America
ਅਮਰੀਕਾ 'ਚ ਆਏ ਤੂਫ਼ਾਨ ਨੇ ਮਚਾਈ ਤਬਾਹੀ, ਕਰੀਬ 26 ਲੋਕਾਂ ਦੀ ਹੋਈ ਮੌਤ
ਕਈ ਜ਼ਖਮੀ, ਵੱਡੀ ਗਿਣਤੀ ਵਿਚ ਨੁਕਸਾਨੇ ਗਏ ਘਰ
ਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਪਰਿਵਾਰ ਨੂੰ ਵੀਡੀਓ ਜ਼ਰੀਏ ਮਿਲੀ ਖ਼ਬਰ
ਦੇਹ ਵਾਪਸ ਲਿਆਉਣ ਲਈ ਪਰਿਵਾਰ ਨੇ SP ਨੂੰ ਲਗਾਈ ਗੁਹਾਰ
ਅਮਰੀਕਾ 'ਚ ਭਾਰਤੀਆਂ ਲਈ ਖ਼ੁਸ਼ਖ਼ਬਰੀ : H-1B ਵੀਜ਼ਾ ਧਾਰਕਾਂ ਦੇ ਪਤੀ-ਪਤਨੀ ਵੀ ਕਰ ਸਕਣਗੇ ਕੰਮ
ਹੁਣ ਤੱਕ ਕਰੀਬ 1 ਲੱਖ H-1B ਕਰਮਚਾਰੀਆਂ ਦੇ ਜੀਵਨ ਸਾਥੀਆਂ ਨੂੰ ਮਿਲ ਚੁੱਕਿਆ ਹੈ ਕੰਮ ਦਾ ਅਧਿਕਾਰ
ਜਾਣੋ ਅਮਰੀਕਾ ਨੂੰ H-1B ਵੀਜ਼ਾ ਲਈ ਕਿੰਨੀਆਂ ਅਰਜ਼ੀਆਂ ਮਿਲੀਆਂ
ਅਮਰੀਕੀ ਕਾਂਗਰਸ ਨੇ H-1B ਵੀਜ਼ਾ ਦੀ ਵੱਧ ਤੋਂ ਵੱਧ ਗਿਣਤੀ 65,000 ਤੱਕ ਸੀਮਾ ਕਰਨ ਦਾ ਫੈਸਲਾ ਕੀਤਾ ਸੀ।
ਅਮਰੀਕਾ ਦੇ ਸਕੂਲ ਵਿਚ ਚੱਲੀ ਗੋਲੀ, 3 ਬੱਚਿਆਂ ਸਣੇ 6 ਦੀ ਮੌਤ
ਪੁਲਿਸ ਨੇ 28 ਸਾਲਾ ਮਹਿਲਾ ਸ਼ੂਟਰ ਨੂੰ ਕੀਤਾ ਢੇਰ
ਅਮਰੀਕਾ : ਭਿਆਨਕ ਸੜਕ ਹਾਦਸੇ ਵਿਚ ਬੱਚੇ ਸਮੇਤ 6 ਦੀ ਮੌਤ
ਇੱਕ ਔਰਤ ਜ਼ਖ਼ਮੀ, ਪੁਲਿਸ ਵਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਅਮਰੀਕਾ: ਸੈਕਰਾਮੈਂਟੋ ਕਾਉਂਟੀ ਦੇ ਗੁਰਦੁਆਰਾ ਸਾਹਿਬ ਨੇੜੇ ਗੋਲੀਬਾਰੀ ਦੌਰਾਨ ਦੋ ਜ਼ਖਮੀ
ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਪਹਿਲਾ ਨਗਰ ਕੀਰਤਨ ਮਨਾ ਰਹੀ ਸੀ।
ਅਮਰੀਕਾ : ਭਾਰਤੀ ਮੂਲ ਦੀ ਬੱਚੀ ਦੀ ਮੌਤ ਦੇ ਮਾਮਲੇ ’ਚ ਦੋਸ਼ੀ ਨੂੰ 100 ਸਾਲ ਦੀ ਸਜ਼ਾ
ਦੋਸ਼ੀ ਦੀ ਬੰਦੂਕ ’ਚੋਂ ਨਿਕਲੀ ਗੋਲੀ ਲੱਗਣ ਕਾਰਨ ਹੋਈ ਸੀ ਬੱਚੀ ਦੀ ਮੌਤ
ਅਮਰੀਕਾ ’ਚ ਚਾਕਲੇਟ ਫੈਕਟਰੀ ’ਚ ਧਮਾਕਾ, 2 ਲੋਕਾਂ ਦੀ ਮੌਤ, 9 ਲਾਪਤਾ
ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।
ਅਮਰੀਕਾ 'ਚ ਕਾਰ ਨੇ ਮਜ਼ਦੂਰਾਂ ਨੂੰ ਮਾਰੀ ਟੱਕਰ, 6 ਲੋਕਾਂ ਦੀ ਮੌਤ
ਰਾਜ ਪੁਲਿਸ ਨੇ ਦੱਸਿਆ ਕਿ ਮਾਰੇ ਗਏ 6 ਲੋਕ ਰਾਜ ਮਾਰਗ ਨਿਰਮਾਣ ਪ੍ਰੋਜੈਕਟ 'ਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀ ਸਨ।