ਫਿਰ ਕੈਨੇਡਾ 'ਚ ਵਾਪਰਿਆ ਕਹਿਰ! ਹੋਇਆ ਮੌਤ ਦਾ ਤਾਂਡਵ, ਪੰਜਾਬ 'ਚ ਛਾਇਆ ਸੋਗ!
Published : Dec 7, 2019, 3:37 pm IST
Updated : Dec 7, 2019, 3:37 pm IST
SHARE ARTICLE
Canda News Punjabi Youth
Canda News Punjabi Youth

ਮਨੋਜ ਕੁਮਾਰ ਕਟਾਰੀਆ ਦੀ ਮਾਤਾ ਕਿਰਨ ਕਟਾਰੀਆ ਵੀ ਕੁਝ ਦਿਨ ਪਹਿਲੇ ਹੀ ਆਪਣੇ ਪੁੱਤਰ ਨੂੰ ਮਿਲਣ ਲਈ ਪੰਜਾਬ ਤੋ ਆਈ ਸੀ

ਕੈਨੇਡਾ: ਬੀਤੇਂ ਦਿਨ ਬੀ. ਸੀ. ਕੈਨੇਡਾ ਦੇ ਹਾਈਵੇਅ ਇਕ ਤੇ ਮੇਰਿਟ ਸ਼ਹਿਰ ਦੇ ਨਜ਼ਦੀਕ ਪੈਂਦੀ ਲਾਰਸਨ ਹਿੱਲ ‘ਤੇ ਉਸ ਦੀ ਕਾਰ ਬੇਕਾਬੂ ਹੋ ਕੇ ਖੜੇਂ ਟਰੱਕ ਹੇਠਾਂ ਜਾ ਵੜ੍ਹੀ ਅਤੇ ਕਾਰ ਚਾਲਕ ਪੰਜਾਬੀ ਮੂਲ ਦੇ ਇਕ ਨੋਜਵਾਨ ਵਿਦਿਆਰਥੀ ਦੀ ਮੋਤ ਹੋ ਗਈ ਅਤੇ ਉਸ ਨਾਲ ਬੈਠੇ ਦੋ ਹੋਰ ਨੋਜਵਾਨ ਜਿੰਨਾ ਚ’ ਇਕ ਦਾ ਨਾਂ ਸਾਹਿਲ ਖੁਰਾਣਾ ਅਤੇ ਇਕ ਹੋਰ ਨੋਜਵਾਨ ਰੂਪ ਚ’ ਜਖਮੀ ਹੋ ਗਏ ਜੋ ਸਥਾਨਕ ਹਸਪਤਾਲ ’ਚ ਜੇਰੇ ਇਲਾਜ ਹਨ।

CanadaCanadaਮਰਨ ਵਾਲੇ ਕਾਰ ਚਾਲਕ ਦੀ ਪਹਿਚਾਣ 21 ਸਾਲਾ ਅਰਸ਼ਿਤ ਕਟਾਰੀਆ ਵਜੋਂ ਹੋਈ ਹੈ, ਜੋ ਕਿ ਇਕ ਪੜਾਈ ਲਈ ਕੈਨੇਡਾ ਆਇਆ ਸੀ। ਮਰਨ ਵਾਲੇ ਨੋਜਵਾਨ ਦਾ ਪਿਛੋਕੜ ਪੰਜਾਬ ਦੇ ਮੱਖੂ ਕਸਬੇ ਨਾਲ ਸੀ। ਅਰਸ਼ਿਤ ਕਟਾਰੀਆ ਪੁੱਤਰ ਸਵ: ਮਨੋਜ ਕੁਮਾਰ ਕਟਾਰੀਆ ਦੀ ਮਾਤਾ ਕਿਰਨ ਕਟਾਰੀਆ ਵੀ ਕੁਝ ਦਿਨ ਪਹਿਲੇ ਹੀ ਆਪਣੇ ਪੁੱਤਰ ਨੂੰ ਮਿਲਣ ਲਈ ਪੰਜਾਬ ਤੋ ਆਈ ਸੀ ਅਤੇ ਉਹ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ਕੈਨੇਡਾ ’ਚ ਰਹਿੰਦਾ ਸੀ ਕਿ ਇਹ ਵਾਪਰ ਗਿਆ।

PhotoPhotoਉਸ ਦੇ ਪਿਤਾ ਜੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾਦਸੇ ਦਾ ਕਾਰਨ ਕੋਕੋਹਾਲਾ ਹਾਈਵੇਅ ‘ਤੇ ਬੇਹੱਦ ਸਰਦ ਰੁੱਤ ਦੇ ਕਾਰਨ ਠੰਡ ’ਚ ਸ਼ੀਸ਼ਾ ਬਣੀ ਬਰਫ਼ ਕਾਰਨ ਇਹ ਦਰਦਨਾਕ ਕਾਰ ਹਾਦਸਾ ਵਾਪਰਿਆ। ਅਰਸ਼ਿਤ ਕਟਾਰੀਆ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਦਸ ਦਈਏ ਕਿ ਕੈਨੇਡਾ ਵਿਚ ਪੰਜਾਬ ਤੋਂ ਬਹੁਤ ਸਾਰੇ ਪੰਜਾਬੀ ਲੋਕ ਜਾ ਕੇ ਵਸੇ ਹੋਏ ਹਨ।

CanadaCanada ਇਕ ਦੁਖਦਾਈ ਖ਼ਬਰ ਐਡਮਿੰਟਨ ਤੋਂ ਆਈ ਸੀ ਜਿਥੇ ਚਾਰ ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਸਰੀ ਤੋਂ ਐਡਮਿੰਟਨ ਘੁੰਮਣ ਆਏ ਸਨ। ਇਹ ਚਾਰੋ ਨੌਜਵਾਨ ਪਿੰਡ ਭੰਡਾਲ ਬੇਟ ਜ਼ਿਲਾ ਕਪੂਰਥਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦ ਇਹ ਚਾਰੋ ਇੱਕ ਕਾਰ ਵਿਚ ਸਵਾਰ ਹੋ ਕੇ ਐਡਮਿੰਟਨ ਘੁੰਮਣ ਜਾ ਰਹੇ ਸਨ ਤਾਂ ਜੈਸਪਰ ਨਜ਼ਦੀਕ ਵੈਲਮਾਊਂਟ ਕੋਲ ਇਹਨਾਂ ਦੀ ਕਾਰ ਅੱਗੇ ਕੋਈ ਜਾਨਵਾਰ ਆ ਗਿਆ ਅਤੇ ਇਹਨਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ।

CanadaCanadaਇਸ ਹਾਦਸੇ ਵਿਚ ਜਿੱਥੇ ਸਿਮਰਤ ਜ਼ਖਮੀ ਹੋ ਗਿਆ ਤਾਂ ਉੱਥੇ ਹੀ ਉਸ ਦਾ ਛੋਟਾ ਭਰਾ ਸਤਬੀਰ ਸਿੰਘ, ਡਰਾਈਵਰ ਗੁਰਵਿੰਦਰ ਸਿੰਘ ਅਤੇ ਇੱਕ ਹੋਰ ਨੌਜਵਾਨ ਗੁਰਸੇਵਕ ਸਿੰਘ ਵੀ ਜ਼ਖਮੀ ਹੋ ਗਏ। ਸਿਮਰਤ ਨੂੰ ਸੱਟਾਂ ਲੱਗਣ ਕਾਰਨ ਏਅਰ ਐਂਬੁਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉੱਤੇ ਉਹ ਉਸ ਦੀ ਮੌਤ ਹੋ ਗਈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: Canada, Alberta, Edmonton

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement