Alert
ਦਿੱਲੀ 'ਚ PM ਮੋਦੀ ਦੀ ਰਿਹਾਇਸ਼ 'ਤੇ ਉੱਡਿਆ ਡਰੋਨ, ਅਲਰਟ 'ਤੇ SPG ਅਤੇ ਦਿੱਲੀ ਪੁਲਿਸ
ਸਵੇਰੇ ਕਰੀਬ 5 ਵਜੇ ਦੀ ਦੱਸੀ ਜਾ ਰਹੀ ਘਟਨਾ
ਪੰਜਾਬ 'ਚ ਸਮੇਂ ਤੋਂ ਪਹਿਲਾਂ ਪੁੱਜੀ ਮਾਨਸੂਨ : ਤਾਪਮਾਨ 'ਚ 3.3 ਡਿਗਰੀ ਦੀ ਗਿਰਾਵਟ, 5 ਦਿਨ ਮੀਂਹ ਦਾ ਅਲਰਟ
ਅੰਮ੍ਰਿਤਸਰ 'ਚ 113.2ਐਮ.ਐਮ. ਬਾਰਿਸ਼
ਜੇਕਰ ਤੁਸੀ ਵੀ ਰਹਿੰਦੇ ਹੋ ਦਰਿਆ ਜਾਂ ਭਾਖੜਾ ਨਹਿਰ ਦੇ ਨਜ਼ਦੀਕ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਬਹੁਤ ਜ਼ਰੂਰੀ
ਭਾਖੜਾ ਡੈਮ ਵਲੋਂ ਅੱਜ ਛਡਿਆ ਜਾ ਰਿਹਾ ਹੈ ਪਾਣੀ ....!
ਚੱਕਰਵਾਤ ਬਿਪਰਜੌਏ ਨਾਲ ਗੁਜਰਾਤ ’ਚ ਭਾਰੀ ਤਬਾਹੀ
ਜਾਨੀ ਨੁਕਸਾਨ ਤੋਂ ਬਚਾਅ, 23 ਜ਼ਖ਼ਮੀ
ਆਉਣ ਵਾਲੇ 5 ਸਾਲਾਂ ਤੱਕ ਚੱਲਣੀ ਪਵੇਗੀ ਭਿਆਨਕ ਗਰਮੀ, ਸੰਯੁਕਤ ਰਾਸ਼ਟਰ ਨੇ ਜਾਰੀ ਕੀਤਾ ਅਲਰਟ
ਟੁੱਟਣਗੇ ਪੁਰਾਣੇ ਰਿਕਾਰਡ
ਲੁਧਿਆਣਾ 'ਚ ਧਾਰਾ 144 ਲਾਗੂ: ਖੁਫੀਆ ਸੂਚਨਾ ਤੋਂ ਬਾਅਦ ਪੁਲਿਸ ਚੌਕਸ; ਆਰਡਰ 2 ਮਹੀਨਿਆਂ ਲਈ ਲਾਗੂ ਰਹੇਗਾ
ਇਸ ਦੇ ਨਾਲ ਹੀ ਪੁਲਿਸ ਵੱਲੋਂ ਸੜਕਾਂ 'ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਭਾਰਤ-ਨੇਪਾਲ ਸਰਹੱਦ 'ਤੇ ਲੱਗੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ, ਚੌਕਸੀ ਵਧਾਈ
ਮਹਾਰਾਜਗੰਜ ਰਾਹੀਂ ਨੇਪਾਲ ਭੱਜਣ ਦਾ ਡਰ! ਆਉਣ-ਜਾਣ ਵਾਲੇ ਵਾਹਨਾਂ ਦੀ ਲਈ ਜਾ ਰਹੀ ਤਲਾਸ਼ੀ