2024 Lok Sabha elections
Lok Sabha Election Results 2024: ਕਿਸ ਦੀ ਬਣੇਗੀ ਕੇਂਦਰ ਸਰਕਾਰ? ਅੱਜ ਸਪੱਸ਼ਟ ਹੋਵੇਗੀ ਸਥਿਤੀ
NDA ਅਤੇ INDIA ਗਠਜੋੜ ਦੀਆਂ ਵੱਖ-ਵੱਖ ਮੀਟਿੰਗਾਂ ਅੱਜ
Editorial: 2024 ਦਾ ਲੋਕ-ਫ਼ਤਵਾ ਸਾਰੀਆਂ ਹੀ ਪਾਰਟੀਆਂ ਵਾਸਤੇ ਲੋਕਾਂ ਦੀ ਗੱਲ ਸੁਣਨ ਲਈ ਕੰਨ-ਪਾੜੂ ਸੁਨੇਹਾ
ਇਸ ਚੋਣ ਦੀ ਸ਼ੇਰਨੀ ਮਮਤਾ ਬੈਨਰਜੀ ਸਾਬਤ ਹੋਏ ਹਨ ਜਿਨ੍ਹਾਂ ਨੇ ਭਾਜਪਾ ਨੂੰ ਸੁਕੜ ਜਾਣ ਲਈ ਮਜਬੂਰ ਕਰ ਦਿਤਾ ਹੈ।
ਇੰਦੌਰ ’ਚ NOTA ਬਣਿਆ ‘ਲਖਪਤੀ’, ਗੋਪਾਲਗੰਜ ਦਾ ਪਿਛਲਾ ਰੀਕਾਰਡ ਤੋੜਿਆ
2019 ਦੀਆਂ ਲੋਕ ਸਭਾ ਚੋਣਾਂ ’ਚ ਬਿਹਾਰ ਦੀ ਗੋਪਾਲਗੰਜ ਸੀਟ ’ਤੇ ਨੋਟਾ ਨੂੰ 51,660 ਵੋਟਰਾਂ ਨੇ NOTA ਦੀ ਚੋਣ ਕੀਤੀ ਸੀ
ਤਾਮਿਲਨਾਡੂ : ਗਿਣਤੀ ਕੇਂਦਰ ’ਤੇ ਕਿਰਪਾਨ ਨਾਲ ਨਜ਼ਰ ਆਇਆ ਸਿੱਖ, ਪੁਲਿਸ ਨੇ ਕੀਤੀ ਪੁੱਛ-ਪੜਤਾਲ
ਸਥਾਨਕ ਟੈਲੀਵਿਜ਼ਨ ਰੀਪੋਰਟਾਂ ਅਨੁਸਾਰ, ਉਹ ਕੰਨਿਆਕੁਮਾਰੀ ’ਚ ਇਕ ਛੋਟੀ ਪਾਰਟੀ ਦਾ ਉਮੀਦਵਾਰ ਹੈ।
ਕੀ ਮੋਦੀ ਨਹਿਰੂ ਦੇ ਰੀਕਾਰਡ ਦੀ ਬਰਾਬਰੀ ਕਰਨਗੇ ਜਾਂ ਵਾਜਪਾਈ ਦੀ ‘ਇੰਡੀਆ ਸ਼ਾਈਨਿੰਗ’ ਵਰਗਾ ਹੋਵੇਗਾ ਹਸ਼ਰ?
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸੱਤਾਧਾਰੀ ਅਤੇ ਵਿਰੋਧੀ ਧੜਿਆਂ ਵਿਚਾਲੇ ਸ਼ਬਦੀ ਜੰਗ ਵੀ ਸ਼ੁਰੂ
ਧਰਮ ਅਤੇ ਭਾਸ਼ਾ ਦੇ ਨਾਂ ’ਤੇ ਵੋਟਾਂ ਮੰਗਣ ਦੇ ਵਤੀਰੇ ਵਿਰੁਧ ਪਟੀਸ਼ਨ ’ਤੇ ਚੋਣ ਕਮਿਸ਼ਨ ਨੂੰ ਨੋਟਿਸ
ਜਨਹਿੱਤ ਪਟੀਸ਼ਨ ਛੇ ਹਫ਼ਤਿਆਂ ਬਾਅਦ ਅਗਲੀ ਸੁਣਵਾਈ ਲਈ ਮੁਲਤਵੀ
ਜੇਕਰ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਸੰਵਿਧਾਨ ਨੂੰ ਬਰਕਰਾਰ ਰੱਖਿਆ ਜਾਵੇ : ਸੱਤ ਸਾਬਕਾ ਜੱਜਾਂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ
ਚੀਫ ਜਸਟਿਸ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਅਜਿਹੀ ਸਥਿਤੀ ਵਿਚ ਸੰਵਿਧਾਨ ਨੂੰ ਕਾਇਮ ਰੱਖਣ ਅਤੇ ਸੱਤਾ ਦੇ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ
ਸੰਯੁਕਤ ਕਿਸਾਨ ਮੋਰਚਾ ਨੇ ਚੋਣ ਕਮਿਸ਼ਨ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ
ਵੋਟਾਂ ਦੀ ‘ਸੁਤੰਤਰ, ਪਾਰਦਰਸ਼ੀ’ ਗਿਣਤੀ ਕਰਨ ਦੀ ਮੰਗ ਕੀਤੀ, ਗਿਣਤੀ ਪ੍ਰਕਿਰਿਆ ਵਿਚ ਛੇੜਛਾੜ ਦਾ ਡਰ ਪ੍ਰਗਟਾਇਆ
ਪਹਿਲਾਂ ਪੋਸਟਲ ਬੈਲਟਾਂ ਦੀ ਗਿਣਤੀ ਹੋਵੇ : ‘ਇੰਡੀਆ’ ਗੱਠਜੋੜ ਨੇ ਚੋਣ ਕਮਿਸ਼ਨ ਨੂੰ ਕੀਤੀ ਅਪੀਲ
‘ਇੰਡੀਆ’ ਗਠਜੋੜ ਦੇ ਆਗੂਆਂ ਦੇ ਇਕ ਵਫ਼ਦ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਪੂਰੇ ਬੈਂਚ ਨਾਲ ਮੁਲਾਕਾਤ ਕੀਤੀ
ਪੂਰੇ ਦੇਸ਼ ’ਚ ਲੋਕ ਸਭਾ ਚੋਣਾਂ ਦਾ ਅਮਲ ਮੁਕੰਮਲ, ਆਖ਼ਰੀ ਪੜਾਅ ’ਚ 59.15 ਫ਼ੀ ਸਦੀ ਵੋਟਿੰਗ
ਪੰਜਾਬ ’ਚ 55.69 ਫ਼ੀ ਸਦੀ, ਜਦਕਿ ਚੰਡੀਗੜ੍ਹ ’ਚ 62.80 ਫ਼ੀ ਸਦੀ ਵੋਟਾਂ ਪਈਆਂ