agniveer
ਬ੍ਰਹਮੋਸ ਏਅਰੋਸਪੇਸ ਸਾਬਕਾ ਅਗਨੀਵੀਰਾਂ ਲਈ ਅਹੁਦਿਆਂ ਨੂੰ ਰਾਖਵਾਂ ਰੱਖੇਗੀ
ਤਕਨੀਕੀ ਅਤੇ ਆਮ ਪ੍ਰਸ਼ਾਸਨ ’ਚ ਘੱਟੋ-ਘੱਟ 15 ਫ਼ੀ ਸਦੀ ਅਸਾਮੀਆਂ ਅਗਨੀਵੀਰਾਂ ਲਈ ਰਾਖਵੀਆਂ ਹੋਣਗੀਆਂ
ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਰਾਹੁਲ ਗਾਂਧੀ ਦੇ ਦਾਅਵੇ ਨੂੰ ਨਕਾਰਿਆ
ਕਿਹਾ, ਸਰਗਰਮ ਫੌਜੀ ਸੇਵਾ ਦੌਰਾਨ ਮਾਰੇ ਗਏ ਅਗਨੀਵੀਰ ਦੇ ਪਰਵਾਰ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੇਗੀ
ਰਾਜਨਾਥ ਸਿੰਘ ਨੇ ਅਗਨੀਵੀਰਾਂ ਨੂੰ ਵਿੱਤੀ ਸਹਾਇਤਾ ਦੇਣ ਬਾਰੇ ਝੂਠ ਬੋਲਿਆ, ਮੁਆਫੀ ਮੰਗਣੀ ਚਾਹੀਦੀ ਹੈ: ਰਾਹੁਲ
ਪੰਜਾਬ ਦੇ ਮਰਹੂਮ ਅਗਨੀਵੀਰ ਅਜੈ ਸਿੰਘ ਦੇ ਪਿਤਾ ਦਾ ਇਕ ਵੀਡੀਉ ਵੀ ਜਾਰੀ ਕੀਤਾ
Rajnath Singh News: ਜੇਕਰ ਅਗਵੀਨੀਰ ਸਕੀਮ ਵਿਚ ਕਮੀਆਂ ਮਿਲੀਆਂ, ਤਾਂ ਅਸੀਂ ਸੁਧਾਰ ਲਈ ਤਿਆਰ: ਰਾਜਨਾਥ ਸਿੰਘ
ਕਿਹਾ, ਹਥਿਆਰਬੰਦ ਬਲਾਂ ਵਿਚ ਜਵਾਨ ਜੋਸ਼ ਹੋਣਾ ਜ਼ਰੂਰੀ
ਕਾਂਗਰਸ ਨੇ ‘ਅਗਨੀਪਥ’ ਯੋਜਨਾ ਵਿਰੁਧ ਸ਼ੁਰੂ ਕੀਤੀ ‘ਜੈ ਜਵਾਨ’ ਮੁਹਿੰਮ
‘ਅਗਨੀਪਥ’ ਯੋਜਨਾ ਫੌਜ ਦਾ ਮਨੋਬਲ ਤੋੜ ਰਹੀ ਹੈ : ਪਵਨ ਖੇੜਾ
Jammu Kashmir blast: ਜੰਮੂ ਕਸ਼ਮੀਰ ਵਿਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ
6 ਭੈਣਾਂ ਦਾ ਇਕਲੌਤਾ ਭਰਾ ਸੀ ਅਜੈ ਸਿੰਘ
Agniveer Trainee Suicide: ਭਾਰਤੀ ਫ਼ੌਜ ’ਚ ਸਿਖਾਂਦਰੂ ‘ਅਗਨੀਵੀਰ’ ਨੇ ਖ਼ੁਦਕੁਸ਼ੀ ਕੀਤੀ
ਕੇਰਲ ਦੀ ਰਹਿਣ ਵਾਲੀ ਕੁੜੀ ਪਛਮੀ ਉਪਨਗਰ ਮਲਾਡ ’ਚ ਮਾਲਵਾਨੀ ਇਲਾਕੇ ’ਚ ‘ਆਈ.ਐੱਨ.ਐੱਸ. ਹਮਲਾ’ ’ਚ ਸਿਖਲਾਈ ਲੈ ਰਹੀ ਸੀ
ਆਰਮੀ ਸਰਵਿਸ ਕੋਰਪ ਵੱਲੋਂ ਅਗਨੀਵੀਰਵਾਯੂ ਦੀ ਭਰਤੀ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਮੁਹਿੰਮ 27 ਜੁਲਾਈ ਤੋਂ
13 ਅਗਸਤ ਤਕ ਜਾਰੀ ਰਹੇਗੀ ਰਜਿਸਟ੍ਰੇਸ਼ਨ ਮੁਹਿੰਮ
ਹਵਾਈ ਫ਼ੌਜ ਨੇ ਕੱਢੀ ਅਗਨੀਵੀਰਾਂ ਲਈ ਭਰਤੀ, ਜਾਣੋ ਅਹਿਮ ਤਰੀਕਾਂ ਅਤੇ ਯੋਗਤਾ ਸ਼ਰਤਾਂ
ਇਸ ਤਰ੍ਹਾਂ ਅਪਲਾਈ ਕਰ ਸਕਦੇ ਹਨ ਚਾਹਵਾਨ ਉਮੀਦਵਾਰ, ਪੜ੍ਹੋ ਵੇਰਵਾ
ਪਰਾਊਡ ਫਾਦਰ ਬਣੇ ਰਵੀ ਕਿਸ਼ਨ, ਬੇਟੀ ਇਸ਼ਿਤਾ ਬਣੀ 'ਅਗਨੀਵੀਰ', ਡਿਫੈਂਸ ਫੋਰਸ 'ਚ ਸ਼ਾਮਲ ਹੋਈ
ਭਾਜਪਾ ਵਿਧਾਇਕ ਦਿਨੇਸ਼ ਖਟਿਕ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਸਾਂਝੀ ਕੀਤੀ ਅਤੇ ਰਵੀ ਕਿਸ਼ਨ ਨੇ ਇਸ ਦੀ ਪੁਸ਼ਟੀ ਕੀਤੀ