ਵਾਇਨਸਟੀਨ ਉਤੇ ਬਲਾਤਕਾਰ ਅਤੇ ਯੋਨ ਦੇ ਇਲਜ਼ਾਮ 'ਚ ਦੋਸ਼ੀ ਕਰਾਰ
Published : May 31, 2018, 4:57 pm IST
Updated : May 31, 2018, 4:57 pm IST
SHARE ARTICLE
Harvey Weinstein
Harvey Weinstein

ਹਾਲੀਵੁਡ 'ਚ ਬਦਨਾਮੀ ਦਾ ਸਾਹਮਣਾ ਕਰ ਰਹੇ ਫ਼ਿਲਮਕਾਰ ਹਾਰਵੇ ਵਾਇਨਸਟੀਨ 'ਤੇ ਮੈਨਹੱਟਨ ਗਰੈਂਡ ਜੂਰੀ ਨੇ ਅੱਜ ਬਲਾਤਕਾਰ ਅਤੇ ਯੋਨ ਦੋਸ਼ ਦੇ ਇਲਜ਼ਾਮ ਤੈਅ ਕੀਤੇ। ਇਲਜ਼ਾਮ ਤੈਅ...

ਨਿਊਯਾਰਕ : ਹਾਲੀਵੁਡ 'ਚ ਬਦਨਾਮੀ ਦਾ ਸਾਹਮਣਾ ਕਰ ਰਹੇ ਫ਼ਿਲਮਕਾਰ ਹਾਰਵੇ ਵਾਇਨਸਟੀਨ 'ਤੇ ਮੈਨਹੱਟਨ ਗਰੈਂਡ ਜੂਰੀ ਨੇ ਅੱਜ ਬਲਾਤਕਾਰ ਅਤੇ ਯੋਨ ਦੋਸ਼ ਦੇ ਇਲਜ਼ਾਮ ਤੈਅ ਕੀਤੇ। ਇਲਜ਼ਾਮ ਤੈਅ ਕੀਤੇ ਜਾਣ ਤੋਂ ਬਾਅਦ ਨਿਊਯਾਰਕ ਦੇ ਵਕੀਲ ਹੁਣ ਉਸ 'ਤੇ ਪੂਰੀ ਤਰ੍ਹਾਂ ਮੁਕੱਦਮਾ ਚਲਾਉਣ ਦੀ ਦਿਸ਼ਾ ਵਿਚ ਕਦਮ ਉਠਾਉਣਗੇ।

Harvey Harvey

ਇਤਿਹਾਸਿਕ  # ਮੀਟੂ ਅਭਿਆਨ ਤੋਂ ਬਾਅਦ ਉਨ੍ਹਾਂ ਵਿਰੁਧ ਲੱਗੇ ਦੋਸ਼ਾਂ ਦਾ ਮਾਮਲਾ ਭੱਖ ਗਿਆ ਸੀ ਅਤੇ ਇਸ ਪੂਰੇ ਵਿਵਾਦ ਤੋਂ ਲਗਭੱਗ ਅੱਠ ਮਹੀਨੇ ਬਾਅਦ ਉਨ੍ਹਾਂ 'ਤੇ ਦੋਸ਼ ਤੈਅ ਹੋ ਪਾਏ ਹਨ। ਮੈਨਹੱਟਨ ਜਿਲਾ ਅਟਾਰਨੀ ਸਾਇਰਸ ਵਾਂਸ ਨੇ ਕਿਹਾ ਕਿ ਦੋਸ਼ ਤੈਅ ਹੋਣ ਨਾਲ ਬਚਾਉ ਪੱਖ ਅਪਣੇ ਵਿਰੁਧ ਲੱਗੇ ਦੋਸ਼ਾਂ ਦੀ ਜਵਾਬਦੇਹੀ ਦੇ ਹੋਰ ਲਗਭੱਗ ਪਹੁੰਚ ਗਿਆ ਹੈ।

Harvey Weinstein indicted Harvey Weinstein indicted

ਉਨ੍ਹਾਂ ਨੇ ਕਿਹਾ ਕਿ ਮੁਕੱਦਮੇ ਦੀ ਮੀਡੀਆ ਟ੍ਰਇਲ ਨਹੀਂ ਹੋਵੇਗਾ ਅਤੇ ਪ੍ਰਤੱਖ ਤੌਰ 'ਤੇ ਅਦਾਲਤ ਵਿਚ ਸੁਣਵਾਈ ਕੀਤੀ ਜਾਵੇਗੀ। ਹਾਰਵੇ ਨੇ 25 ਮਈ ਨੂੰ ਪੁਲਿਸ ਸਾਹਮਣੇ ਸਮਰਪਣ ਕੀਤਾ ਸੀ, ਜਿਸ ਤੋਂ ਬਾਅਦ ਉਹ ਜੀਪੀਐਮ ਟ੍ਰੈਕਰ ਲੈਣ ਅਤੇ ਅਪਣਾ ਪਾਸਪੋਰਟ ਜਮਾਂ ਕਰਵਾਉਣ ਨੂੰ ਸਹਿਮਤ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ 10 ਲੱਖ ਡਾਲਰ ਦੀ ਜ਼ਮਾਨਤ 'ਤੇ ਰਿਹਾ ਕਰ ਦਿਤਾ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement