲਿਸ ਨੂੰ ਬੁਲਾਉਣਾ ਪਿਆ। ਪੁਲਿਸ ਨੇ ਲੜਾਈ ਖਤਮ ਕਰਵਾਈ ਪਰ ਮਾਮਲਾ ਬਹੁਤ ਗੰਭੀਰ ਹੋ ਗਿਆ ਸੀ। ਲੜਾਈ ਹੋਣ ਤੋਂ ਬਾਅਦ ਮੁੰਡਾ ਅਤੇ ਕੁੜੀ ਦੇ ਘਰਵਾਲਿਆਂ ਨੇ ਅਪਣੇ - ਅਪਣੇ ਵਕੀਲ ਨੂੰ ਬੁਲਾਇਆ ਅਤੇ ਦੋਵਾਂ ਨੇ ਤਲਾਕ ਲੈ ਲਿਆ। ਲਾੜਾ ਲਾੜੀ ਤੋਂ ਬਿਨਾਂ ਹੀ ਘਰ ਚਲਾ ਗਿਆ ਅਤੇ ਉਸਨੇ ਸਾਰੇ ਗਿਫਟ ਵਾਪਸ ਦੇ ਦਿਤੇ। 

Divorce after marriageDivorce after marriage

ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਏਟਾ ਤੋਂ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ। ਇੱਥੇ ਇਕ ਮਹਿਲਾ ਨੂੰ ਘਰ ਸਮੇਂ 'ਤੇ ਨਾ ਆਉਣ ਦੀ ਵਜ੍ਹਾ ਨਾਲ ਉਸਦੇ ਪਤੀ ਨੇ ਫੋਨ 'ਤੇ ਹੀ ਤਿੰਨ ਤਲਾਕ ਦੇ ਦਿਤਾ। ਪੀਡ਼ਤ ਮਹਿਲਾ ਦਾ ਕਹਿਣਾ ਸੀ ਕਿ ਉਹ ਅਪਣੀ ਦਾਦੀ ਮਾਂ ਨੂੰ ਦੇਖਣ ਅਪਣੇ ਪੇਕੇ ਗਈ ਸੀ। ਉਸਦੇ ਪਤੀ ਨੇ ਅੱਧੇ ਘੰਟੇ ਦੇ ਅੰਤਰ ਘਰ ਆਉਣ ਨੂੰ ਕਿਹਾ ਸੀ। ਉਸਨੂੰ ਆਉਣ ਵਿਚ ਦਸ ਮਿੰਟ ਦੀ ਦੇਰੀ ਹੋ ਗਈ। ਜਿਸ ਤੋਂ ਬਾਅਦ ਉਸਦੇ ਪਤੀ ਨੇ ਮਹਿਲਾ ਦੇ ਭਰਾ ਦੇ ਮੋਬਾਇਲ 'ਤੇ ਫੋਨ ਕੀਤਾ ਅਤੇ ਤਿੰਨ ਤਲਾਕ ਦੇ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement