550 ਸਾਲਾ ਸ਼ਤਾਬਦੀ
ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਦੀ ਦੋਸਤੀ ਵਿਚ ਵਾਧਾ ਕਰੇਗਾ : ਚੌਧਰੀ ਮੁਹੰਮਦ ਸਰਵਰ
ਕਿਹਾ, ਮਹਿਜ਼ 4 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ 70 ਸਾਲ ਦਾ ਸਮਾਂ ਲੱਗ ਗਿਆ
ਸੁਲਤਾਨਪੁਰ ਲੋਧੀ ਵਿਚ ਪੰਜਾਬ ਸਰਕਾਰ ਵਲੋਂ ਸੰਗਤ ਦੀ ਸਹੂਲਤ ਲਈ ਮੁਫ਼ਤ ਬੱਸ ਸੇਵਾ ਸ਼ੁਰੂ
ਕੁੱਲ 300 'ਚੋਂ ਪਹਿਲੇ ਪੜਾਅ ਤਹਿਤ 60 ਬੱਸਾਂ ਲਾਈਆਂ
ਸਿੱਖਾਂ ਦੇ ਯੋਗਦਾਨ ਸਬੰਧੀ ਅਮਰੀਕੀ ਸੰਸਦ 'ਚ ਮਤਾ ਪੇਸ਼
ਸੈਨੇਟਰ ਯੰਗ ਨੇ ਕਿਹਾ, ''ਇਹ ਪ੍ਰਸਤਾਵ ਅਮਰੀਕੀ ਸਿੱਖਾਂ ਦਾ ਸਨਮਾਨ ਕਰਦਾ ਹੈ, ਜੋ ਸਾਡੇ ਰਾਸ਼ਟਰ ਦੀ ਸੰਸਕ੍ਰਿਤੀ ਤੇ ਵਿਭਿੰਨਤਾ ਦਾ ਅਨਿੱਖੜਵਾਂ ਹਿੱਸਾ ਹਨ।''
ੴ ਤੋਂ 'ਹੋਸੀ ਭੀ ਸਚੁ' ਤਕ ਮੂਲ ਮੰਤਰ ਉਚਾਰਨਾ ਗੁਰੂ ਤੇ ਪੰਥ ਦੇ ਹੁਕਮਾਂ ਦੀ ਘੋਰ ਉਲੰਘਣਾ:ਗਿ. ਜਾਚਕ
ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਬਹਾਨੇ ਕਿਸੇ ਗਰੁਪ ਵਲੋਂ ੴ ਤੋਂ 'ਹੋਸੀ ਭੀ ਸਚੁ' ਤਕ ਦੇ ਮੂਲਮੰਤਰ ਦੀ ਸੰਗੀਤਕ ਵੀਡੀਉ ਜਾਰੀ ਕਰ ਕੇ ਸੋਸ਼ਲ ...
ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਲੁਹਾਰ ਵਿਖੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਸਮਾਗਮ
ਇਸ ਮੌਕੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਜੀ ਨੇ ਸ਼ਤਾਬਦੀ ਸਮਾਗਮਾਂ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਗੁਰੂ ਨਾਨਕ ਦੇ ਸੱਚੇ ਸਾਥੀ ਰਬਾਬੀ ਭਾਈ ਮਰਦਾਨਾ ਜੀ
54 ਸਾਲ ਤਕ ਪਰਛਾਵੇਂ ਦੀ ਤਰ੍ਹਾਂ ਚੱਲੇ ਨਾਲ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੂਲ ਮੰਤਰ ਦੇ ਜਾਪ ਦਾ ਪ੍ਰੋਗਰਾਮ ਸ਼ੁਰੂ
13 ਤਰੀਕ ਤਕ 10 ਮਿੰਟ ਤਕ ਕਰਿਆ ਜਾਵੇ ਮੂਲ ਮੰਤਰ ਦਾ ਜਾਪ
ਇਮਰਾਨ ਖ਼ਾਨ ਦਾ ਸਿੱਖਾਂ ਲਈ ਵੱਡਾ ਫੈਸਲਾ, ਕਰਤਾਰਪੁਰ ਸਾਹਿਬ ਜਾਣ ਲਈ ਜਰੂਰੀ ਨਹੀਂ ਪਾਸਪੋਰਟ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਸਾਂਝੇ ਤੌਰ ’ਤੇ ਸਮਾਗਮ ਮਨਾਉਣ ਦੀਆਂ ਕੋਸ਼ਿਸ਼ਾਂ 'ਚ ਅੜਿੱਕੇ ਡਾਹ ਰਿਹੈ ਅਕਾਲੀ ਦਲ : ਕੈਪਟਨ
ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵਫ਼ਦ ਨੂੰ ਇਜਾਜ਼ਤ ਨਾ ਦੇਣ ਦੀ ਸਖ਼ਤ ਆਲੋਚਨਾ
ਕੈਪਟਨ ਵਲੋਂ ਸੁਲਤਾਨਪੁਰ ਲੋਧੀ ਵਿਖੇ 96 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਤ
ਇਤਿਹਾਸਕ ਸ਼ਹਿਰ 'ਚ ਹੋਣ ਵਾਲੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ