ਪ੍ਰਾਈਵੇਟ ਪਾਰਟ ਤੋਂ ਰਾਕੇਟ ਛੱਡ ਕੀਤਾ ਪਾਗਲਪਣ, ਝੁਲਸਿਆ ਸਰੀਰ
Published : Nov 6, 2019, 9:35 am IST
Updated : Nov 6, 2019, 9:35 am IST
SHARE ARTICLE
Rocket
Rocket

ਦੁਨੀਆ ਭਰ 'ਚ ਲੋਕ ਆਤਿਸ਼ਬਾਜੀ ਕਰਨ ਦਾ ਸ਼ੌਕ ਰੱਖਦੇ ਹਨ ਪਰ ਜੇਕਰ ਆਤਿਸ਼ਬਾਜੀ ਦਾ ਪਾਗਲਪੰਤੀ ਸਿਰ 'ਤੇ ਸਵਾਰ ਹੋ ਜਾਵੇ ਤਾਂ ਇਹ ਭਾਰੀ ਵੀ ਪੈ ਸਕਦੀ ਹੈ। ਅਜਿਹਾ ਹੀ

ਸਕਾਟਲੈਂਡ:  ਦੁਨੀਆ ਭਰ 'ਚ ਲੋਕ ਆਤਿਸ਼ਬਾਜੀ ਕਰਨ ਦਾ ਸ਼ੌਕ ਰੱਖਦੇ ਹਨ ਪਰ ਜੇਕਰ ਆਤਿਸ਼ਬਾਜੀ ਦਾ ਪਾਗਲਪੰਤੀ ਸਿਰ 'ਤੇ ਸਵਾਰ ਹੋ ਜਾਵੇ ਤਾਂ ਇਹ ਭਾਰੀ ਵੀ ਪੈ ਸਕਦੀ ਹੈ। ਅਜਿਹਾ ਹੀ ਕੁੱਝ ਹੋਇਆ ਸਕਾਟਲੈਂਡ ਵਿੱਚ। ਇੱਥੇ ਇੱਕ ਸਨਕੀ ਸਕਾਟਿਸ਼ ਵਿਅਕਤੀ ਨੇ ਆਪਣੇ ਵਿਸ਼ੇਸ਼ ਅੰਗ ਨਾਲ ਰਾਕੇਟ ਛੱਡਣ ਦੀ ਕੋਸ਼ਿਸ਼ ਕੀਤੀ, ਜੋ ਉਸਨੂੰ ਭਾਰੀ ਪੈ ਗਿਆ।  

RocketRocket

ਰਾਕੇਟ ਤੋਂ ਨਿਕਲੀ ਅੱਗ ਨਾਲ ਨੌਜਵਾਨ ਸੜ੍ਹ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਜੰਮਕੇ ਵਾਇਰਲ ਹੋ ਰਿਹਾ ਹੈ।ਵੀਡੀਓ ਵਿੱਚ ਦੋ ਨੌਜਵਾਨ ਨਜ਼ਰ ਆ ਰਹੇ ਹਨ। ਇਹਨਾਂ ਵਿਚੋਂ ਇੱਕ ਨੌਜਵਾਨ ਆਪਣੇ ਵਿਸ਼ੇਸ਼ ਅੰਗ ਵਿੱਚ ਰਾਕੇਟ ਲਗਾਉਂਦਾ ਹੈ ਅਤੇ ਉਸਦਾ ਦੋਸਤ ਉਸਨੂੰ ਸਾੜ ਦਿੰਦਾ ਹੈ। ਰਾਕੇਟ ਤੋਂ ਨਿਕਲੀ ਅੱਗ ਨਾਲ ਨੌਜਵਾਨ ਬੁਰੀ ਤਰ੍ਹਾਂ ਸੜ੍ਹ ਜਾਂਦਾ ਹੈ। ਜਦੋਂ ਉਹ ਅੱਗੇ ਵੱਲ ਭੱਜਦਾ ਹੈ ਤਾਂ ਉਦੋਂ ਰਾਕੇਟ ਫਟ ਜਾਂਦਾ ਹੈ। 

RocketRocket

ਰਾਇਲ ਸੁਸਾਇਟੀ ਫਾਰ ਦ ਪ੍ਰੀਵੈਂਡੇਸ਼ਨ ਆਫ਼ ਐਕਸੀਡੈਂਟ ਦੇ ਸਪੋਕਸ ਪਰਸਨ ਨੇ ਦ ਸੰਨ ਨੂੰ ਦੱਸਿਆ ਕਿ ਆਤਿਸ਼ਬਾਜੀ ਕਰਨ ਲਈ ਅਸੀਂ ਗਾਇਡਲਾਇਨਜ਼ ਬਣਾਈ ਹੈ ਤਾਂ ਕਿ ਕੋਈ ਪਟਾਕਿਆਂ ਨਾਲ ਨਾ ਖੇਡੇ ਪਰ ਆਤਿਸ਼ਬਾਜੀ ਦਾ ਇਹ ਵੀਡੀਓ ਚਿੰਤਾਜਨਕ ਹੈ। ਪਟਾਕਿਆਂ ਨਾਲ ਇਸ ਤਰ੍ਹਾਂ ਨਹੀਂ ਖੇਡਣਾ ਚਾਹੀਦਾ ਹੈ। ਵੀਡੀਓ ਵੇਖਕੇ ਅਜਿਹਾ ਲੱਗ ਰਿਹਾ ਹੈ ਕਿ ਇਸਨੂੰ ਕਿਸੇ ਘਰ ਦੇ ਬੈਕ ਗਾਰਡਨ ਵਿੱਚ ਸ਼ੂਟ ਕੀਤਾ ਗਿਆ ਹੈ। ਨੌਜਵਾਨਾਂ ਦੇ ਅਕਸੈੱਟ ਤੋਂ ਸਮਝ ਆ ਰਿਹਾ ਹੈ ਕਿ ਵੀਡੀਓ ਸਕਾਟਲੈਂਡ ਦਾ ਹੈ, ਫਿਲਹਾਲ ਇਸਦੀ ਜਾਂਚ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement