ਪ੍ਰੋ ਕਬੱਡੀ ਲੀਗ 2019- ਹਰਿਆਣਾ ਨੇ 33-30 ਨਾਲ ਬੈਂਗਲੁਰੂ ਬੁਲਜ਼ ਨੂੰ ਦਿੱਤੀ ਕਰਾਰੀ ਹਾਰ
Published : Aug 12, 2019, 9:03 am IST
Updated : Aug 12, 2019, 9:03 am IST
SHARE ARTICLE
Haryana defeated Bangalore Bulls 33-30
Haryana defeated Bangalore Bulls 33-30

ਬੈਂਗਲੁਰੂ ਬੁਲਸ ਲਈ ਰੋਹਿਤ ਕੁਮਾਰ ਨੇ 12 ਅੰਕ ਲਏ ਜਦਕਿ ਪਵਨ ਸਹਿਰਾਵਤ ਨੇ ਸੱਤ ਅੰਕ ਹਾਸਲ ਕੀਤੇ ਪਰ ਟੀਮ ਨੂੰ ਜਿੱਤ ਦਿਲਵਾਉਣਾ ਹੀ ਕਾਫ਼ੀ ਨਹੀਂ ਸੀ

ਪ੍ਰੋ ਕਬੱਡੀ ਲੀਗ 2019- ਰੇਡਰ ਵਿਕਾਸ ਕੰਡੋਲਾ ਦੇ 12 ਅੰਕਾਂ ਨਾਲ, ਹਰਿਆਣਾ ਸਟੀਲਰਜ਼ ਨੇ ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਮੈਚ ਵਿਚ ਬੈਂਗਲੁਰੂ ਬੁਲਸ ਨੂੰ 33-30 ਨਾਲ ਹਰਾਇਆ। ਬੈਂਗਲੁਰੂ ਨੇ ਲੀਗ ਵਿਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਕੰਡੋਲਾ ਨੇ ਟੂਰਨਾਮੈਂਟ ਵਿਚ 200 ਸਫਲ ਰੇਡ ਵੀ ਪੂਰੇ ਕਰ ਲੇ ਹਨ। ਡਿਫੈਂਡਰ ਵਿਕਾਸ ਕਾਲੇ ਨੇ ਹਰਿਆਣਾ ਸਟੀਲਰਜ਼ ਲਈ ਛੇ ਅੰਕ ਹਾਸਲ ਕੀਤੇ।

Haryana Steelers Vs Bengaluru BullsHaryana Steelers Vs Bengaluru Bulls

ਬੈਂਗਲੁਰੂ ਬੁਲਸ ਲਈ ਰੋਹਿਤ ਕੁਮਾਰ ਨੇ 12 ਅੰਕ ਲਏ ਜਦਕਿ ਪਵਨ ਸਹਿਰਾਵਤ ਨੇ ਸੱਤ ਅੰਕ ਹਾਸਲ ਕੀਤੇ ਪਰ ਟੀਮ ਨੂੰ ਜਿੱਤ ਦਿਲਵਾਉਣਾ ਹੀ ਕਾਫ਼ੀ ਨਹੀਂ ਸੀ। ਬੈਂਗਲੁਰੂ ਦੀ ਛੇ ਮੈਚਾਂ ਵਿਚ ਇਹ ਦੂਜੀ ਹਾਰ ਹੈ, ਜਦੋਂਕਿ ਹਰਿਆਣਾ ਦੀ ਇਹ ਤੀਜੀ ਜਿੱਤ ਹੈ। ਦਿਨ ਦੇ ਦੂਜੇ ਮੈਚ ਵਿਚ ਤੇਲਗੂ ਟਾਈਟਨਜ਼ ਨੇ ਗੁਜਰਾਤ ਫਾਰਚਿਯੂਨਜ਼ੈਂਟਸ ਨੂੰ 30-24 ਨਾਲ ਮਾਤ ਦਿੱਤੀ। ਸਿਧਾਰਥ ਦੇਸਾਈ ਨੇ ਟਾਈਟਨਜ਼ ਟੀਮ ਲਈ 7 ਰੇਡ ਪੁਆਇੰਟ ਹਾਸਲ ਕੀਤੇ। ਉਸ ਤੋਂ ਇਲਾਵਾ ਵਿਸ਼ਾਲ ਭਾਰਦਵਾਜ ਨੇ ਵੀ 7 ਟੈਕਲਸ ਅੰਕ ਹਾਸਲ ਕੀਤੇ। ਇਹ 7 ਮੈਚਾਂ ਵਿਚ ਟਾਈਟਨਜ਼ ਦੀ ਪਹਿਲੀ ਜਿੱਤ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement