arrested
ਨਿਹੰਗਾਂ ਦੇ ਇਕ ਸਮੂਹ ਵਲੋਂ ਉਤਰਾਖੰਡ ’ਚ ਹੰਗਾਮਾ
ਉਤਰਾਖੰਡ ’ਚ ਇਕ ਸਥਾਨਕ ਵਪਾਰੀ ’ਤੇ ਹਮਲਾ ਕਰਨ ਦੇ ਦੋਸ਼ ’ਚ 7 ਨਿਹੰਗ ਗ੍ਰਿਫ਼ਤਾਰ, ਹਥਿਆਰ ਬਰਾਮਦ
ਪੰਜਾਬ ’ਚ ਜਾਅਲੀ ਜ਼ਮਾਨਤਾਂ ਕਰਵਾਉਣ ਵਾਲਾ ਗਰੋਹ ਕਾਬੂ
ਪੁਲਿਸ ਵਲੋਂ ਗਰੋਹ ਦੇ 8 ਮੈਂਬਰ ਗ੍ਰਿਫ਼ਤਾਰ
ਮਲੇਸ਼ੀਆ ’ਚ ਮ੍ਰਿਤਕ ਮਿਲੀ ਪੰਜਾਬੀ ਮੂਲ ਦੀ ਵਿਦਿਆਰਥਣ, 3 ਗ੍ਰਿਫ਼ਤਾਰ
‘ਮ੍ਰਿਤਕ ਦੀ ਪਹਿਚਾਣ ਮਨੀਸ਼ਪ੍ਰੀਤ ਕੌਰ ਅਖਾੜਾ (20) ਵਜੋਂ ਹੋਈ ਹੈ’
ਮੋਹਾਲੀ ’ਚ ਜਾਅਲੀ ਕਾਲ ਸੈਂਟਰ ਚਲਾਉਣ ਦੇ ਦੋਸ਼ ’ਚ 10 ਲੋਕ ਗ੍ਰਿਫ਼ਤਾਰ
ਪੁਲਿਸ ਵਲੋਂ 5 ਲੈਪਟਾਪ, 9 ਮੋਬਾਈਲ ਫ਼ੋਨ, 5 ਹੈਡਫ਼ੋਨ ਤੇ ਕਈ ਗੱਡੀਆਂ ਬਰਾਮਦ
ਸੀਨੀਅਰ ਪੱਤਰਕਾਰ ਕਮੀਨੇਨੀ ਸ਼੍ਰੀਨਿਵਾਸ ਰਾਓ ਗ੍ਰਿਫ਼ਤਾਰ
ਸਾਕਸ਼ੀ ਟੀਵੀ ’ਤੇ ਵਿਵਾਦਪੂਰਨ ਬਹਿਸ ਤੋਂ ਬਾਅਦ ਵਿਵਾਦ ’ਚ ਫਸਿਆ ਸੀ ਰਾਓ
ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਮਾਮਲੇ ’ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ
ਮੁਲਜ਼ਮਾਂ ਦੀ ਪਹਿਚਾਣ ਦਿਵਿਜੈ ਤੇ ਅਮਨ ਵਜੋਂ ਹੋਈ ਹੈ
ਪੰਜਾਬ ’ਚ ਅਤਿਵਾਦੀ ਅਰਸ਼ ਡੱਲਾ ਦੇ 2 ਸਾਥੀ ਗ੍ਰਿਫ਼ਤਾਰ
6 ਜ਼ਿੰਦਾ ਕਾਰਤੂਸਾਂ ਤੇ 2 ਗ਼ੈਰ-ਕਾਨੂੰਨੀ ਪਿਸਤੌਲਾਂ ਬਰਾਮਦ
ਹੈਦਰਾਬਾਦ ’ਚ ਪੁਲਿਸ ਨੇ ਬੰਬ ਦੀ ਸਾਜ਼ਿਸ਼ ਕੀਤੀ ਨਾਕਾਮ
ISIS ਨਾਲ ਜੁੜੇ 2 ਸ਼ੱਕੀ ਗ੍ਰਿਫ਼ਤਾਰ
America : ਮਨੀ ਲਾਂਡਰਿੰਗ ਦੇ ਦੋਸ਼ ’ਚ ਭਾਰਤੀ ਮੂਲ ਦਾ ਜੱਜ ਗ੍ਰਿਫ਼ਤਾਰ
ਹਾਲਾਂਕਿ ਬਾਅਦ ’ਚ ਜੱਜ ਕੇ.ਪੀ. ਜਾਰਜ ਨੂੰ ਜ਼ਮਾਨਤ ਮਿਲ ਗਈ
ਐਸਐਚਓ ਤੇ ਏਐਸਆਈ 1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ
ਮੁਲਜ਼ਮਾਂ ਦੀ ਐਸਐਚਓ ਰਮਨ ਕੁਮਾਰ ਤੇ ਏਐਸਆਈ ਗੁਰਦੀਪ ਸਿੰਘ ਵਜੋਂ ਹੋਈ ਪਹਿਚਾਣ