AAP
3 ਮਾਰਚ ਨੂੰ ਹੋਵੇਗਾ ਵਿਧਾਨ ਸਭਾ ਸੈਸ਼ਨ, ਸੰਵਿਧਾਨ ਅਤੇ 3 ਕਰੋੜ ਪੰਜਾਬੀਆਂ ਦੀ ਹੋਈ ਜਿੱਤ : 'ਆਪ'
-ਮਾਨ ਸਰਕਾਰ ਵੱਲੋਂ ਬੁਲਾਏ ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਮਨਜ਼ੂਰੀ ਦੇਣ ਲਈ 'ਆਪ' ਨੇ ਸੁਪਰੀਮ ਕੋਰਟ ਦਾ ਕੀਤਾ ਧੰਨਵਾਦ
ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਦੇਸ਼ ਵਿਰੋਧੀ ਨਾਹਰੇਬਾਜ਼ੀ ਕਰਨ ਵਾਲਿਆਂ ਨੂੰ ਹੋ ਰਹੀ ਵਿਦੇਸ਼ਾਂ ਤੋਂ ਫੰਡਿੰਗ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ, 10 ਸਾਲ ਸਾਡੇ ਆਪਸੀ ਭਾਈਚਾਰੇ 'ਤੇ AK 47 ਅਤੇ ਬੰਬ ਵੀ ਚੱਲੇ ਪਰ ਸਾਡਾ ਆਪਸੀ ਭਾਈਚਾਰਾ ਖ਼ਤਮ ਨਹੀਂ ਹੋਇਆ
MCD Election : ਦਿੱਲੀ ਹਾਈਕੋਰਟ ਨੇ ਸਟੈਂਡਿੰਗ ਕਮੇਟੀ ਚੋਣਾਂ ਲਈ ਮੁੜ ਵੋਟਿੰਗ 'ਤੇ ਲਗਾਈ ਪਾਬੰਦੀ
CCTV ਫੁਟੇਜ ਸੁਰੱਖਿਅਤ ਰੱਖਣ ਦੇ ਨਿਰਦੇਸ਼
ਕਾਂਗਰਸ ਸਰਕਾਰ ਦੌਰਾਨ ਪਿਛਲੇ 5 ਸਾਲ ਟੈਕਸ ਚੋਰੀ ਨੂੰ ਰੋਕਣ ਲਈ ਨਹੀਂ ਕੀਤੇ ਗਏ ਕੋਈ ਵਾਧੂ ਯਤਨ : ਹਰਪਾਲ ਸਿੰਘ ਚੀਮਾ
ਪੈਨਸਿਲ-ਸ਼ਾਰਪਨਰ 'ਤੇ GST 18% ਤੋਂ ਘਟਾ ਕੇ 12% ਕਰਨ 'ਤੇ ਬਣੀ ਸਹਿਮਤੀ
'ਖੁਦ ਵਿਰੋਧੀ ਧਿਰ 'ਚ ਹੁੰਦਿਆਂ ਆਪਣਾ ਪੱਖ ਰੱਖਣ ਨੂੰ ਲੋਕਤੰਤਰਿਕ ਤਰੀਕਾ ਦੱਸਣ ਵਾਲੀ BJP ਅੱਜ ਸਾਨੂੰ ਮੁਅੱਤਲ ਕਰਨ ਦੀ ਚਿਤਾਵਨੀ ਦੇ ਰਹੀ'
ਸਦਨ ਵਿਚ ਮੁਅੱਤਲੀ ਦੀ ਚਿਤਾਵਨੀ ਮਿਲਣ 'ਤੇ MP ਰਾਘਵ ਚੱਢਾ ਦੀ ਪ੍ਰਤੀਕਿਰਿਆ
ਮੋਦੀ-ਅਡਾਨੀ ਘੋਟਾਲਾ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੋਟਾਲਾ- 'ਆਪ'
ਪੰਜਾਬ ਦੇ ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ, ਜੇਪੀਸੀ ਤੋਂ ਜਾਂਚ ਦੀ ਕੀਤੀ ਮੰਗ
ਪੰਜਾਬ 'ਚ ਮਿਸਾਲੀ ਤਬਦੀਲੀ ਨਾਲ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਈ; ਮੁੱਖ ਮੰਤਰੀ ਨੇ ਸਿੰਗਾਪੁਰ ਦੌਰੇ ਤੋਂ ਪਰਤੇ ਪ੍ਰਿੰਸੀਪਲਾਂ ਦਾ ਕੀਤਾ ਸਵਾਗਤ
ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਨੈਤਿਕ ਸਿੱਖਿਆ ਦੇ ਨਾਲ-ਨਾਲ ਰੌਚਕ ਤਰੀਕਿਆਂ ਨਾਲ ਸਿੱਖਿਆ ਦੇਣ ਉਤੇ ਜ਼ੋਰ
LG ਅਤੇ CM ਵਿਚਕਾਰ ਫਿਰ ਤਣਾਅ, ਉਪ ਰਾਜਪਾਲ ਨੇ 2 'ਆਪ' ਨੇਤਾਵਾਂ ਨੂੰ ਡਿਸਕਾਮ ਬੋਰਡ ਤੋਂ ਕੱਢਿਆ
LG ਦੇ ਇਸ ਆਦੇਸ਼ ਤੋਂ ਬਾਅਦ, ਹੁਣ ਸਿਰਫ਼ ਵਿੱਤ ਸਕੱਤਰ, ਬਿਜਲੀ ਸਕੱਤਰ ਅਤੇ ਦਿੱਲੀ ਟ੍ਰਾਂਸਕੋ ਦੇ ਐਮਡੀ ਡਿਸਕਾਮਸ ਵਿੱਚ ਪ੍ਰਤੀਨਿਧਤਾ ਕਰਨਗੇ।
'ਆਪ' ਨੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
'ਆਪ' ਨੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਪੰਜਾਬ ਦੇ 36 ਪ੍ਰਿੰਸੀਪਲ 4 ਫਰਵਰੀ ਨੂੰ ਸਿੰਗਾਪੁਰ ਲਈ ਹੋਣਗੇ ਰਵਾਨਾ, ਪ੍ਰੋਫੈਸ਼ਨਲ ਟੀਚਿੰਗ ਸੈਮੀਨਾਰ 'ਚ ਕਰਨਗੇ ਸ਼ਿਰਕਤ
ਪੰਜਾਬ ਦੀ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਤ ਹੋਵੇਗਾ ਟ੍ਰੇਨਿੰਗ ਪ੍ਰੋਗਰਾਮ- ਮੁੱਖ ਮੰਤਰੀ