attack
ਕੌਮੀ ਇਨਸਾਫ ਮੋਰਚੇ 'ਚ ਸੇਵਾਦਾਰ 'ਤੇ ਹਮਲਾ, ਸਮਝਾਉਣ ਗਏ ਨਿਹੰਗ 'ਤੇ ਚੱਲੀਆਂ ਗੋਲੀਆਂ
ਮੁਲਜ਼ਮ ਕੇਸਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਲੁਧਿਆਣਾ : ਜ਼ਮੀਨੀ ਵਿਵਾਦ ਦੇ ਚੱਲਦੇ NRI ’ਤੇ ਜਾਨਲੇਵਾ ਹਮਲਾ
2-3 ਵਾਰ ਗੱਡੀ ਨਾਲ NRI ਨੂੰ ਮਾਰੀ ਟੱਕਰ
ਅੰਬੀਆ ਕਤਲ ਕਾਂਡ 'ਚ ਗ੍ਰਿਫ਼ਤਾਰ ਮੁਲਜ਼ਮ 'ਤੇ ਜੇਲ 'ਚ ਹਮਲਾ: ਅਦਾਲਤ ਨੇ ਕਪੂਰਥਲਾ ਜੇਲ ਤੋਂ ਮੰਗੀ ਸੀਸੀਟੀਵੀ ਰਿਕਾਰਡਿੰਗ
ਪੁਲਿਸ ਡ੍ਰੈਸ ’ਚ ਆਏ ਸਨ ਹਮਲਾਵਰ
ਪਾਕਿਸਤਾਨ ’ਚ ਖ਼ੁਦਕੁਸ਼ ਹਮਲਾਵਰ ਨੇ ਸੁਰਖਿਆ ਚੌਕੀ ’ਤੇ ਹਮਲਾ ਕੀਤਾ, ਚਾਰ ਹਲਾਕ
ਹਮਲੇ ’ਚ ਤਿੰਨ ਫ਼ੌਜੀਆਂ ਅਤੇ ਇਕ ਬੱਚੇ ਦੀ ਮੌਤ ਹੋ ਗਈ
ਇਜ਼ਰਾਈਲ ਦੇ ਹਮਲਿਆਂ ’ਚ ਪੰਜ ਫ਼ਲਸਤੀਨੀ ਮਾਰੇ ਗਏ
13 ਹੋਰ ਜ਼ਖ਼ਮੀ, ਤਿੰਨ ਦੀ ਹਾਲਤ ਗੰਭੀਰ
ਫ਼ਰਾਂਸ ’ਚ ਲਗਾਤਾਰ ਪੰਜਵੀਂ ਰਾਤ ਵੀ ਹਿੰਸਾ, ਮੇਅਰ ਦੇ ਘਰ ’ਤੇ ਸੜਦੀ ਕਾਰ ਨਾਲ ਹਮਲਾ
719 ਹੋਰ ਗ੍ਰਿਫ਼ਤਾਰ, ਮੈਕਰੋਨ ਨੇ ਹਿੰਸਾ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦਸਿਆ
ਖ਼ੈਬਰ ਪਖਤੂਨਵਾ ਦੇ ਮੰਤਰੀ ਨੇ ਸਿੱਖਾਂ ’ਤੇ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਅਹਿਦ ਲਿਆ
ਮਰਹੂਮ ਮਨਮੋਹਨ ਸਿੰਘ ਦੇ ਪਿਤਾ ਅਤੇ ਭਰਾ ਨਾਲ ਦੁੱਖ ਵੰਡਾਇਆ
ਅੰਬਾਲਾ ਸੈਂਟਰਲ ਜੇਲ ’ਚ ਕੈਦੀਆਂ ਨੇ ‘ਵਾਰਡਰ’ ’ਤੇ ਹਮਲਾ ਕੀਤਾ
10 ਕੈਦੀਆਂ ਵਿਰੁਧ ਮਾਮਲਾ ਦਰਜ
ਮੁਹਾਲੀ 'ਚ ਲੜਕੀ ’ਤੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ: ਦੋਵੇਂ ਬਾਹਾਂ ਟੁੱਟੀਆਂ
ਦੋ ਅਣਪਛਾਤੇ ਬਦਮਾਸ਼ਾਂ ਨੇ ਬੇਸਬਾਲ ਬੱਟਾਂ ਅਤੇ ਹਾਕੀ ਸਟਿੱਕਾਂ ਨਾਲ ਹਮਲਾ ਕਰ ਦਿਤਾ
ਵਿਆਹੁਤਾ ਨੇ ਲਿਵ-ਇਨ ਪਾਰਟਨਰ ਦਾ ਕੀਤਾ ਕਤਲ: ਝਗੜੇ ਤੋਂ ਬਾਅਦ ਚਾਕੂ ਨਾਲ ਹਮਲਾ, ਖੂਨ ਨਾਲ ਲੱਥਪੱਥ ਔਰਤ ਦੀ ਲਾਸ਼ ਮਿਲੀ
ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।