ਸਿੱਖ ਨੌਜਵਾਨ ਨੇ 14 ਹਜ਼ਾਰ ਫ਼ੂਟ ਤੋਂ ਕੀਤੀ ਸਕਾਈ ਡਾਈਵਿੰਗ
Published : Aug 24, 2018, 9:37 am IST
Updated : Aug 24, 2018, 9:37 am IST
SHARE ARTICLE
Arshdeep Singh during Skydiving
Arshdeep Singh during Skydiving

ਸਿੱਖ ਕੌਮ ਜਿਥੇ ਵੀ ਗਈ ਹੈ ਅਪਣੇ ਜਜ਼ਬੇ ਅਤੇ ਹਿੰਮਤ ਨਾਲ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ ਅਤੇ ਪੂਰੀ ਦੁਨੀਆਂ ਵਿਚ ਸਿੱਖ ਕੌਮ ਦਾ ਸਿਰ ਹਮੇਸ਼ਾ ਉੱਚਾ ਕੀਤਾ ਹੈ?.......

ਮਿਸੀਗਾਗਾ : ਸਿੱਖ ਕੌਮ ਜਿਥੇ ਵੀ ਗਈ ਹੈ ਅਪਣੇ ਜਜ਼ਬੇ ਅਤੇ ਹਿੰਮਤ ਨਾਲ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ ਅਤੇ ਪੂਰੀ ਦੁਨੀਆਂ ਵਿਚ ਸਿੱਖ ਕੌਮ ਦਾ ਸਿਰ ਹਮੇਸ਼ਾ ਉੱਚਾ ਕੀਤਾ ਹੈ? ਇਸੇ ਤਰ੍ਹਾਂ ਦੀ ਇਕ ਹੋਰ ਮਿਸਾਲ ਕਾਇਮ ਕੀਤੀ ਹੈ 22 ਸਾਲ ਦੇ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਨੇ, ਪੰਜਾਬ ਦੇ ਲੁਧਿਆਣਾ ਦਾ ਅਰਸ਼ਦੀਪ ਇਸ ਸਮੇਂ ਕੈਨੇਡਾ ਦੇ ਉਨਟਾਰੀਉ ਵਿਚ ਰਹਿੰਦਾ ਹੈ ਅਤੇ ਹਾਲ ਹੀ ਵਿਚ ਅਰਸ਼ਦੀਪ ਨੇ ਸਕਾਈ ਡਾਈਵਿੰਗ ਕਰ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। 
ਅਰਸ਼ਦੀਪ ਸਿੰਘ ਨੇ ਮਿਸੀਸਾਗਾ ਵਿਚ ਪੱਗ ਬੰਨ੍ਹ ਕੇ 14000 ਫੁੱਟ ਤੋਂ ਸਕਾਈ ਡਾਈਵਿੰਗ ਕੀਤੀ।

ਅਰਸ਼ਦੀਪ ਨੇ ਸਕਾਈ ਡਾਈਵਿੰਗ ਵਿਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਨਾਲ ਹੀ ਅਰਸ਼ਦੀਪ ਸਿੰਘ 14000 ਫੁੱਟ ਤਕ ਸਕਾਈ ਡਾਇਵਿੰਗ ਕਰਨ ਵਾਲਾ ਦੂਸਰਾ ਦਸਤਾਰਧਾਰੀ ਸਿੱਖ ਬਣਿਆ ਹੈ ਇਸ ਤੋਂ ਪਹਿਲਾ ਹਰਮਨ ਕੁਕਰੇਜ ਨੇ ਪੱਗ ਬੰਨ੍ਹ ਕੇ ਸਕਾਈ ਡਾਈਵਿੰਗ ਕੀਤੀ ਸੀ। ਅਰਸ਼ਦੀਪ ਸਿੰਘ ਨੇ ਅਪਣੇ ਜਜ਼ਬੇ ਨਾਲ ਇਕ ਵਾਰ ਫਿਰ ਸਿੱਖ ਕੌਮ ਦੀ ਬਹਾਦੁਰੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਪਣੀ ਸਫ਼ਲਤਾ ਦੇ ਨਾਲ ਸਮੁੱਚੀ ਸਿੱਖ ਕੌਮ ਦਾ ਮਾਣ ਵਧਾਇਆ ਹੈ। (ਏਜੰਸੀਆਂ)

Location: Canada, Ontario, Mississauga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement