2024 Lok Sabha elections
ਕਦੇ ਨਹੀਂ ਕਿਹਾ ਕਿ ਚੋਣ ਅੰਕੜਿਆਂ ’ਚ ਫ਼ਰਕ ਨੇ ਲੋਕ ਸਭਾ ਚੋਣਾਂ ’ਚ ਐਨ.ਡੀ.ਏ. ਦੀ ਮਦਦ ਕੀਤੀ : ਏ.ਡੀ.ਆਰ.
ਕਿਹਾ, ਮੀਡੀਆ ਰੀਪੋਰਟਾਂ ਵਿਚ ਉਸ ਦੇ ਨਤੀਜਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ
17ਵੀਂ ਲੋਕ ਸਭਾ ਦੇ ਭੰਗ ਹੋਣ ਨਾਲ ਬੀਤੇ ਦੀ ਗੱਲ ਹੋਇਆ ਕੁੜੀਆਂ ਦੇ ਵਿਆਹ ਦੀ ਉਮਰ ਵਧਾਉਣ ਵਾਲਾ ਬਿਲ
ਇਸ ਬਿਲ ਦਾ ਉਦੇਸ਼ ਬਾਲ ਵਿਆਹ ਰੋਕੂ ਐਕਟ, 2006 ’ਚ ਸੋਧ ਕਰ ਕੇ ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ ਵਧਾ ਕੇ 21 ਸਾਲ ਕਰਨਾ ਹੈ
Lok Sabha Elections News: ਜੇਲਾਂ ’ਚ ਬੰਦ ਲੋਕ ਵੀ ਜਿੱਤ ਰਹੇ ਚੋਣਾਂ, ਸੰਵਿਧਾਨ ਨਿਰਮਾਤਾਵਾਂ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ: ਸੀਨੀਅਰ ਵਕੀਲ
ਕਿਹਾ, ਇਸ ’ਤੇ ਰੋਕ ਲਗਾਉਣ ਦੀ ਲੋੜ
ਭਾਜਪਾ ਜਾਂ ਪੂਰੇ NDA ’ਚ ਇਕ ਵੀ ਘੱਟ ਗਿਣਤੀ ਸੰਸਦ ਮੈਂਬਰ ਨਹੀਂ : ਕਾਂਗਰਸ ਸੰਸਦ ਮੈਂਬਰ ਮਨੀਕਮ ਟੈਗੋਰ
ਕਿਹਾ, ਭਾਜਪਾ ਦੇ ਤਿੱਖੇ ਹਿੰਦੂਤਵ ਨੇ ਘੱਟ ਗਿਣਤੀ ਉਮੀਦਵਾਰਾਂ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿਤਾ
Congress News: 8 ਜੂਨ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ, ਲੋਕ ਸਭਾ ਚੋਣ ਨਤੀਜਿਆਂ 'ਤੇ ਹੋਵੇਗੀ ਚਰਚਾ
ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਵਿਚ ਲੋਕ ਸਭਾ ਵਿਚ ਤਸੱਲੀਬਖਸ਼ ਪ੍ਰਦਰਸ਼ਨ ਲਈ ਪਾਰਟੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਨ ਵਾਲਾ ਮਤਾ ਪਾਸ ਕੀਤਾ ਜਾ ਸਕਦਾ ਹੈ।
Lok Sabha Elections 2024: 280 ਸੰਸਦ ਮੈਂਬਰ ਪਹਿਲੀ ਵਾਰ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ
ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਥਿੰਕ ਟੈਂਕ ਪੀਆਰਐਸ ਲੈਜਿਸਲੇਟਿਵ ਰਿਸਰਚ ਮੁਤਾਬਕ ਪਿਛਲੀ ਵਾਰ ਵੀ 263 ਨਵੇਂ ਚੁਣੇ ਗਏ ਸੰਸਦ ਮੈਂਬਰ ਲੋਕ ਸਭਾ ਦੇ ਮੈਂਬਰ ਸਨ।
Lok Sabha Elections News: ਲੋਕ ਸਭਾ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ ਰਾਸ਼ਟਰਪਤੀ ਮੁਰਮੂ ਨੂੰ ਸੌਂਪੇਗਾ ਚੋਣ ਕਮਿਸ਼ਨ
ਰਾਸ਼ਟਰਪਤੀ ਨੂੰ ਸੂਚੀ ਸੌਂਪਣ ਤੋਂ ਬਾਅਦ 18ਵੀਂ ਲੋਕ ਸਭਾ ਦੇ ਗਠਨ ਦੀ ਰਸਮੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਪੰਜਾਬ ’ਚ ਲਗਭਗ 67,000 ਵੋਟਰਾਂ ਨੇ NOTA ਦੀ ਚੋਣ ਕੀਤੀ
ਫਤਹਿਗੜ੍ਹ ਰਾਖਵੀਂ ਸੀਟ ’ਤੇ ਸੱਭ ਤੋਂ ਵੱਧ 9188 ਵੋਟਰਾਂ ਨੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਦਿਤਾ
ਨਵੀਂ ਲੋਕ ਸਭਾ ਦੇ ਦੋ ਮੈਂਬਰ ਜੇਲ ’ਚ ਬੰਦ, ਕੀ ਕਹਿੰਦਾ ਹੈ ਕਾਨੂੰਨ?
ਸੰਸਦ ਮੈਂਬਰ ਵਜੋਂ ਸਹੁੰ ਚੁਕਣਾ ਸੰਵਿਧਾਨਕ ਅਧਿਕਾਰ ਹੈ
ਪ੍ਰਮੁੱਖ ਰੇਟਿੰਗ ਏਜੰਸੀਆਂ ਨੇ ਭਾਜਪਾ ਦੇ ਕਮਜ਼ੋਰ ਬਹੁਮਤ ਨੂੰ ਸੁਧਾਰ ਏਜੰਡੇ ਲਈ ਚੁਨੌਤੀ ਦਸਿਆ
ਕਮਜ਼ੋਰ ਬਹੁਮਤ ਦੇ ਨਾਲ, ਇਹ ਸਰਕਾਰ ਦੇ ਇੱਛਤ ਸੁਧਾਰ ਏਜੰਡੇ ਲਈ ਚੁਨੌਤੀਆਂ ਪੈਦਾ ਕਰ ਸਕਦਾ ਹੈ : ਫ਼ਿੱਚ ਰੇਟਿੰਗਜ਼