AAP Punjab
Spokesman's Fact Wrap... ਸੌਦਾ ਸਾਧ ਦੀ ਤਸਵੀਰ ਤੋਂ ਲੈ ਕੇ ਰਾਜਾ ਵੜਿੰਗ ਦੇ ਥੱਪੜ ਤੱਕ
ਇਸ ਹਫਤੇ ਦਾ Weekly Fact Wrap
ਆਪ MLA ਬਲਕਾਰ ਸਿੰਘ ਸਿੱਧੂ ਦਾ ਪੁਰਾਣਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ 2016 ਦਾ ਹੈ ਜਦੋਂ ਆਗੂ ਆਮ ਆਦਮੀ ਪਾਰਟੀ ਨਾਲ ਨਹੀਂ ਜੁੜੇ ਸਨ।
AAP ਆਗੂ ਦੀ ਭਾਜਪਾ ਨੂੰ ਜਿਤਾਉਣ ਦੀ ਗੱਲ ਕਰਦਾ ਇਹ ਵੀਡੀਓ ਐਡੀਟੇਡ ਹੈ, Fact Check ਰਿਪੋਰਟ
ਅਸਲ ਵੀਡੀਓ ਵਿਚ ਆਪ ਆਗੂ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਕਹਿੰਦਾ ਹੈ ਜਿਹੜੇ ਅੰਦਰੋਂ-ਅੰਦਰੀ ਭਾਜਪਾ ਨੂੰ ਵੋਟ ਪਾਉਂਦੇ ਹਨ।
AAP ਨੂੰ ਵੋਟ ਨਾ ਪਾਉਣ ਦੀ ਅਪੀਲ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਅਤੇ ਇਸਦਾ ਹਾਲੀਆ ਲੋਕ ਸਭਾ ਚੌਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
CM ਮਾਨ ਨੇ ਹਰਸਿਮਰਤ ਬਾਦਲ ਨੂੰ 2 ਲੱਖ ਵੋਟਾਂ ਤੋਂ ਹਰਾਉਣ ਦੀ ਗੱਲ ਕੀਤੀ ਸੀ ਨਾ ਕਿ ਜਿਤਾਉਣ ਦੀ, Fact Check ਰਿਪੋਰਟ
ਮੁੱਖ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 2 ਲੱਖ ਵੋਟਾਂ ਤੋਂ ਹਰਾਉਣ ਦੀ ਗੱਲ ਕਰ ਰਹੇ ਸਨ ਨਾ ਕਿ ਹਰਸਿਮਰਤ ਬਾਦਲ ਦੇ ਜਿੱਤਣ ਦੀ ਕੋਈ ਭਵਿੱਖਵਾਣੀ ਕਰ ਰਹੇ ਸਨ।
ਹਰਸਿਮਰਤ ਬਾਦਲ ਦੀ ਰੈਲੀ ਤੋਂ ਲੈ ਕੇ IED Blast ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks।
ਆਪ ਦੀ ਨਹੀਂ ਬਲਕਿ ਅਕਾਲੀ ਦਲ ਦੀ ਰੈਲੀ 'ਚ ਹੋਏ ਹੰਗਾਮੇ ਦਾ ਹੈ ਇਹ ਵਾਇਰਲ ਵੀਡੀਓ, Fact Check ਰਿਪੋਰਟ
ਵਾਇਰਲ ਵੀਡੀਓ ਆਮ ਆਦਮੀ ਪਾਰਟੀ ਦੀ ਰੈਲੀ ਦਾ ਨਹੀਂ ਹੈ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪ੍ਰੋਗਰਾਮ ਦਾ ਹੈ।
TMC ਸਾਂਸਦ ਦੇ ਜਵਾਬ ਤੋਂ ਲੈ ਕੇ ਆਪ ਆਗੂ ਦੀ ਕੁੱਟਮਾਰ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਬੋਪਾਰਾਏ 'ਤੇ ਹੋਏ ਹਮਲੇ ਦੇ ਵੀਡੀਓ ਨੂੰ ਆਪ ਆਗੂ ਦਾ ਦੱਸ ਕੀਤਾ ਜਾ ਰਿਹਾ ਵਾਇਰਲ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।
Lok Sabha Elections: CM ਮਾਨ ਦਾ ਮਿਸ਼ਨ 13-0; ਅੱਜ ਅੰਮ੍ਰਿਤਸਰ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕਾਂ ਨਾਲ ਕਰਨਗੇ ਮੀਟਿੰਗ
ਚੋਣਾਂ ਦੀ ਰਣਨੀਤੀ ਨੂੰ ਲੈ ਕੇ ਹੋਵੇਗੀ ਚਰਚਾ