ਜ਼ਮੀਨ ਦੇ ਲਾਲਚ ਨੇ ਖ਼ਤਮ ਕੀਤਾ ਨਹੁੰ-ਮਾਸ ਦਾ ਰਿਸ਼ਤਾ, ਪੋਤਰੇ ਵੱਲੋਂ ਕਹੀ ਮਾਰ ਕੇ ਦਾਦੇ ਦਾ ਕਤਲ
Published : Jun 25, 2021, 12:46 pm IST
Updated : Jun 25, 2021, 12:46 pm IST
SHARE ARTICLE
Grandson kills grandfather in Amritsar
Grandson kills grandfather in Amritsar

ਜ਼ਿਲ੍ਹੇ ਦੀ ਸਰਹੱਦੀ ਤਹਿਸੀਲ ਅਜਨਾਲਾ ਵਿਖੇ ਜ਼ਮੀਨ ਦੇ ਲਾਲਚ ਕਾਰਨ ਰਿਸ਼ਤਿਆਂ ਦੇ ਕਤਲ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।

ਅੰਮ੍ਰਿਤਸਰ: ਜ਼ਿਲ੍ਹੇ ਦੀ ਸਰਹੱਦੀ ਤਹਿਸੀਲ ਅਜਨਾਲਾ ਵਿਖੇ ਜ਼ਮੀਨ ਦੇ ਲਾਲਚ ਕਾਰਨ ਰਿਸ਼ਤਿਆਂ ਦੇ ਕਤਲ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਅਜਨਾਲਾ ਦੇ ਪਿੰਡ ਚਮਿਆਰੀ ਵਿਖੇ ਇਕ ਪੋਤਰੇ ਨੇ ਜ਼ਮੀਨੀ ਵਿਵਾਦ (Land Dispute in Amritsar) ਦੇ ਚਲਦਿਆਂ ਬਜ਼ੁਰਗ ਦਾਦੇ ਦਾ ਕਹੀ ਮਾਰ ਕੇ ਕਤਲ (Grandson kills grandfather in Amritsar ) ਕਰ ਦਿੱਤਾ।

murderGrandson kills grandfather in Amritsar 

ਹੋਰ ਪੜ੍ਹੋ: 248 ਸੀਟਾਂ ਵਾਲੇ ਜਹਾਜ਼ ਵਿਚ SP Singh Oberoi ਨੇ ਇਕੱਲਿਆਂ ਕੀਤਾ ਅੰਮ੍ਰਿਤਸਰ ਤੋਂ ਦੁਬਈ ਤੱਕ ਦਾ ਸਫ਼ਰ

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਦੇ ਦੂਜੇ ਪੋਤਰੇ ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਾਚੇ ਦੇ ਬੇਟੇ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਦਾਦਾ ਅਜੈਬ ਸਿੰਘ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ।

MurderMurder

ਹੋਰ ਪੜ੍ਹੋ: ਕੇਂਦਰ ਦੇ 1.2 ਕਰੋੜ ਕਰਮਚਾਰੀਆਂ ਲਈ ਖੁਸ਼ਖ਼ਬਰੀ! ਕੱਲ ਹੋਵੇਗੀ ਅਹਿਮ ਬੈਠਕ, ਜਲਦ ਵਧੇਗੀ ਤਨਖ਼ਾਹ

ਇਸ ਦੇ ਚਲਦਿਆਂ ਬੀਤੇ ਦਿਨੀਂ ਦੋਵੇਂ ਧਿਰਾਂ ਵਿਚ ਪਾਣੀ ਦੀ ਵਾਰੀ ਨੂੰ ਲੈ ਕੇ ਵਿਵਾਦ ਵਧ ਗਿਆ, ਜਿਸ ਕਾਰਨ ਸੰਦੀਪ ਨੇ ਗੁੱਸੇ ਵਿਚ ਕਹੀ ਮਾਰ ਕੇ ਅਪਣੇ ਦਾਦੇ ਦਾ ਕਤਲ (Grandson kills grandfather) ਕਰ ਦਿੱਤਾ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement