ਰਿਕਸ਼ਾ ਚਾਲਕ ਨੇ ਧੀ ਦੇ ਵਿਆਹ 'ਤੇ ਦਿੱਤਾ ਮੋਦੀ ਨੂੰ ਸੱਦਾ, ਮੋਦੀ ਨੇ ਰੱਖਿਆ ਮਾਣ ਭੇਜਿਆ ਅਸ਼ੀਰਵਾਦ
Published : Feb 15, 2020, 5:47 pm IST
Updated : Feb 15, 2020, 5:51 pm IST
SHARE ARTICLE
file photo
file photo

 ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ ਇੱਕ ਰਿਕਸ਼ਾ ਚਾਲਕ ਚਾਹੁੰਦਾ ਸੀ ਕਿ ..........

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ ਇੱਕ ਰਿਕਸ਼ਾ ਚਾਲਕ ਚਾਹੁੰਦਾ ਸੀ ਕਿ ਉਸ ਦੀ ਬੇਟੀ ਦੇ ਵਿਆਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਵੇ। ਡੋਮਰੀ ਪਿੰਡ ਦੇ ਵਸਨੀਕ ਮੰਗਲ ਕੇਵਾਤ ਨੇ ਵਿਆਹ ਦਾ ਸੱਦਾ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੂੰ ਦਿੱਲੀ ਵਿਖੇ ਭੇਜਿਆ ਸੀ। ਲੜਕੀ ਦੇ ਪਿਤਾ ਕੇਵਤ ਨੇ ਆਪਣੇ ਪੱਤਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ 12 ਫਰਵਰੀ ਨੂੰ ਆਪਣੀ ਧੀ ਦੇ ਵਿਆਹ ਲਈ ਉਨ੍ਹਾਂ ਨੂੰ ਮਿਲਣ ਦੀ ਅਪੀਲ ਕੀਤੀ ਸੀ।

photophoto

ਆਈਏਐਨਐਸ ਦੇ ਅਨੁਸਾਰ ਉਸਨੇ ਕਿਹਾ, 'ਮੇਰੇ ਕੁਝ ਦੋਸਤਾਂ ਨੇ ਮੈਨੂੰ ਮੋਦੀ ਜੀ ਨੂੰ ਸੱਦਾ ਭੇਜਣ ਲਈ ਕਿਹਾ ਤਾਂ ਮੈਂ ਇੱਕ ਵਿਆਹ ਲਈ ਸੱਦਾ ਪੱਤਰ ਦਿੱਲੀ ਅਤੇ ਇੱਕ ਸੱਦਾ ਪੱਤਰ ਵਾਰਾਣਸੀ ਦਫ਼ਤਰ ਭੇਜਿਆ।' ਏ.ਐੱਨ.ਆਈ. ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਬਦਲੇ ਵਿਚ ਕੇਵਤ ਨੂੰ ਇਕ ਪੱਤਰ ਭੇਜਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਧੀ ਦੇ ਵਿਆਹ ਦੀ ਵਧਾਈ ਦਿੱਤੀ। ਮੋਦੀ ਨੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਆਸ਼ੀਰਵਾਦ ਵੀ ਦਿੱਤਾ।

photophoto

ਕੇਵਤ ਨੂੰ ਇਹ ਚਿੱਠੀ ਆਪਣੀ ਧੀ ਦੇ ਵਿਆਹ ਵਾਲੇ ਦਿਨ ਮਿਲੀ ਸੀ।

'ਮੈਨੂੰ ਕਦੇ ਵੀ ਜਵਾਬ ਦੀ ਉਮੀਦ ਨਹੀਂ ਸੀ ਪਰ ਹੁਣ ਜਦੋਂ ਸਾਨੂੰ ਮੋਦੀ ਜੀ ਦੀ ਚਿੱਠੀ ਮਿਲੀ ਤਾਂ ਅਸੀਂ ਬਹੁਤ ਖੁਸ਼ ਹੋਏ ਮੈਂ ਆਪਣੀ ਧੀ ਦੇ ਵਿਆਹ ਵਿਚ ਸਾਰੇ ਮਹਿਮਾਨਾਂ ਨੂੰ ਪੱਤਰ ਦਿਖਾਇਆ ਹੈ,ਮੋਦੀ ਜੀ ਨੇ ਚਿੱਠੀ 'ਚ ਕਿਹਾ।ਕੇਵਤ, ਗੰਗਾ ਦਾ ਇੱਕ ਕੱਟੜ ਭਗਤ ਹੈ ਜੋ ਆਪਣੀ ਕਮਾਈ ਦਾ ਇੱਕ ਹਿੱਸਾ ਨਦੀ ਦੀ ਅਰਦਾਸ ਕਰਨ ਲਈ ਖਰਚ ਕਰਦਾ ਹੈ।

photophoto

ਉਹ ਸਵੱਛ ਭਾਰਤ ਮੁਹਿੰਮ ਵਿੱਚ ਸਰਗਰਮ ਭਾਗੀਦਾਰ ਵੀ ਹੈ।ਉਹ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਪ੍ਰਧਾਨਮੰਤਰੀ ਦੁਆਰਾ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਜੋਂ ਭਰਤੀ ਹੋਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement