India vs Pakistan T20 World Cup: ਨਿਊਯਾਰਕ ’ਚ ਭਾਰਤ-ਪਾਕਿ ਕ੍ਰਿਕਟ ਮੈਚ ’ਤੇ ਅਤਿਵਾਦੀ ਹਮਲੇ ਦਾ ਪਰਛਾਵਾਂ
Published : May 31, 2024, 8:07 am IST
Updated : May 31, 2024, 8:07 am IST
SHARE ARTICLE
ICC Breaks Silence Over Terror Threat To India vs Pakistan T20 World Cup
ICC Breaks Silence Over Terror Threat To India vs Pakistan T20 World Cup

ਆਈ.ਐਸ.ਆਈ.ਐਸ ਨੇ ਦਿਤੀ ਸੀ ਧਮਕੀ

India vs Pakistan T20 World Cup: ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਕ੍ਰਿਕਟ ਦੇ ਮੈਦਾਨ ਵਿਚ ਇਕ ਦੂਜੇ ਨਾਲ ਆਹਮੋ-ਸਾਹਮਣੇ ਹੁੰਦੀਆਂ ਹਨ, ਪ੍ਰਸ਼ੰਸਕਾਂ ਨੂੰ ਇਕ ਉਚ-ਵੋਲਟੇਜ ਮੈਚ ਦੇਖਣ ਨੂੰ ਮਿਲਦਾ ਹੈ। ਪ੍ਰਸ਼ੰਸਕਾਂ ਨੂੰ ਸਿਰਫ਼ ਇਸ ਪਲ ਦਾ ਇੰਤਜ਼ਾਰ ਹੁੰਦਾ ਹੈ ਜਦੋਂ ਕ੍ਰਿਕਟ ਦੇ ਮੈਦਾਨ ’ਤੇ ਦੋਵਾਂ ਟੀਮਾਂ ਵਿਚਾਲੇ ਲੜਾਈ ਹੁੰਦੀ ਹੈ।

ਟੀ-20 ਵਿਸ਼ਵ ਕੱਪ 2024 ’ਚ ਦੋਵੇਂ ਟੀਮਾਂ 9 ਜੂਨ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਸ ਸਮੇਂ ਇਕ ਮੰਦਭਾਗੀ ਖ਼ਬਰ ਆ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ’ਤੇ ਅੰਤਿਵਾਦੀ ਹਮਲਾ ਹੋ ਸਕਦਾ ਹੈ। ਇਹ ਧਮਕੀ ਆਈ.ਐਸ.ਆਈ.ਐਸ ਨੇ ਦਿਤੀ ਹੈ।

ਇਸ ਅਤਿਵਾਦੀ ਸੰਗਠਨ ਨੇ ਇਕ ਵੀਡੀਉ ਜਾਰੀ ਕਰ ਕੇ ਆਜ਼ਾਦ ਹਮਲਾਵਰਾਂ ਨੂੰ ਇਹ ਕੰਮ ਕਰਨ ਲਈ ਕਿਹਾ ਹੈ। ਹਾਲਾਂਕਿ ਇਸ ਧਮਕੀ ਭਰੇ ਵੀਡੀਉ ਤੋਂ ਬਾਅਦ ਆਈਸੀਸੀ ਨੇ ਅਪਣੀ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਮੈਚ ਲਈ ਅਪਣੀ ਸੁਰੱਖਿਆ ਵਧਾ ਦਿਤੀ ਹੈ।

(For more Punjabi news apart from ICC Breaks Silence Over Terror Threat To India vs Pakistan T20 World Cup, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement