arrested
ਅਮਰੀਕਾ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਦਾ ਕਤਲ, ਦੋਸ਼ੀ ਗ੍ਰਿਫ਼ਤਾਰ
ਦੋਸ਼ੀ ਜੋਬਨਪ੍ਰੀਤ ਸਿੰਘ ਨੇ ਡਾਊਨਟਾਊਨ ਪੋਰਟਲੈਂਡ ਦੇ ਇੱਕ ਮਾਲ ਵਿਚ ਦੋ ਲੋਕਾਂ ਨੂੰ ਗੋਲੀ ਮਾਰ ਦਿਤੀ ਸੀ
ਅੰਮ੍ਰਿਤਸਰ : ਡਿਸਕ ਦੀ ਆੜ 'ਚ ਚਲ ਰਿਹਾ ਸੀ ਹੁੱਕਾ ਬਾਰ: ਦੇਰ ਰਾਤ ਪੁਲਿਸ ਦਾ ਛਾਪਾ, ਬਲਾਇੰਡ ਟਾਈਗਰ ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ
ਰੈਸਟੋਰੈਂਟ ਦੇ ਮਾਲਕ ਖ਼ਿਲਾਫ਼ ਸਿਗਰੇਟ ਐਂਡ ਅਦਰ ਤੰਬਾਕੂ (ਤੰਬਾਕੂ) ਪ੍ਰੋਡਕਟਸ ਐਕਟ ਦੀ ਧਾਰਾ 21 ਅਤੇ 24 ਤਹਿਤ ਮਾਮਲਾ ਦਰਜ ਕੀਤਾ ਗਿਆ
ਫਰੀਦਕੋਟ 'ਚ ਨਸ਼ਾ ਤਸਕਰ ਗ੍ਰਿਫ਼ਤਾਰ, 8 ਗ੍ਰਾਮ ਹੈਰੋਇਨ ਵੀ ਕੀਤੀ ਬਰਾਮਦ
NDPS ਐਕਟ ਤਹਿਤ ਮਾਮਲਾ ਦਰਜ
ਮਨੀ ਲਾਂਡਰਿੰਗ ਮਾਮਲਾ : ਸ਼ਕਤੀ ਭੋਗ ਫ਼ੂਡਜ਼ ਲਿਮਟਡ ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੇਵਲ ਕ੍ਰਿਸ਼ਨ ਕੁਮਾਰ ਗ੍ਰਿਫ਼ਤਾਰ
10 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ 'ਚ ਦਿੱਲੀ ਪੁਲਿਸ ਨੇ ਕੀਤੀ ਕਾਰਵਾਈ
ਮੁਕਤਸਰ : 30 ਮਿਲੀਗ੍ਰਾਮ ਹੈਰੋਇਨ ਤੇ 100 ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਕਾਬੂ
27 ਹਜ਼ਾਰ ਦੀ ਡਰੱਗ ਮਨੀ ਵੀ ਬਰਾਮਦ
ਸਾਈਬਰ ਅਪਰਾਧ ਨਾਲ ਇਕ ਦਿਨ ਵਿਚ 5 ਕਰੋੜ ਰੁਪਏ ਠੱਗਣ ਵਾਲਾ 12ਵੀਂ ਪਾਸ ਗ੍ਰਿਫ਼ਤਾਰ
ਇਹ ਗਿਰੋਹ ਰੋਜਾਨਾ ਕਰੋੜਾਂ ਰੁਪਏ ਦਾ ਲੈਣ-ਦੇਣ ਕਰਦਾ ਸੀ
ਫਾਜ਼ਿਲਕਾ 'ਚ 15 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਗ੍ਰਿਫਤਾਰ
ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ 60 ਸਾਲਾ ਵਿਅਕਤੀ ਗ੍ਰਿਫਤਾਰ
ਕ੍ਰਾਈਮ ਬ੍ਰਾਂਚ ਨੇ ਰਸੁਕਾ ਤਹਿਤ ਕੀਤਾ ਕਾਬੂ
ਪੈਸੇ ਲੈਣ ਦੇ ਬਾਵਜੂਦ ਨਹੀਂ ਦਿੱਤੇ ਫਲੈਟ, ਨਿਰਮਲ ਲਾਈਫਸਟਾਈਲ ਦੇ 2 ਬਿਲਡਰ ਗ੍ਰਿਫਤਾਰ
ਅਦਾਲਤ ਨੇ ਦੋਵਾਂ ਨੂੰ 3 ਮਈ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਲੁਧਿਆਣਾ : ਘਰ 'ਚ ਪੁੱਤਾਂ ਨਾਲ ਮਿਲ ਕੇ ਮਾਂ ਨੇ ਪੁੱਟੀ ਸੁਰੰਗ, 100 ਤੋਂ ਵੱਧ ਵਾਰਦਾਤਾਂ ਨੂੰ ਦਿੱਤਾ ਅੰਜਾਮ, 4 ਦੋਸ਼ੀ ਗ੍ਰਿਫਤਾਰ
ਚੋਰੀ ਦੀਆਂ ਮੋਟਰਾਂ ਘਰ ਵਿੱਚ ਸੁਰੰਗ ਬਣਾ ਕੇ ਲੁਕੋਈਆਂ ਸਨ।