ਪ੍ਰਮੋਦ ਕੌਸ਼ਲ
ਐਸਐਚਓ ਨੂੰ ਮਹਿੰਗੀ ਪਈ ਫ਼ਿਲਮੀ ਅੰਦਾਜ਼ ਵਿਚ ‘ਗੁੰਡਾਗਰਦੀ’, ਡੀਜੀਪੀ ਨੇ ਕੀਤਾ ਮੁਅੱਤਲ
ਲੱਤ ਮਾਰ ਕੇ ਖਿਲਾਰੀ ਰੇਹੜੀ ਵਾਲੇ ਦੀ ਸਬਜ਼ੀ, ਪੁਲਿਸ ਨੇ ਕੀਤੀ ਨੁਕਸਾਨ ਦੀ ਭਰਪਾਈ
ਆਂਧਰਾ ਪ੍ਰਦੇਸ਼ ਵਿਚ ਮਿਲਿਆ ਕੋਰੋਨਾ ਦਾ ਨਵਾਂ ਏਪੀ ਸਟ੍ਰੇਨ
ਐਨ-440-ਕੇ, ਭਾਰਤ ਵਿਚ ਮੌਜੂਦਾ ਸਟ੍ਰੇਨ ਦੇ ਮੁਕਾਬਲੇ 15 ਗੁਣਾਂ ਜ਼ਿਆਦਾ ਖ਼ਤਰਨਾਕ
ਚੋਣ ਨਤੀਜੇ : ਭਾਜਪਾ ਦੀ ਸਿਆਸੀ ਹਾਰ ਤੇ ਕਿਸਾਨਾਂ ਦੀ ਨੈਤਿਕ ਜਿੱਤ : ਸੰਯੁਕਤ ਕਿਸਾਨ ਮੋਰਚਾ
ਵੋਟਰਾਂ ਨੇ ਭਾਜਪਾ ਦੀ ਫ਼ਿਰਕਾਪ੍ਰਸਤੀ ਅਤੇ ਅਨੈਤਿਕ ਰਾਜਨੀਤੀ ਅਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਰੋਹ ਪ੍ਰਗਟਾਇਆ
ਕੋਰੋਨਾ ਨਾਲ ਪੀੜਤ ਲੋਕਾਂ ਲਈ ਲਾਈਫ਼ ਬੋਟ ਸਾਬਤ ਹੋ ਰਹੀ ਹੈ ਆਕਸੀਜਨ
ਦੇਸ਼ ਦਾ ਤਕਰੀਬਨ ਹਰ ਸ਼ਹਿਰ ਕੋਰੋਨਾ ਦੇ ਮਰੀਜਾਂ ਲਈ ਆਕਸੀਜਨ ਦੀ ਘਾਟ ਨਾਲ ਜੱਦੋਜਹਿਦ ਕਰ ਰਿਹਾ ਹੈ।
ਤੁਹਾਡੇ ਕੋਲ ਆਕਸੀਜਨ ਨਹੀਂ ਅਤੇ ਸਾਡੇ ਲਈ ਫਾਈਵ ਸਟਾਰ ਹੋਟਲ ’ਚ ਬੈੱਡਾਂ ਦਾ ਇੰਤਜ਼ਾਮ ਕਰ ਰਹੇ ਹੋ?
ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਪਾਈ ਝਾੜ
ਗੱਲ ਵੀ ਹੋਊ, ਹੱਲ ਵੀ ਹੋਊ ਤੇ ਕਿਸਾਨ ਕਰਨਗੇ ਮੋਦੀ ਦੀ ਜੈ-ਜੈ ਕਾਰ: ਸੁਖਮਿੰਦਰਪਾਲ ਸਿੰਘ ਗਰੇਵਾਲ
ਉਨ੍ਹਾਂ ਕਿਹਾ ਕਿ ਉਹ (ਸੁਖਮਿੰਦਰਪਾਲ ਗਰੇਵਾਲ) ਯੁਵਾ ਮੋਰਚਾ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਕਾਫੀ ਕਰੀਬੀ ਰਹੇ ਹਨ
ਵਿਦੇਸ਼ਾਂ ’ਚ ਬੈਠਾ ਪੰਜਾਬੀ ਭਾਈਚਾਰਾ ਖੇਤੀ ਕਾਨੂੰਨਾਂ ਦੇ ਹੱਲ ਲਈ ਬਣਾ ਰਿਹੈ ਭਾਰਤ ਸਰਕਾਰ ’ਤੇ ਦਬਾਅ
ਉਂਟਾਰੀਓ ਸਿੱਖਜ਼ ਐਂਡ ਗੁਰਦੁਆਰਾ ਕੌਂਸਲ ਨੇ ਲਿਖੀ ਚਿੱਠੀ
ਪੰਜਾਬ ’ਚ ਭਾਜਪਾ ਦੀ ਸਥਿਤੀ, ‘ਨਾ ਖ਼ੁਦਾ ਹੀ ਮਿਲਾ ਨਾ ਵਿਸਾਲ ਏ ਸਨਮ’ ਵਾਲੀ
ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ