America
ਮਾਣ ਵਾਲੀ ਗੱਲ : ਭਾਰਤੀ ਮੂਲ ਦੀ ਸਿੱਖ ਔਰਤ ਦਾ ਨਾਂ ਕੈਲੀਫੋਰਨੀਆ ਯੂਨੀਵਰਸਿਟੀ ਦੇ ਬੋਰਡ ਆਫ਼ ਟਰੱਸਟੀਜ਼ ’ਚ ਕੀਤਾ ਗਿਆ ਨਾਮਜ਼ਦ
ਮਈ ਵਿੱਚ ਲੌਂਗ ਬੀਚ ’ਚ ਹੋਣ ਵਾਲੀ ਬੈਠਕ ਵਿੱਚ ਬਰਾੜ ਦਾ ਸਵਾਗਤ ਕਰੇਗੀ ਯੂਨੀਵਰਸਿਟੀ
ਅਮਰੀਕੀ ਬੈਂਕ 'ਚ ਗੋਲੀਬਾਰੀ : ਹਮਲੇ 'ਚ 5 ਲੋਕ ਮਾਰੇ ਗਏ, ਪੁਲਿਸ ਨੇ 8 ਮਿੰਟ ਦੇ ਮੁਕਾਬਲੇ 'ਚ ਗੋਲੀਬਾਰੀ ਹਮਲਾਵਰ ਢੇਰ
ਹਮਲਾਵਰ ਲੁਈਸਵਿਲੇ ਬੈਂਕ ਦਾ ਕਰਮਚਾਰੀ ਸੀ
ਖਾਲਸਾ ਲੋਕਾਂ ਵਿਚ ਵੰਡੀਆਂ ਪਾਉਣ ਵਾਲੀ ਨਹੀਂ, ਸਗੋਂ ਉਹਨਾਂ ਨੂੰ ਜੋੜਨ ਵਾਲੀ ਤਾਕਤ ਹੈ: ਤਰਨਜੀਤ ਸਿੰਘ ਸੰਧੂ
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ‘ਸਿੱਖ ਹੀਰੋ ਐਵਾਰਡ’ ਨਾਲ ਕੀਤਾ ਗਿਆ ਸਨਮਾਨਿਤ
ਮਾਣ ਦੀ ਗੱਲ : ਭਾਰਤੀ ਮੂਲ ਦੇ ਗਣਿਤ ਵਿਗਿਆਨੀ ਨੂੰ ਮਿਲੇਗਾ 2023 ਦਾ 'ਅੰਤਰਰਾਸ਼ਟਰੀ ਪੁਰਸਕਾਰ'
ਅੰਕੜਿਆਂ ਦੀ ਸੋਚ ਵਿੱਚ ਕ੍ਰਾਂਤੀ ਲਿਆਉਣ ਵਾਲੇ ਉਨ੍ਹਾਂ ਦੇ ਮਹਾਨ ਕੰਮ ਲਈ 2023 ਦਾ ਅੰਕੜਾ ਵਿਗਿਆਨ ਦਾ ਅੰਤਰਰਾਸ਼ਟਰੀ ਪੁਰਸਕਾਰ ਮਿਲੇਗਾ
ਬੰਦੂਕਧਾਰੀ ਅਮਰੀਕਨ ਯੂਨੀਵਰਸਿਟੀ ਵਿੱਚ ਦਾਖਲ ਹੋਇਆ, ਅੰਨ੍ਹੇਵਾਹ ਚਲਾਈਆਂ ਗੋਲੀਆਂ
ਵਿਦਿਆਰਥੀਆਂ ਵਿੱਚ ਦਹਿਸ਼ਤ ਦਾ ਮਾਹੌਲ
ਦੁਖਦਾਇਕ : ਅਮਰੀਕਾ ’ਚ ਵਾਪਰੇ ਸੜਕ ਹਾਦਸੇ ’ਚ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ
ਪੰਜਾਬ ਸਰਕਾਰ ਤੋਂ ਮੰਗ ਹੈ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਰਾਜਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ।
US finance ਦੀਆਂ 100 ਪ੍ਰਭਾਵਸ਼ਾਲੀ ਔਰਤਾਂ 'ਚ 5 ਭਾਰਤੀ-ਅਮਰੀਕੀਆਂ ਨੂੰ ਮਿਲੀ ਥਾਂ, ਜਾਣੋ ਇਹਨਾਂ ਬਾਰੇ
ਇਹਨਾਂ ਨੇ ਵਿੱਤੀ-ਸੇਵਾ ਉਦਯੋਗ ਵਿਚ ਪ੍ਰਮੁੱਖਤਾ ਪ੍ਰਾਪਤ ਕੀਤੀ ਹੈ ਅਤੇ ਇਸ ਦੇ ਭਵਿੱਖ ਨੂੰ ਬਣਾਉਣ ਵਿਚ ਮਦਦ ਕੀਤੀ ਹੈ।
ਅਮਰੀਕਾ ਦੀ ਸੰਸਦ ’ਚ ਪੇਸ਼ ਕੀਤਾ ਗਿਆ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਹਾੜਾ’ ਵਜੋਂ ਮਨਾਉਣ ਦਾ ਮਤਾ
ਸਿੱਖਾਂ ਵੱਲੋਂ ਨਿਭਾਈ ਭੂਮਿਕਾ ਨੂੰ ਦੇਖਦੇ ਹੋਏ ਰੱਖਿਆ ਪ੍ਰਸਤਾਵ
ਮੈਂ ਨਿਰਦੋਸ਼ ਹਾਂ, ਮੇਰਾ ਇਕਮਾਤਰ ਅਪਰਾਧ ਨਿਡਰਤਾ ਨਾਲ ਦੇਸ਼ ਦੀ ਰੱਖਿਆ ਕਰਨਾ ਹੈ: ਡੌਨਲਡ ਟਰੰਪ
ਸਿਰਫ ਇੱਕ ਹੀ ਅਪਰਾਧ ਜੋ ਮੈਂ ਕੀਤਾ ਹੈ ਉਹ ਹੈ ਨਿਡਰਤਾ ਨਾਲ ਸਾਡੀ ਕੌਮ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣਾ ਜੋ ਇਸਨੂੰ ਤਬਾਹ ਕਰਨਾ ਚਾਹੁੰਦੇ ਹਨ
ਅਮਰੀਕਾ ’ਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ : ਬੋਸਟਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੱਸ ਨੇ ਮਾਰੀ ਟੱਕਰ
ਇੱਕ ਆਫ-ਡਿਊਟੀ ਨਰਸ ਕੋਲਾ ਦੀ ਮਦਦ ਲਈ ਪਹੁੰਚੀ ਪਰ ਦੋ ਬੱਚਿਆਂ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।