ਦੇਖੋ ਕਿਵੇਂ ਇਕ ਕੁੱਤੇ ਨੇ ਸੀਪੀਆਰ ਦੇ ਕੇ ਬਚਾਈ ਇਨਸਾਨ ਦੀ ਜਾਨ 
Published : Nov 5, 2019, 3:45 pm IST
Updated : Nov 5, 2019, 3:49 pm IST
SHARE ARTICLE
Dog Performing CPR
Dog Performing CPR

ਵੀਡੀਓ ਵਿਚ ਇਕ ਮਹਿਲਾ ਜ਼ਮੀਨ 'ਤੇ ਲੇਟੀ ਹੋਈ ਹੈ ਅਤੇ ਕੁੱਤਾ ਮਹਿਲਾ ਦੇ ਉੱਪਰ ਪੈਰ ਰੱਖ ਕੇ ਉਸ ਨੂੰ ਸੀਪੀਆਰ ਕਰ ਰਿਹਾ ਹੈ। ਇਹ ਵੀਡੀਓ ਇਕ ਡਾਕਟਰ ਟ੍ਰੇਨਿੰਗ ਦਾ ਹਿੱਸਾ..

ਫਰਾਂਸ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਇਕ ਸਿਆਣੇ ਕੁੱਤੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਕੁੱਤਾ ਸੀਪੀਆਰ ਪ੍ਰਫਾਰਮ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਇਕ ਮਹਿਲਾ ਜ਼ਮੀਨ 'ਤੇ ਲੇਟੀ ਹੋਈ ਹੈ ਅਤੇ ਕੁੱਤਾ ਮਹਿਲਾ ਦੇ ਉੱਪਰ ਪੈਰ ਰੱਖ ਕੇ ਉਸ ਨੂੰ ਸੀਪੀਆਰ ਕਰ ਰਿਹਾ ਹੈ। ਇਹ ਵੀਡੀਓ ਇਕ ਡਾਕਟਰ ਟ੍ਰੇਨਿੰਗ ਦਾ ਹਿੱਸਾ ਹੈ।

 

 

ਜਿਸ ਵਿਚ ਇਹ ਮਹਿਲਾ ਬੇਹੋਸ਼ ਹੋਣ ਦਾ ਨਾਟਕ ਕਰ ਰਹੀ ਹੈ ਅਤੇ ਕੁੱਤਾ ਆਪਣੇ ਪੈਰਾਂ ਦੇ ਧੱਕੇ ਨਾਲ ਉਸ ਦੇ ਸਾਹ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦਰਅਸਲ ਸੀਪੀਆਰ ਛਾਤੀ ਤੇ ਹੱਥਾਂ ਨਾਲ ਦਬਾਅ ਦੇ ਕੇ ਸਾਹ ਵਾਪਸ ਲਿਆਉਣ ਦੀ ਪ੍ਰਕਿਰਿਆ ਹੈ ਜੋ ਦਿਲ ਦਾ ਦੌਰਾ ਪੈਣ ਨਾਲ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ। ਸੀਪੀਆਰ ਨਾਲ ਦਿਲ ਦੇ ਦੌਰੇ ਜਾਂ ਹਾਰਟ ਅਟੈਕ ਵਾਲੇ ਮਰੀਜ਼ ਦੀ ਜਾਨ ਬਚ ਸਕਦੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement