balochistan
ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ’ਚ 18 ਸੁਰੱਖਿਆ ਕਰਮੀਆਂ ਦੀ ਮੌਤ, 23 ਅਤਿਵਾਦੀ ਹਲਾਕ
ਅਤਿਵਾਦੀ ਪਿਛਲੇ 24 ਘੰਟਿਆਂ ’ਚ ਅਸ਼ਾਂਤ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ’ਚ ਮਾਰੇ ਗਏ
Pakistan News: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਅਤਿਵਾਦੀਆਂ ਨੇ ਕੀਤੀ 11 ਲੋਕਾਂ ਦੀ ਹਤਿਆ
ਹਥਿਆਰਬੰਦ ਹਮਲਾਵਰਾਂ ਨੇ ਸ਼ੁੱਕਰਵਾਰ ਨੂੰ ਨੋਸ਼ਕੀ ਜ਼ਿਲ੍ਹੇ ਵਿਚ ਇਕ ਹਾਈਵੇਅ 'ਤੇ ਇਕ ਬੱਸ ਨੂੰ ਰੋਕਿਆ ਅਤੇ ਬੰਦੂਕ ਦੀ ਨੋਕ 'ਤੇ ਨੌਂ ਵਿਅਕਤੀਆਂ ਨੂੰ ਅਗਵਾ ਕਰ ਲਿਆ।
ਚੋਣਾਂ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਦੇ ਬਲੋਚਿਸਤਾਨ ’ਚ ਧਮਾਕੇ, 25 ਲੋਕਾਂ ਦੀ ਮੌਤ
ਚੋਣਾਂ ਤੋਂ ਪਹਿਲਾਂ ਹਿੰਸਾ ਸਿਖਰ ’ਤੇ, ਐਤਵਾਰ ਤੋਂ ਲੈ ਕੇ ਹੁਣ ਤਕ ਸੂਬੇ ਵਿਚ ਅਜਿਹੇ ਕਰੀਬ 50 ਹਮਲੇ ਹੋ ਚੁਕੇ ਹਨ
ਬਲੋਚਿਸਤਾਨ 'ਚ ਪਾਕਿਸਤਾਨੀ ਜਲ ਸੈਨਾ ਦਾ ਹੈਲੀਕਾਪਟਰ ਕਰੈਸ਼; ਦੋ ਅਫ਼ਸਰਾਂ ਸਣੇ ਤਿੰਨ ਦੀ ਮੌਤ
ਹੈਲੀਕਾਪਟਰ 'ਚ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾ ਵਾਪਰਿਆ
ਪਾਕਿਸਤਾਨ: ਗਦਾਵਰ ਵਿਚ ਚੀਨੀ ਇੰਜੀਨੀਅਰਾਂ ਦੇ ਕਾਫਲੇ ’ਤੇ ਹਮਲਾ, 4 ਚੀਨੀ ਨਾਗਰਿਕਾਂ ਤੇ 9 ਪਾਕਿ ਫ਼ੌਜੀਆਂ ਦੀ ਮੌਤ
ਬਲੋਚ ਲਿਬਰੇਸ਼ਨ ਆਰਮੀ ਨੇ ਲਈ ਜ਼ਿੰਮੇਵਾਰੀ
ਪਾਕਿਸਤਾਨ : ਬਲੋਚਿਸਤਾਨ ’ਚ ਚੌਕੀਆਂ ’ਤੇ ਅਤਿਵਾਦੀ ਹਮਲਾ, ਚਾਰ ਫ਼ੌਜੀ ਹਲਾਕ
ਇਕ ਅਤਿਵਾਦੀ ਢੇਰ, ਦੋ ਜ਼ਖ਼ਮੀ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਵਾਪਰੇ ਸੜਕ ਹਾਦਸੇ 'ਚ 6 ਪੁਲਿਸ ਮੁਲਾਜ਼ਮਾਂ ਦੀ ਮੌਤ
ਈਦ ਦੀਆਂ ਛੁੱਟੀਆਂ ਮਨਾਉਣ ਘਰ ਜਾ ਰਹੇ ਸਨ ਸਾਰੇ ਪੁਲਿਸ ਮੁਲਾਜ਼ਮ
ਬਲੋਚਿਸਤਾਨ 'ਚ ਹੜ੍ਹ ਦਾ ਕਹਿਰ, 10 ਲੋਕਾਂ ਦੀ ਮੌਤ
ਹੜ੍ਹ ਵਿੱਚ ਮਰਨ ਵਾਲੇ ਦਸ ਵਿਅਕਤੀਆਂ ਵਿੱਚੋਂ ਅੱਠ ਇੱਕ ਪਰਿਵਾਰ ਦੇ ਸਨ ਜੋ ਇੱਕ ਗੱਡੀ ਵਿਚ ਜਾ ਰਹੇ ਸਨ
ਪਾਕਿਸਤਾਨ : ਬਲੋਚਿਸਤਾਨ ਦੇ ਭਰੇ ਬਾਜ਼ਾਰ 'ਚ ਹੋਇਆ ਬੰਬ ਧਮਾਕਾ
ਕਰੀਬ 6 ਦੀ ਮੌਤ ਤੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ