Arunachal Pradesh
ਭਾਰਤ ਦਾ ਅਜਿਹਾ ਪਿੰਡ, ਜਿਥੇ ਸੂਰਜ ਤੜਕੇ ਦੋ ਤੋਂ ਤਿੰਨ ਵਜੇ ਤਕ ਚੜ੍ਹ ਜਾਂਦੈ
‘ਚੜ੍ਹਦੇ ਸੂਰਜ ਦੀ ਧਰਤੀ’ ਅਖਵਾਉਂਦਾ ਹੈ ਅਰੁਣਾਚਲ ਪ੍ਰਦੇਸ਼ ਦਾ ਪਿੰਡ ਡੋਂਗ
Arunachal Pradesh, Sikkim Election Results: ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਅਤੇ ਸਿੱਕਮ ਵਿਚ ਬਣ ਰਹੀ SKM ਦੀ ਸਰਕਾਰ; ਸਾਹਮਣੇ ਆਏ ਰੁਝਾਨ
ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ।
Arunachal Pradesh: ਅਰੁਣਾਚਲ ਪ੍ਰਦੇਸ਼ 'ਚ ਰਾਸ਼ਟਰੀ ਰਾਜਮਾਰਗ-313 ਦਾ ਹਿੱਸਾ ਢਹਿਆ, ਚੀਨ ਸਰਹੱਦ ਨੇੜੇ ਦਿਬਾਂਗ ਘਾਟੀ ਨਾਲ ਟੁੱਟਿਆ ਸੰਪਰਕ
ਰਾਸ਼ਟਰੀ ਰਾਜਮਾਰਗ 313 ਦਿਬਾਂਗ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ।
ਅਰੁਣਾਚਲ ਪ੍ਰਦੇਸ਼ ’ਚ 30 ਥਾਵਾਂ ਦੇ ਨਾਂ ਬਦਲਣ ’ਤੇ ਵਿਦੇਸ਼ ਮੰਤਰੀ ਦੀ ਪ੍ਰਤੀਕਿਰਿਆ ਕਮਜ਼ੋਰ ਰਹੀ : ਕਾਂਗਰਸ
ਅਜਿਹੀ ਕਮਜ਼ੋਰ ਅਤੇ ਲਚਕਦਾਰ ਪ੍ਰਤੀਕਿਰਿਆ ਭਾਰਤ ਸਰਕਾਰ ਅਤੇ ਇਸ ਦੇ ਵਿਦੇਸ਼ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ : ਮਨੀਸ਼ ਤਿਵਾੜੀ
ਚੀਨ ਨੇ ਜਾਰੀ ਅਰੁਣਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ਦੇ ਨਾਵਾਂ ਦੀ ਸੂਚੀ, ਭਾਰਤ ਨੇ ਦਿਤੀ ਤਿੱਖੀ ਪ੍ਰਤੀਕਿਰਿਆ
ਅਰੁਣਾਚਲ ਪ੍ਰਦੇਸ਼ ਭਾਰਤ ਦਾ ਰਾਜ ਹੈ, ਨਾਮ ਬਦਲਣ ਨਾਲ ਕੁੱਝ ਹਾਸਲ ਨਹੀਂ ਹੋਵੇਗਾ : ਜੈਸ਼ੰਕਰ
ਇਸ ਸੂਬੇ ਦੇ ਇਕ ਵੋਟਰ ਲਈ 39 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਨਗੇ ਚੋਣ ਅਧਿਕਾਰੀ
ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤਕ ਕੀਤੀ ਜਾਵੇਗੀ ਸੋਕੇਲਾ ਤਾਯਾਂਗ ਦੇ ਵੋਟ ਪਾਉਣ ਲਈ ਆਉਣ ਦੀ ਉਡੀਕ
ਚੀਨ ਨੇ ਅਰੁਣਾਚਲ ਪ੍ਰਦੇਸ਼ ’ਤੇ ਮੁੜ ਅਪਣਾ ਦਾਅਵਾ ਪ੍ਰਗਟਾਇਆ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਤਾਜ਼ਾ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਦਾਅਵੇ ਨੂੰ ਦੁਹਰਾਇਆ
India China Row: ਚੀਨੀ ਫ਼ੌਜ ਨੇ ਕੀਤਾ ਦਾਅਵਾ, “ਅਰੁਣਾਚਲ ਪ੍ਰਦੇਸ਼ ਚੀਨੀ ਖੇਤਰ ਦਾ ਕੁਦਰਤੀ ਹਿੱਸਾ”
ਚੀਨ ਦੀ ਫੌਜ ਨੇ ਸੂਬੇ 'ਤੇ ਅਪਣੇ ਦਾਅਵੇ ਨੂੰ ਦੁਹਰਾਉਂਦੇ ਹੋਏ ਇਸ ਨੂੰ "ਚੀਨ ਦੇ ਖੇਤਰ ਦਾ ਕੁਦਰਤੀ ਹਿੱਸਾ" ਦਸਿਆ ਹੈ।
ਚੀਨੀ ਫੌਜ ਨੇ ਅਰੁਣਾਚਲ ਪ੍ਰਦੇਸ਼ ’ਤੇ ਮੁੜ ਦਾਅਵਾ ਦੁਹਰਾਇਆ, ਭਾਰਤ ਦੇ ਇਸ ਕਦਮ ਤੋਂ ਪ੍ਰੇਸ਼ਾਨ ਹੋ ਕੇ ਦਸਿਆ ਚੀਨ ਦਾ ਕੁਦਰਤੀ ਹਿੱਸਾ
ਅਰੁਣਾਚਲ ਪ੍ਰਦੇਸ਼ ’ਚ ਸੇਲਾ ਸੁਰੰਗ ਰਾਹੀਂ ਭਾਰਤ ਵਲੋਂ ਅਪਣੀ ਫੌਜੀ ਤਿਆਰੀ ਵਧਾਉਣ ਦੇ ਜਵਾਬ ’ਚ ਕੀਤੀ ਤਾਜ਼ਾ ਟਿਪਣੀ
ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ’ਤੇ ਚੀਨ ਦੇ ਇਤਰਾਜ਼ ਨੂੰ ਭਾਰਤ ਨੇ ਕੀਤਾ ਖਾਰਜ
ਕਿਹਾ, ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ